ਕੋਵਿਸ਼ੀਲਡ ਲੁਆਉਣ ਵਾਲਿਆਂ ਲਈ ਮਾੜੀ ਖ਼ਬਰ, ਕੰਪਨੀ ਨੇ ਮੰਨੀ ਸਾਈਡ ਇਫੈਕਟ ਦੀ ਗੱਲ
ਕੋਰੋਨਾ ਵਾਇਰਸ ਨੂੰ ਰੋਕਣ ਲਈ ਵਰਤੀ ਗਈ ਵੈਕਸੀਨ ਦੇ ਕਾਰਨ ਸਾਈਡ ਇਫੈਕਟ ਦੇ ਕਈ ਦਾਅਵਿਆਂ ਦੇ ਵਿਚਾਲੇ ਕੋਵਿਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਐਸਟ੍ਰਾਜੇਨੇਕਾ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਕੰਪਨੀ ਨੇ ਅਦਾਲਤ ‘ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ‘ਚ ਪਹਿਲੀ ਵਾਰ ਮੰਨਿਆ ਹੈ ਕਿ ਕੋਵਿਡ-19 ਵੈਕਸੀਨ ਖੂਨ ਦੇ ਜੰਮਣ ਵਰਗੇ ਸਾਈਡ ਇਫੈਕਟਾਂ ਦਾ ਕਾਰਨ ਬਣ ਸਕਦੀ
