ਭਾਰਤ ਆ ਰਹੇ ਜਹਾਜ਼ ‘ਤੇ ਡਰੋਨ ਨੇ ਕੀਤਾ ਹਮਲਾ: ਅਮਰੀਕੀ ਰੱਖਿਆ ਮੰਤਰਾਲੇ ਇਸ ਦੇਸ਼ ‘ਤੇ ਲਾਏ ਇਲਜ਼ਾਮ…
ਸ਼ਨੀਵਾਰ (23 ਦਸੰਬਰ) ਨੂੰ ਹਿੰਦ ਮਹਾਸਾਗਰ ‘ਚ ਭਾਰਤ ਆ ਰਹੇ ਇਕ ਮਾਲਵਾਹਕ ਜਹਾਜ਼ ‘ਤੇ ਈਰਾਨੀ ਡਰੋਨ ਨੇ ਹਮਲਾ ਕੀਤਾ। ਅਮਰੀਕੀ ਰੱਖਿਆ ਵਿਭਾਗ ਨੇ ਇਹ ਦਾਅਵਾ ਕੀਤਾ ਹੈ। ਅਮਰੀਕੀ ਰਿਪੋਰਟਾਂ ਮੁਤਾਬਕ ਕੈਮ ਪਲੂਟੋ ਨਾਮ ਦੇ ਜਹਾਜ਼ ‘ਤੇ ਸ਼ਨੀਵਾਰ ਸਵੇਰੇ 10 ਵਜੇ ਹਮਲਾ ਕੀਤਾ ਗਿਆ। ਉਸ ਸਮੇਂ ਜਹਾਜ਼ ਅਮਰੀਕਾ ਦੇ ਸੰਪਰਕ ਵਿੱਚ ਸੀ। ਸਾਊਦੀ ਅਰਬ ਤੋਂ ਤੇਲ