ਕੈਨੇਡਾ ਤੋਂ ਪਰਤ ਰਹੇ ਜਵਾਨ ਪੁੱਤਰ ਦੀ ਪਰਿਵਾਰ ਨਾਲ ਮਿਲਣ ਦੀ ਉਡੀਕ ਇੱਕ ਜਨਮ ‘ਚ ਬਦਲ ਗਈ !
ਪਰਿਵਾਰ ਨੇ ਪੁੱਤਰ ਦੇ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਕੀਤੀ ਅਪੀਲ
ਪਰਿਵਾਰ ਨੇ ਪੁੱਤਰ ਦੇ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਕੀਤੀ ਅਪੀਲ
Hardeep Singh Nijjar’s Case-ਕੈਨੇਡਾ ਵਿੱਚ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਸ਼ਾਮਲ ਦੋ ਵਿਅਕਤੀਆਂ ਦੀ ਜਲਦੀ ਹੀ ਗ੍ਰਿਫਤਾਰੀ ਹੋ ਸਕਦੀ ਹੈ।
ਦਿੱਲੀ-ਐੱਨਸੀਆਰ ਸਮੇਤ ਦੇਸ਼ ਦੇ ਕਈ ਇਲਾਕਿਆਂ ‘ਚ ਪਿਛਲੇ ਕੁਝ ਦਿਨਾਂ ਤੋਂ ਸੰਘਣੀ ਧੁੰਦ ਛਾਈ ਹੋਈ ਹੈ। ਧੁੰਦ ਇੰਨੀ ਜ਼ਿਆਦਾ ਹੈ ਕਿ ਲੋਕਾਂ ਨੂੰ ਹੁਣ ਗੱਡੀ ਚਲਾਉਣ ‘ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਤੁਸੀਂ ਆਪਣੀ ਕਾਰ ਨਾਲ ਸੜਕ ‘ਤੇ ਜਾਂਦੇ ਹੋ, ਤਾਂ ਤੁਸੀਂ 3-4 ਮੀਟਰ ਤੋਂ ਅੱਗੇ ਕੁਝ ਵੀ ਸਾਫ਼ ਨਹੀਂ ਦੇਖ ਸਕਦੇ
ChatGPT ਹੁਣ ਵਰਤੋਂ ਦੇ ਨਵੇਂ ਤਰੀਕਿਆਂ ਦੀ ਪੜਚੋਲ ਕਰ ਰਿਹਾ ਹੈ। ਕੁਝ ਡਿਵੈਲਪਰਾਂ ਨੇ AI-ਆਧਾਰਿਤ ਅਜਿਹੇ ਮਾਡਲ ਬਣਾਏ ਹਨ, ਜਿਹੜੇ ਬੱਚਿਆਂ ਨੂੰ ਉਨ੍ਹਾਂ ਦੇ ਮਨਪਸੰਦ ਕਿਰਦਾਰਾਂ ਦੇ ਆਧਾਰ ‘ਤੇ ਸੌਣ ਦੇ ਸਮੇਂ ਦੀਆਂ ਕਹਾਣੀਆਂ ਪੜ੍ਹ ਸਕਦੇ ਹਨ। ਹਾਲਾਂਕਿ, ਇਸ ਕੰਮ ਕਾਰਨ ਕਾਨੂੰਨੀ ਅਤੇ ਨੈਤਿਕ ਚਿੰਤਾਵਾਂ ਵੀ ਉੱਠ ਗਈ ਹਨ। Bluey-GPT ਨਾਮਕ ਇੱਕ ਕਹਾਣੀ ਜਨਰੇਟਰ ਇੱਕ
ਲੂਣ ਤੋਂ ਬਿਨਾਂ ਸਾਡੇ ਭੋਜਨ ਦਾ ਸਵਾਦ ਅਧੂਰਾ ਰਹਿੰਦਾ ਹੈ ਪਰ ਹਰ ਕਿਸੇ ਨੂੰ ਲੂਣ ਦਾ ਸੇਵਨ ਲਿਮਿਟ ਵਿੱਚ ਕਰਨਾ ਚਾਹੀਦਾ ਹੈ। ਨਮਕ ਦਾ ਜ਼ਿਆਦਾ ਸੇਵਨ ਘਾਤਕ ਹੋ ਸਕਦਾ ਹੈ ਅਤੇ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧਾਉਂਦਾ ਹੈ। ਦੁਨੀਆ ਦੀ ਜ਼ਿਆਦਾਤਰ ਆਬਾਦੀ ਲੋੜ ਨਾਲੋਂ ਦੁੱਗਣਾ ਲੂਣ ਖਾ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੀ ਇੱਕ
ਅਫ਼ਰੀਕੀ ਦੇਸ਼ ਨਾਈਜੀਰੀਆ ‘ਚ ਇਕ ਵਾਰ ਫਿਰ ਕਤਲੇਆਮ ਹੋਇਆ ਹੈ। ਨਾਈਜੀਰੀਆ ਦੇ ਪਿੰਡਾਂ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਅਜਿਹਾ ਕਤਲੇਆਮ ਮਚਾਇਆ ਹੈ ਕਿ ਚਾਰੇ ਪਾਸੇ ਲਾਸ਼ਾਂ ਖਿੱਲਰੀਆਂ ਪਈਆਂ ਹਨ। ਸਮਾਚਾਰ ਏਜੰਸੀ ਏਐਫਪੀ ਦੇ ਅਨੁਸਾਰ, ਸਥਾਨਕ ਸਰਕਾਰੀ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਹਥਿਆਰਬੰਦ ਸਮੂਹਾਂ ਨੇ ਮੱਧ ਨਾਈਜੀਰੀਆ ਦੇ ਪਿੰਡਾਂ ‘ਤੇ ਲੜੀਵਾਰ ਹਮਲਿਆਂ ਵਿੱਚ ਘੱਟੋ-ਘੱਟ 160 ਲੋਕਾਂ
ਗੁਰਦਾਸਪੁਰ : ਪੰਜਾਬ ਨੂੰ ਛੱਡ ਕੇ ਬੇਗਾਨੇ ਮੁਲਕਾਂ ਵਲ ਜਾਣ ਦਾ ਰੁਝਾਨ ਪੰਜਾਬੀਆਂ ਵਿਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਹੈ। ਵਿਦੇਸ਼ਾਂ ਵਿੱਚੋਂ ਰੋਜ਼ਾਨਾ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਵਾਲੀਆਂ ਖ਼ਬਰਾਂ ਵਧਦੀਆਂ ਜਾ ਰਹੀਆਂ ਹਨ। ਵਿਦੇਸ਼ਾਂ ਵਿੱਚ ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈਣ ਦੇ ਲਗਾਤਾਰ ਮਾਮਲੇ ਵੱਧ ਰਹੇ ਹਨ । ਅਜਿਹੇ ਹੀ ਇੱਕ ਮਾਮਲਾ ਇੰਗਲੈਂਡ
ਰਮਨਦੀਪ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਆ ਗਈ ਹੈ
ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਨੂੰ ਦੋ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਪਰ ਜੰਗ ਖ਼ਤਮ ਹੋਣ ਦੇ ਕੋਈ ਸੰਕੇਤ ਨਹੀਂ ਹਨ। ਇਸ ਦੌਰਾਨ ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਸੰਦਰਭ ‘ਚ ਐਤਵਾਰ ਨੂੰ ਹਮਾਸ ਦੁਆਰਾ ਚਲਾਏ ਜਾ ਰਹੇ ਗਾਜ਼ਾ ‘ਚ ਸਿਹਤ ਮੰਤਰਾਲੇ ਨੇ ਕਿਹਾ ਕਿ ਇਕ ਸ਼ਰਨਾਰਥੀ
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੇਵਾਰਕ ਦੇ ਹਿੰਦੂ ਮੰਦਿਰ ਦੀ ਭੰਨਤੋੜ ਦੇ ਮਾਮਲੇ ਵਿੱਚ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਮੇਟੀ ਨੇ ਕਿਹਾ ਕਿ ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਨੇਵਾਰਕ ਦੇ ਹਿੰਦੂ ਮੰਦਿਰ ਵਿੱਚ ਭੰਨਤੋੜ ਮਾਮਲੇ ‘ਚ ਹਿੰਦੂ ਭਾਈਚਾਰੇ ਨਾਲ ਇੱਕਮੁੱਠਤਾ ਵਿੱਚ