CEO ਨੇ ਮਹਿਲਾ ਯਾਤਰੀ ਨੂੰ ਜਹਾਜ ‘ਚ ਪੋਰਨ ਫਿਲਮ ਵਿਖਾਈ ! ਫਿਰ ਮਾੜੀ ਹਰਕਤਾਂ ਕੀਤੀ ! ਫਲਾਈਟ ਤੋਂ ਉਤਰ ਦੇ ਹੀ ਸ਼ਾਮਤ
- by Khushwant Singh
- July 20, 2024
- 0 Comments
28 ਸਾਲ ਦੀ ਅਨਨਿਆ ਨਾਂ ਦੀ ਇੱਕ ਮਹਿਲਾ ਏਤਿਹਾਦ ਏਅਰਵੇਜ਼ ਦੀ ਫਲਾਈਟ ਤੋਂ ਕੋਲਕਾਤਾ ਤੋਂ ਆਬੂਧਾਬੀ ਜਾ ਰਹੀ ਸੀ
ਹਫ਼ਤੇ ਪਹਿਲਾ ਕੈਨੇਡਾ ਗਏ ਨੌਜਵਾਨ ਦੀ ਮੌਤ ! 2 ਧੀਆਂ ਦੇ ਪਿਤਾ ਦੀ ਅਚਾਨਕ ਮੌਤ ਦਾ ਕਾਰਨ ਹਿੱਲਾ ਦੇਣ ਵਾਲਾ !
- by Khushwant Singh
- July 20, 2024
- 0 Comments
ਪਿੰਡ ਮੰਡੇਰ ਦਾ 33 ਸਾਲ ਦਾ ਵਰਿੰਦਰ ਪਿਛਲੇ ਹਫਤੇ ਹੀ ਕੈਨੇਡਾ ਵਿੱਚ ਚੰਗੇ ਭਵਿੱਖ ਦੇ ਲਈ ਰਵਾਨਾ ਹੋਇਆ ਸੀ
ਸਿੱਖਾਂ ਦੇ ਇਸ ਤਖਤ ਦਾ ਮਾਡਲ ਆਸਟ੍ਰੇਲੀਆ ‘ਚ ਹੋਵੇਗਾ ਪ੍ਰਦਰਸ਼ਿਤ
- by Manpreet Singh
- July 20, 2024
- 0 Comments
1984 ਦੇ ਬਲੂ ਸਟਾਰ ਅਪਰੇਸ਼ਨ (Operation Blue Star 1984) ਵਿੱਚ ਨੁਕਸਾਨੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ (Akal Taktah Sahib) ਦਾ ਮਾਡਲ ਜਲਦੀ ਹੀ ਆਸਟ੍ਰੇਲੀਆ ਦੇ ਇੱਕ ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਜੂਨ ਵਿੱਚ ਆਸਟ੍ਰੇਲੀਆ ਸਰਕਾਰ ਨੇ ਅੰਮ੍ਰਿਤਸਰ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਅਜਿਹਾ ਮਾਡਲ ਤਿਆਰ ਕਰਨ ਲਈ ਕਿਹਾ ਸੀ। ਗੁਰਪ੍ਰੀਤ ਸਿੰਘ ਦਾ
ਟਰੰਪ ਲਈ ਅਰਦਾਸ ਕਰਨ ਵਾਲੀ ਹਰਮੀਤ ਕੌਰ ਨੂੰ ਆਪਣੀ ਹੀ ਪਾਰਟੀ ਨੇ ਕੀਤਾ ਟ੍ਰੋਲ! ‘ਧਰਮ ਦੇ ਅਧਾਰ ’ਤੇ ਨਸਲੀ ਟਿੱਪਣੀ ਬਰਦਾਸ਼ਤ ਨਹੀਂ!’
- by Preet Kaur
- July 20, 2024
- 0 Comments
ਬਿਉਰੋ ਰਿਪੋਰਟ – ਚੋਣ ਪ੍ਰਚਾਰ ਦੇ ਦੌਰਾਨ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੋਨਾਲਡ ਟਰੰਪ ’ਤੇ ਹਮਲੇ ਤੋਂ ਬਾਅਦ ਪਾਰਟੀ ਦੀ ਮੈਂਬਰ ਹਰਮੀਤ ਕੌਰ ਢਿੱਲੋਂ ਦੇ ਵੱਲੋਂ ਉਨ੍ਹਾਂ ਦੀ ਸਲਾਮਤੀ ਲਈ ਸਿੱਖ ਮਰਿਆਦਾ ਮੁਤਾਬਿਕ ਅਰਦਾਸ ਕੀਤੀ ਗਈ ਸੀ। ਇਸ ਅਰਦਾਸ ਪਾਰਟੀ ਦੇ ਇੱਕ ਪ੍ਰੋਗਰਾਮ ਵਿੱਚ ਜਨਤਕ ਤੌਰ ’ਤੇ ਕੀਤੀ ਗਈ ਸੀ। ਜਿਸ ਤੋਂ ਬਾਅਦ ਹਰਮੀਤ ਨੂੰ
ਕਿਸ਼ਤੀ ਨੂੰ ਅੱਗ ਲੱਗਣ ਕਰਕੇ 40 ਪ੍ਰਵਾਸੀਆਂ ਦੀ ਮੌਤ, 80 ਤੋਂ ਵੱਧ ਪ੍ਰਵਾਸੀ ਸਨ ਸਵਾਰ
- by Preet Kaur
- July 20, 2024
- 0 Comments
ਬਿਉਰੋ ਰਿਪੋਰਟ: ਹੈਤੀ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਵਿੱਚ ਅੱਗ ਲੱਗ ਗਈ। ਇਸ ਘਟਨਾ ਵਿੱਚ 40 ਲੋਕਾਂ ਦੀ ਮੌਤ ਹੋ ਗਈ। ਸ਼ੁੱਕਰਵਾਰ ਨੂੰ ਹੈਤੀ ’ਚ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (IOM) ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬੁੱਧਵਾਰ ਦੀ ਹੈ। ਆਈਓਐਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ 80 ਤੋਂ ਵੱਧ ਪ੍ਰਵਾਸੀਆਂ ਨੂੰ ਲੈ
ਬੰਗਲਾਦੇਸ਼ ’ਚ ਕਰਫਿਊ, ਫੌਜ ਨੇ ਸੰਭਾਲਿਆ ਚਾਰਜ! ਹਿੰਸਾ ’ਚ ਹੁਣ ਤੱਕ 105 ਮੌਤਾਂ, 405 ਭਾਰਤੀ ਵਿਦਿਆਰਥੀ ਘਰ ਪਰਤੇ
- by Preet Kaur
- July 20, 2024
- 0 Comments
ਬਿਉਰੋ ਰਿਪੋਰਟ: ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਬਹਾਲ ਕਰਨ ਦੇ ਸੁਪਰੀਮ ਕੋਰਟ ਦੇ ਹੁਕਮਾਂ ਖ਼ਿਲਾਫ਼ ਵੱਡੇ ਪੱਧਰ ‘’ਤੇ ਹਿੰਸਾ ਹੋ ਰੀਹ ਹੈ। ਇਸ ’ਤੇ ਕਾਬੂ ਪਾਉਣ ਲਈ ਸਰਕਾਰ ਨੇ ਪੂਰੇ ਦੇਸ਼ ’ਚ ਕਰਫਿਊ ਲਾ ਦਿੱਤਾ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਵਾਮੀ ਲੀਗ ਪਾਰਟੀ ਦੇ ਜਨਰਲ ਸਕੱਤਰ ਓਬੈਦੁਲ ਕਾਦਰ ਨੇ ਸ਼ੁੱਕਰਵਾਰ (19 ਜੁਲਾਈ) ਦੇਰ
ਮਾਇਕ੍ਰੋਸਾਫਟ ਦੀ ਵਜ੍ਹਾ ਕਰਕੇ 1400 ਉਡਾਣਾਂ ਰੱਦ! ਜਿਸ ਐਂਟੀ ਵਾਇਰਸ ਨੇ ਸੁਰੱਖਿਆ ਦੇਣੀ ਸੀ, ਉਸੇ ਨੇ ਸਿਸਟਮ ਕੀਤਾ ਕਰੈਸ਼!
- by Preet Kaur
- July 19, 2024
- 0 Comments
ਬਿਉਰੋ ਰਿਪੋਰਟ – ਅਮਰੀਕੀ ਐਂਟੀ ਵਾਇਰਸ ਕੰਪਨੀ ਦੇ ਇੱਕ ਅਪਡੇਟ ਦਾ ਅਸਰ ਮਾਇਕ੍ਰੋਸਾਫਟ ’ਤੇ ਪਿਆ ਅਤੇ ਸ਼ੁੱਕਰਵਾਰਨ ਨੂੰ ਪੂਰੀ ਦੁਨੀਆ ਦੀ ਏਅਰਲਾਈਨਜ਼, ਟੀਵੀ ਟੈਲੀਕਾਸਟ, ਬੈਂਕਿੰਗ ਅਤੇ ਕਈ ਕਾਰਪੋਰੇਟ ਕੰਪਨੀਆਂ ਦਾ ਕੰਮ ਠੱਪ ਹੋ ਗਿਆ। ਤਕਰੀਬਨ 1400 ਉਡਾਣਾਂ ਰੱਦ ਹੋ ਗਈਆਂ। ਆਨਲਾਈ ਸੇਵਾਵਾਂ ਠੱਪ ਹੋਣ ਨਾਲ ਕਈ ਏਅਰਪੋਰਟ ਬੋਰਡਿੰਗ ਪਾਸ ਹੱਥ ਨਾਲ ਲਿਖ ਕੇ ਦੇਣੇ ਪਏ।
