ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚਣਗੇ ਵਿਦੇਸ਼ੀ ਮਹਿਮਾਨ, ਬੰਗਲਾਦੇਸ਼ ਅਤੇ ਸੇਸ਼ੇਲਸ ਦੇ ਲੀਡਰ ਪਹੁੰਚੇ, ਪਾਕਿਸਤਾਨ ਨੂੰ ਨਹੀਂ ਦਿੱਤਾ ਸੱਦਾ
- by Manpreet Singh
- June 8, 2024
- 0 Comments
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਐਨਡੀਏ ਸਰਕਾਰ ਬਣਾਉਣ ਜਾ ਰਿਹਾ ਹੈ। ਨਰਿੰਦਰ ਮੋਦੀ ਵੱਲੋਂ ਕੱਲ੍ਹ ਰਾਸਟਰਪਤੀ ਭਵਨ ‘ਚ 7.15 ਵਜੇ ਸਹੁੰ ਚੁੱਕੀ ਜਾਵੇਗੀ। ਜਿਸ ਵਿੱਚ ਕਈ ਵਿਦੇਸ਼ੀ ਮਹਿਮਾਨ ਵੀ ਸ਼ਾਮਲ ਹੋਣਗੇ। ਪਾਕਿਸਤਾਨ ਨੂੰ ਛੱਡ ਕੇ ਗੁਆਂਢੀ ਦੇਸ਼ਾਂ ਦੇ ਸੱਤ ਲੀਡਰ ਮੋਦੀ ਦੇ ਸਹੁੰ ਚੁੁੱਕ ਸਮਾਗਮ ਵਿੱਚ ਆਉਣਗੇ। ਦੱਸ ਦੇਈਏ ਕਿ ਬੰਗਲਾਦੇਸ਼ ਅਤੇ ਸੇਸ਼ੇਲਸ
ਆਏ ਹੋਏ, ਓਏ ਹੋਏ ਬੱਦੋ ਬੱਦੀ ਗੀਤ ਯੂਟਿਊਬ ਤੋਂ ਹੋਇਆ ਡਿਲੀਟ
- by Manpreet Singh
- June 7, 2024
- 0 Comments
ਸਾਰਿਆਂ ਨੇ ਇਹ ਗੀਤ ‘ਆਏ ਹੋਏ, ਓਏ ਹੋਏ…ਬੜੀ ਵੱਡੀ’ ਸੁਣਿਆ ਹੀ ਹੋਵੇਗਾ, ਇਹ ਗੀਤ ਰਿਲੀਜ਼ ਹੁੰਦੇ ਹੀ ਇੰਨਾ ਵਾਇਰਲ ਹੋ ਗਿਆ ਕਿ ਚਾਰੇ ਪਾਸੇ ਇਸ ਦੀ ਚਰਚਾ ਹੋਣ ਲੱਗੀ। ਇਸ ਗੀਤ ਨੂੰ ਪਾਕਿਸਤਾਨੀ ਗਾਇਕ ਚਾਹਤ ਫਤਿਹ ਅਲੀ ਖਾਨ ਨੇ ਗਾਇਆ ਹੈ। ਪਰ ਹੁਣ ਯੂਟਿਊਬ ‘ਤੇ ਇਸ ਗੀਤ ਨੂੰ 128 ਮਿਲੀਅਨ ਵਾਰ ਦੇਖਿਆ ਜਾਣ ਦੇ ਬਾਵਜੂਦ
ਕੀ 1984 ਘੱਲੂਘਾਰੇ ਵਿੱਚ ਇੰਗਲੈਂਡ ਨੇ ਕੀਤੀ ਸੀ ਭਾਰਤ ਦੀ ਮਦਦ? 4 ਦਹਾਕਿਆਂ ਬਾਅਦ ਮੁੜ ਹੋਵੇਗੀ ਜਾਂਚ!
- by Preet Kaur
- June 7, 2024
- 0 Comments
ਇੰਗਲੈਂਡ ਦੀ ਲੇਬਰ ਪਾਰਟੀ ਨੇ ਸਹੁੰ ਚੁੱਕੀ ਹੈ ਕਿ ਉਹ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ 1984 ਵਿੱਚ ਕੀਤੇ ਫੌਜੀ ਹਮਲੇ ਦੀ ਕਾਰਵਾਈ ਵਿੱਚ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੇ ਇਲਜ਼ਾਮਾਂ ਤੇ ਭੂਮਿਕਾ ਦੀ ਵਿਸਥਾਰ ਨਾਲ ਜਾਂਚ ਕਰਵਾਉਗੇ। ਜੇ 4 ਜੁਲਾਈ ਨੂੰ UK ਵਿੱਚ ਹੋਣ ਵਾਲੀਆਂ ਦੀਆਂ ਆਮ ਚੋਣਾਂ
ਇਜ਼ਰਾਇਲੀ ਹਮਲੇ ‘ਚ ਗਾਜ਼ਾ ਦੇ ਇਕ ਸਕੂਲ ਵਿਚ 40 ਲੋਕਾਂ ਦੀ ਮੌਤ
- by Gurpreet Singh
- June 7, 2024
- 0 Comments
ਮੱਧ ਗਾਜ਼ਾ ਵਿਚ ਵਿਸਥਾਪਿਤ ਫਿਲਸਤੀਨੀਆਂ ਦੇ ਇਕ ਸਕੂਲ ਹਾਊਸਿੰਗ ‘ਤੇ ਇਜ਼ਰਾਈਲੀ ਹਮਲੇ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 40 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸਥਾਨਕ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਹਸਪਤਾਲ ਦੇ ਅਧਿਕਾਰੀਆਂ ਨੇ ਦਸਿਆ ਕਿ ਤੜਕੇ ਹੋਏ ਹਮਲੇ ਨੇ ਅਲ-ਸਾਰਦੀ ਸਕੂਲ ਨੂੰ ਨਿਸ਼ਾਨਾ ਬਣਾਇਆ, ਜੋ ਉੱਤਰੀ ਗਾਜ਼ਾ ਵਿਚ ਇਜ਼ਰਾਈਲੀ ਹਮਲਿਆਂ ਤੋਂ
ਨੇਪਾਲ ਨੇ ਭਾਰਤ ਸਣੇ 11 ਦੇਸ਼ਾਂ ’ਚੋਂ ਆਪਣੇ ਰਾਜਦੂਤ ਵਾਪਸ ਸੱਦੇ
- by Manpreet Singh
- June 7, 2024
- 0 Comments
ਨੇਪਾਲ ਸਰਕਾਰ ਨੇ 11 ਦੇਸ਼ਾਂ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ, ਜਿਨ੍ਹਾਂ ਵਿੱਚ ਭਾਰਤ ਅਤੇ ਅਮਰੀਕਾ ਵਿੱਚ ਸੇਵਾ ਕਰਨ ਵਾਲੇ ਅਤੇ ਨੇਪਾਲੀ ਕਾਂਗਰਸ ਕੋਟੇ ਦੇ ਤਹਿਤ ਨਿਯੁਕਤ ਕੀਤੇ ਗਏ ਸਨ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਤਿੰਨ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨੇ ਪਾਰਟੀ ਨੇਪਾਲੀ ਕਾਂਗਰਸ ਨਾਲ ਗਠਜੋੜ
ਕੁਲਵਿੰਦਰ ਕੌਰ ਨੂੰ ਕੈਨੇਡਾ ਦੇ ਰਣਜੀਤ ਸਿੰਘ 5 ਲੱਖ ਰੁਪਏ ਦੇਣ ਦਾ ਐਲਾਨ
- by Gurpreet Singh
- June 7, 2024
- 0 Comments
ਕੰਗਨਾ ਰਣੌਤ ਦੇ ਥੱਪੜ ਜੜਨ ਦੇ ਮਾਮਲੇ ‘ਚ ਚੰਡੀਗੜ੍ਹ ਦੇ ਇੱਕ ਵਪਾਰੀ ਸ਼ਿਵਰਾਜ ਸਿੰਘ ਬੈਂਸ ਤੋਂ ਬਾਅਦ ਹੁਣ ਕੈਨੇਡਾ ਦੇ ਰਣਜੀਤ ਸਿੰਘ ਨੇ ਕੁਲਵਿੰਦਰ ਕੌਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇੱਕ ਵੀਡੀਓ ਜਾਰੀ ਕਰਦਿਆਂ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਸਾਰੇ ਪੰਜਾਬ ਦੇ ਕਿਸਾਨਾਂ ਦੀਆਂ ਧੀਆਂ ਅਤੇ ਮਾਂਵਾਂ ਸਲੂਟ ਕਰ ਰਹੀਆਂ