ਕੁਵੈਤ ਹਾਦਸੇ ’ਚ ਮਾਰੇ ਗਏ ਭਾਰਤੀਆਂ ਦੀ ਨਹੀਂ ਹੋ ਰਹੀ ਪਛਾਣ, ਕਰਾਇਆ ਜਾਵੇਗਾ DNA ਟੈਸਟ, ਮ੍ਰਿਤਕ ਦੇਹਾਂ ਭਾਰਤ ਲਿਆਉਣ ਦੀ ਤਿਆਰੀ
- by Preet Kaur
- June 13, 2024
- 0 Comments
ਕੁਵੈਤ ਵਿੱਚ ਮਜ਼ਦੂਰਾਂ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ 49 ਲੋਕਾਂ ਦੀ ਮੌਤ ਹੋ ਗਈ ਹੈ, ਇਨ੍ਹਾਂ ਵਿੱਚ 42 ਜਾਂ 43 ਭਾਰਤੀ ਦੱਸੇ ਜਾਂਦੇ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਮੁਤਾਬਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਨਹੀਂ ਹੋ ਰਹੀ ਹੈ, ਇਸ ਲਈ ਭਾਰਤੀਆਂ ਦੀ ਪਛਾਣ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ। ਵਿਦੇਸ਼ ਰਾਜ
ਮੋਦੀ ਦੇ ਇਟਲੀ ਜਾਣ ਤੋਂ ਪਹਿਲਾਂ ਵਾਪਰੀ ਵੱਡੀ ਘਟਨਾ, ਇਟਲੀ ਪ੍ਰਸਾਸ਼ਨ ਵੱਲੋਂ ਜਾਂਚ ਸ਼ੁਰੂ
- by Manpreet Singh
- June 12, 2024
- 0 Comments
ਤੀਜੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਟਲੀ ਦਾ ਪਹਿਲਾ ਦੌਰਾ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਤੋੜਿਆ ਗਿਆ ਹੈ। ਮੂਰਤੀ ਤੋਂ ਤੋੜਨ ਤੋਂ ਬਾਅਦ ਮੂਰਤੀ ਦੇ ਹੇਠਾਂ ਕੈਨੇਡਾ ਦੇ ਸਰੀ ਸ਼ਹਿਰ ‘ਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਦਾ ਨਾਮ ਲਿਖਿਆ ਗਿਆ
ਅੰਮ੍ਰਿਤਸਰ ਦੇ ਨੌਜਵਾਨ ਦੀ ਯੂਕਰੇਨ ਬਾਰਡਰ ’ਤੇ ਮੌਤ! ਟੂਰਿਸਟ ਵੀਜ਼ੇ ’ਤੇ ਗਿਆ ਸੀ ਰੂਸ
- by Preet Kaur
- June 12, 2024
- 0 Comments
ਅੰਮ੍ਰਿਤਸਰ ਦੇ ਨੌਜਵਾਨ ਤੇਜਪਾਲ ਸਿੰਘ ਦੀ ਰੂਸ ਵੱਲੋਂ ਲੜਦਿਆਂ ਯੂਕਰੇਨ ਸਰਹੱਦ ‘ਤੇ ਮੌਤ ਹੋ ਗਈ ਹੈ। ਤੇਜਪਾਲ ਸਿੰਘ 12 ਜਨਵਰੀ ਨੂੰ ਟੂਰਿਸਟ ਵੀਜ਼ੇ ‘ਤੇ ਭਾਰਤ ਤੋਂ ਰੂਸ ਗਿਆ ਸੀ। ਤੇਜਪਾਲ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਮ੍ਰਿਤਕ ਤੇਜਪਾਲ ਦੀ ਬੇਟੀ 3 ਸਾਲ ਦੀ ਹੈ ਅਤੇ ਉਸ ਦਾ 6 ਸਾਲ ਦਾ ਬੇਟਾ ਹੈ।
ਕੁਵੈਤ ‘ਚ ਇਮਾਰਤ ਨੂੰ ਅੱਗ ਲੱਗਣ ਕਾਰਨ 10 ਭਾਰਤੀਆਂ ਸਮੇਤ 41 ਲੋਕਾਂ ਦੀ ਮੌਤ
- by Gurpreet Singh
- June 12, 2024
- 0 Comments
ਕੁਵੈਤ ਦੇ ਮੰਗਾਫ ਸ਼ਹਿਰ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗ ਗਈ। ਇਸ ‘ਚ 41 ਲੋਕ ਮਾਰੇ ਗਏ ਹਨ, ਜਿਨ੍ਹਾਂ ‘ਚੋਂ ਘੱਟੋ-ਘੱਟ 10 ਭਾਰਤੀ ਹਨ। 5 ਕੇਰਲ ਦੇ ਰਹਿਣ ਵਾਲੇ ਸਨ। ਹਾਦਸੇ ‘ਚ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 30 ਭਾਰਤੀ ਹਨ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਕੁਵੈਤ ਦੇ ਸਮੇਂ
ਗਾਇਕ ਹੰਸਰਾਜ ਹੰਸ ਨੂੰ ਪਾਕਿਸਤਾਨ ਆਉਣ ਦਾ ਮਿਲਿਆ ਸੱਦਾ!
- by Preet Kaur
- June 12, 2024
- 0 Comments
ਬਿਉਰੋ ਰਿਪੋਰਟ – ਬੀਜੇਪੀ ਦੇ ਸਾਬਕਾ ਐੱਮਪੀ ਤੇ ਮਸ਼ਹੂਰ ਗਾਇਕ ਹੰਸਰਾਜ ਹੰਸ (Hansraj Hans) ਨੂੰ ਪਾਕਿਸਤਾਨ (PAKISTAN) ਆਉਣ ਦਾ ਸੱਦਾ ਦਿੱਤਾ ਗਿਆ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ (Ramesh Singh Arora) ਵੱਲੋਂ ਹੰਸਰਾਜ ਹੰਸ ਨੂੰ ਪਾਕਿਸਤਾਨ ਦੇ ਗੁਰਧਾਮਾਂ ਵਿੱਚ ਕੀਰਤਨ ਦੇ ਲਈ ਬੁਲਾਇਆ ਗਿਆ ਹੈ।
ਇੰਦਰਾ ਗਾਂਧੀ ਦੀ ਝਾਂਕੀ ‘ਤੇ ਭਾਰਤ ਦੇ ਇਤਰਾਜ਼ ‘ਤੇ ਕੈਨੇਡਾ ਵੀ ਸਖ਼ਤ! ‘ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ!’
- by Preet Kaur
- June 12, 2024
- 0 Comments
ਬਿਉਰੋ ਰਿਪੋਰਟ – ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜੀ ਹਮਲੇ ਦੀ ਬਰਸੀ ਮੌਕੇ ਕੈਨੇਡਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀ ਮਾਰਨ ਦੀ ਝਾਂਕੀ ਨੂੰ ਲੈ ਕੇ ਕੱਢੀ ਗਈ ਪਰੇਡ ‘ਤੇ ਭਾਰਤ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਹੁਣ ਇਸ ‘ਤੇ ਕੈਨੇਡਾ ਦਾ ਵੀ ਸਖ਼ਤ ਜਵਾਬ ਆਇਆ ਹੈ। ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰੋਨ
ਉਪ ਰਾਸ਼ਟਰਪਤੀ ਨੂੰ ਲੈ ਕੇ ਜਾ ਰਿਹਾ ਜਹਾਜ਼ ਕਰੈਸ਼! 10 ਦੀ ਮੌਤ, ਰਾਸ਼ਟਰਪਤੀ ਨੇ ਕੀਤੀ ਪੁਸ਼ਟੀ
- by Preet Kaur
- June 11, 2024
- 0 Comments
ਮਲਾਵੀ ਦੇ ਉਪ ਰਾਸ਼ਟਰਪਤੀ ਸੌਲੋਸ ਕਲੌਸ ਚਿਲਿਮਾ ਦੀ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਮਲਾਵੀ ਦੇ ਰਾਸ਼ਟਰਪਤੀ ਲਾਜ਼ਰਸ ਚੱਕਵੇਰਾ ਨੇ ਖ਼ੁਦ ਮੰਗਲਵਾਰ (11 ਜੂਨ) ਨੂੰ ਰਾਸ਼ਟਰ ਨੂੰ ਸੰਬੋਧਨ ਦੌਰਾਨ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਲਾਪਤਾ ਹੋਏ ਮਲਾਵੀ ਦੇ ਉਪ ਰਾਸ਼ਟਰਪਤੀ ਸੌਲੋਸ ਕਲੌਸ ਚਿਲਿਮਾ ਨੂੰ ਲੈ ਕੇ ਜਾ ਰਹੇ ਜਹਾਜ਼ ਵਿੱਚ