India International Sports

ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਪੈਰਿਸ ਓਲੰਪਿਕ ਤੋਂ ਬਾਹਰ ਹੋਈ

ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਚੀਨੀ ਖਿਡਾਰੀ ਹੀ ਬਿੰਗਜਿਆਓ ਤੋਂ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ। ਭਾਰਤ ਨੂੰ ਪੈਰਿਸ ਓਲੰਪਿਕ ‘ਚ ਪੀਵੀ ਸਿੰਧੂ ਤੋਂ ਤਮਗੇ ਦੀ ਉਮੀਦ ਸੀ। ਪੀਵੀ ਸਿੰਧੂ ਨੇ ਇਸ ਤੋਂ ਪਹਿਲਾਂ ਰੀਓ ਓਲੰਪਿਕ ਅਤੇ ਟੋਕੀਓ ਓਲੰਪਿਕ ਵਿੱਚ ਭਾਰਤ ਲਈ ਮੈਡਲ ਜਿੱਤੇ ਸਨ। ਪੈਰਿਸ ਓਲੰਪਿਕ ‘ਚ ਬੈਡਮਿੰਟਨ ਦੇ 16ਵੇਂ ਦੌਰ

Read More
International

ਇਜ਼ਰਾਈਲੀ ਹਮਲੇ ’ਚ ਹਮਾਸ ਦੇ ਫੌਜੀ ਮੁਖੀ ਦੀ ਮੌਤ! ਸਿਆਸੀ ਚੀਫ਼ ਹਨੀਯੇਹ ਦੀ ਮੌਤ ਤੋਂ ਬਾਅਦ ਲੀਡਰਸ਼ਿਪ ’ਚ ਸਿਰਫ 1 ਆਗੂ ਬਾਕੀ

ਬਿਉਰੋ ਰਿਪੋਰਟ: ਹਮਾਸ ਦਾ ਫੌਜੀ ਮੁਖੀ ਮੁਹੰਮਦ ਦਾਇਫ ਹਵਾਈ ਹਮਲੇ ’ਚ ਮਾਰਿਆ ਗਿਆ ਹੈ। ਦਾਇਫ ਦੀ ਮੌਤ ਦੀ ਖ਼ਬਰ ਕਾਫੀ ਸਮੇਂ ਤੋਂ ਚਰਚਾ ’ਚ ਸੀ ਪਰ ਇਜ਼ਰਾਇਲੀ ਫੌਜ ਨੇ ਅੱਜ ਵੀਰਵਾਰ 1 ਅਗਸਤ ਨੂੰ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਗਾਜ਼ਾ ਦੇ ਖਾਨ ਯੂਨਿਸ ਵਿੱਚ 13 ਜੁਲਾਈ ਨੂੰ

Read More
India International Punjab

ਕੈਨੇਡਾ ਦੇ ਜਿਸ ਸ਼ਹਿਰ ਸਭ ਤੋਂ ਵੱਧ ਪੰਜਾਬੀ, ਉੱਥੇ ਨਸ਼ਿਆਂ ਨਾਲ ਇਕ ਸਾਲ ’ਚ 1158 ਲੋਕਾਂ ਨੇ ਤੋੜਿਆ ਦਮ, ਹਰ ਰੋਜ਼ 6 ਮੌਤਾਂ

ਬਿਉਰੋ ਰਿਪੋਰਟ – ਕੈਨੇਡਾ ਬ੍ਰਿਟਿਸ਼ ਕੋਲੰਬੀਆ ਭਾਰਤੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਪੰਜਾਬੀ ਇੱਥੇ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਪਰ ਇੱਥੋਂ ਜਿਹੜੀ ਖ਼ਬਰ ਆ ਰਹੀ ਹੈ ਉਹ ਪਰੇਸ਼ਾਨ ਕਰਨ ਵਾਲੀ ਹੈ। ਪੰਜਾਬ ਵਾਂਗ ਇੱਥੇ ਵੀ ਨਸ਼ੇ ਨਾਲ ਹੋ ਰਹੀਆਂ ਮੌਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਨਸ਼ਿਆਂ ਦੀ ਓਵਰਡੋਜ਼ ਨਾਲ ਰੋਜ਼ਾਨਾ 6 ਮੌਤਾਂ ਹੋ ਰਹੀਆਂ

Read More
International

ਇਰਾਨ ਨੇ ਇਜ਼ਰਾਇਲ ‘ਤੇ ਸਿੱਧੇ ਹਮਲੇ ਦਾ ਕੀਤਾ ਐਲਾਨ, ਹਮਾਸ ਦੇ ਮੁਖੀ ਹਨੀਹ ਦੀ ਮੌਤ ‘ਤੇ ਵਧੀ ਗੱਲ

ਬੁੱਧਵਾਰ (31 ਜੁਲਾਈ) ਨੂੰ ਇੱਕ ਹਵਾਈ ਹਮਲੇ ਵਿੱਚ ਹਮਾਸ ਦੇ ਮੁਖੀ ਹਨੀਹ ਦੀ ਮੌਤ ਤੋਂ ਬਾਅਦ, ਈਰਾਨ ਵਿੱਚ ਉਸ ਨੂੰ ਅੰਤਿਮ ਵਿਦਾਈ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹਨੀਯਾਹ ਦੀ ਦੇਹ ਨੂੰ ਵੀਰਵਾਰ ਨੂੰ ਤਹਿਰਾਨ ਯੂਨੀਵਰਸਿਟੀ ‘ਚ ਸਸਕਾਰ ਕਰ ਦਿੱਤਾ ਗਿਆ। ਹਮਾਸ ਮੁਖੀ ਨੂੰ ਅਧਿਕਾਰਤ ਤੌਰ ‘ਤੇ ਜਨਤਾ ਦੇ ਸਾਹਮਣੇ ਅੰਤਿਮ ਵਿਦਾਈ ਦਿੱਤੀ ਜਾਵੇਗੀ।

Read More
India International Punjab Video

ਪੰਜਾਬ,ਦੇਸ਼ ਵਿਦੇਸ਼ ਦੀਆਂ 10 ਵੱਡੀਆਂ ਖਬਰਾਂ

SGPC ਦੇ ਵੋਟਾਂ ਦੀ ਤਰੀਕ ਮੁੜ ਤੋਂ 16 ਸਤੰਬਰ ਤੱਕ ਵਧੀ

Read More
International Sports

7 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਮਿਸਰ ਦੀ ਨਾਦਾ ਹਾਫਿਜ਼ ਨੇ ਤਲਵਾਰਬਾਜ਼ੀ ਦਾ ਖੇਡਿਆ ਮੈਚ

ਗਰਭਵਤੀ ਹੋਣ ‘ਤੇ ਕਿਸੇ ਵੀ ਔਰਤ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਪਰ ਕੁਝ ਔਰਤਾਂ ਇਸ ਸਭ ਤੋਂ ਵੱਖਰੀਆਂ ਹਨ। ਅਜਿਹਾ ਹੀ ਇੱਕ ਹੈ ਹਾਫੇਜ਼, ਇੱਕ ਮਿਸਰੀ ਤਲਵਾਰਬਾਜ਼, ਜਿਸ ਨੇ ਗਰਭਵਤੀ ਹੋਣ ਦੇ ਬਾਵਜੂਦ ਓਲੰਪਿਕ ਵਿੱਚ ਹਿੱਸਾ ਲਿਆ। ਮਿਸਰ ਦੇ ਫੈਂਸਰ ਨਾਡਾ ਹਾਫੇਜ਼ ਨੇ ਅਜਿਹੀ ਸਥਿਤੀ ‘ਚ ਓਲੰਪਿਕ

Read More