India International

ਅਮਰੀਕਾ ‘ਚੋਂ ਕੱਢੇ ਜਾਣਗੇ 487 ਹੋਰ ਭਾਰਤੀ- ਸੂਤਰ

ਬੀਤੇ ਦਿਨੀਂ ਅਮਰੀਕਾ ਤੋਂ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅਮਰੀਕਾ ਨੇ 487 ਹੋਰ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕਰ ਲਈ ਹੈ। ਦੂਜੇ ਪਾਸੇ, ਭਾਰਤ ਨੇ ਗੈਰ-ਕਾਨੂੰਨੀ ਭਾਰਤੀਆਂ ਨਾਲ ਅਣਮਨੁੱਖੀ ਵਿਵਹਾਰ ਦੀ ਸੰਭਾਵਨਾ ‘ਤੇ ਚਿੰਤਾ ਜਤਾਈ ਹੈ। ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਪਛਾਣ ਹੋ

Read More
India International

ਬ੍ਰਿਟੇਨ ਵਿੱਚ ਭਾਰਤੀ ਔਰਤ ਨਾਲ ਨਸਲੀ ਬਦਸਲੂਕੀ, ਕਿਹਾ- ਅਸੀਂ ਭਾਰਤ ‘ਤੇ ਰਾਜ ਕੀਤਾ

UK : ਅੱਜ ਵੀ ਵਿਕਸਤ ਦੇਸ਼ਾਂ ਵਿੱਚ ਤੀਜੀ ਦੁਨੀਆਂ ਦੇ ਲੋਕਾਂ ਪ੍ਰਤੀ ਘਟੀਆ ਮਾਨਸਿਕਤਾ ਦੇਖੀ ਜਾ ਸਕਦੀ ਹੈ। ਏਸ਼ੀਆਈ ਅਤੇ ਅਫਰੀਕੀ ਲੋਕਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ‘ਚ UK ਦੇ ਲੰਡਨ ਦੇ ਵਿੱਚ ਭਾਰਤੀ ਮੂਲ ਦੀ ਇੱਕ ਬ੍ਰਿਟਿਸ਼ ਔਰਤ ਨਾਲ ਨਸਲੀ ਦੁਰਵਿਵਹਾਰ ਕੀਤਾ ਗਿਆ ਹੈ। ਲੰਡਨ ਤੋਂ ਬ੍ਰਿਟੇਨ ਦੇ ਮੈਨਚੈਸਟਰ

Read More
International

ਨਿੱਝਰ ਕਤਲ ਕੇਸ ‘ਚ ਕੈਨੇਡੀਅਨ ਅਦਾਲਤ ਵਿੱਚ ਸੁਣਵਾਈ: ਭਾਰਤੀ ਦੋਸ਼ੀ ਨੂੰ ਰਾਹਤ ਨਹੀਂ ਮਿਲੀ, ਅਪ੍ਰੈਲ ‘ਚ ਹੋਵੇਗੀ ਅਗਲੀ ਸੁਣਵਾਈ

ਕੈਨੇਡਾ ਵਿੱਚ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ 2023 ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਭਾਰਤੀ ਮੁਲਜ਼ਮਾਂ ਦੀ ਜ਼ਮਾਨਤ ਦੀ ਸੁਣਵਾਈ ਕੱਲ੍ਹ ਯਾਨੀ ਮੰਗਲਵਾਰ ਨੂੰ ਹੋਈ। ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਚਾਰ ਭਾਰਤੀ ਨੌਜਵਾਨਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ, ਪਰ ਬਾਅਦ ਵਿੱਚ ਕੈਨੇਡੀਅਨ ਮੀਡੀਆ ਹਾਊਸ ਸੀਬੀਸੀ ਨਿਊਜ਼ ਨੇ ਇਸ

Read More
International

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਗਾਜ਼ਾ ਵਿੱਚ ਦੁਬਾਰਾ ਜੰਗ ਸ਼ੁਰੂ ਕਰਨ ਦੀ ਦਿੱਤੀ ਧਮਕੀ

ਇਜ਼ਰਾਈਲੀ ਬੰਧਕਾਂ ਦੀ ਰਿਹਾਈ ਰੋਕਣ ਦੇ ਹਮਾਸ ਦੇ ਐਲਾਨ ‘ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚੇਤਾਵਨੀ ਤੋਂ ਬਾਅਦ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਬੀਬੀਸੀ ਨਿਊਜ਼ ਦੇ ਮੁਤਾਬਿਕ ਨੇਤਨਯਾਹੂ ਨੇ ਕਿਹਾ, “ਜੇ ਹਮਾਸ ਸਾਡੇ ਬੰਧਕਾਂ ਨੂੰ ਸ਼ਨੀਵਾਰ ਦੁਪਹਿਰ ਤੱਕ ਰਿਹਾਅ ਨਹੀਂ ਕਰਦਾ, ਤਾਂ ਅਸੀਂ ਗਾਜ਼ਾ ਵਿੱਚ ਜੰਗਬੰਦੀ ਖਤਮ ਕਰ ਦੇਵਾਂਗੇ ਅਤੇ ਦੁਬਾਰਾ

Read More
International

ਕਾਂਗੋ ਵਿੱਚ ਮਿਲੀਸ਼ੀਆ ਸਮੂਹ ਨੇ 55 ਲੋਕਾਂ ਦੀ ਕੀਤੀ ਹੱਤਿਆ

ਮਿਲੀਸ਼ੀਆ ਲੜਾਕਿਆਂ ਨੇ ਸੋਮਵਾਰ ਨੂੰ ਉੱਤਰ-ਪੂਰਬੀ ਕਾਂਗੋ ਦੇ ਇੱਕ ਪਿੰਡ ‘ਤੇ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 55 ਨਾਗਰਿਕ ਮਾਰੇ ਗਏ। ਏਪੀ ਨਿਊਜ਼ ਦੇ ਅਨੁਸਾਰ, ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ ਜ਼ਿਆਦਾਤਰ ਲੋਕ ਉਹ ਸਨ ਜੋ ਦੂਜੀਆਂ ਥਾਵਾਂ ਤੋਂ ਆਏ ਸਨ। ਰਿਪੋਰਟਾਂ ਦੇ ਅਨੁਸਾਰ, ਕੋਡੇਕੋ ਮਿਲੀਸ਼ੀਆ ਸਮੂਹ ਦੇ ਲੜਾਕਿਆਂ ਨੇ ਇਟੂਰੀ ਰਾਜ ਦੇ ਜੈਬਾ ਪਿੰਡ

Read More
International

ਅਮਰੀਕਾ ਦੇ ਹਵਾਈ ਅੱਡੇ ‘ਤੇ ਟਕਰਾਏ ਦੋ ਜਹਾਜ਼, 1 ਵਿਅਕਤੀ ਦੀ ਮੌਤ

ਸੋਮਵਾਰ (10 ਫਰਵਰੀ) ਦੁਪਹਿਰ ਨੂੰ ਐਰੀਜ਼ੋਨਾ ਦੇ ਸਕਾਟਸਡੇਲ ਹਵਾਈ ਅੱਡੇ ‘ਤੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਨਿੱਜੀ ਜੈੱਟ ਟਕਰਾ ਗਏ। ਇਸ ਹਾਦਸੇ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਕਾਟਸਡੇਲ ਹਵਾਈ ਅੱਡੇ ਲਈ ਏਵੀਏਸ਼ਨ ਪਲੈਨਿੰਗ ਅਤੇ ਆਊਟਰੀਚ ਕੋਆਰਡੀਨੇਟਰ ਕੈਲੀ ਕੁਏਸਟਰ ਨੇ ਕਿਹਾ ਕਿ ਟੱਕਰ ਉਦੋਂ ਹੋਈ

Read More
International

ਟਰੰਪ ਨੇ ਅਮਰੀਕਾ ’ਚ ਸਟੀਲ, ਐਲੂਮੀਨੀਅਮ ਦੀ ਦਰਾਮਦ ’ਤੇ 25 ਫ਼ੀ ਸਦੀ ਟੈਰਿਫ਼ ਦਾ ਕੀਤਾ ਐਲਾਨ

ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿਚ ਸਾਰੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ ਨਵੇਂ ਟੈਰਿਫ਼ ਦਾ ਐਲਾਨ ਕੀਤਾ ਜਾਵੇਗਾ। ਟਰੰਪ ਨੇ ਸਾਰੇ ਦੇਸ਼ਾਂ ਤੋਂ ਸਟੀਲ ਦੀ ਦਰਾਮਦ ‘ਤੇ 25% ਅਤੇ ਐਲੂਮੀਨੀਅਮ ‘ਤੇ 10% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸਦਾ ਅਸਰ ਭਾਰਤ ‘ਤੇ ਵੀ ਪਵੇਗਾ। ਇਹ ਫੈਸਲਾ

Read More