India
International
ਟਰੰਪ ਨੇ ਇਰਾਨ ਦੇ ਪਾਵਰ ਪਲਾਂਟਾਂ ’ਤੇ ਹਮਲੇ ਦਾ ਫੈਸਲਾ 5 ਦਿਨਾਂ ਲਈ ਟਾਲ਼ਿਆ! ਬਾਜ਼ਾਰ ’ਚ ਹਲਚਲ ਤੇਜ਼
- by Preet Kaur
- March 23, 2026
- 0 Comments
ਵਾਸ਼ਿੰਗਟਨ/ਤਹਿਰਾਨ (23 ਮਾਰਚ 2026): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਪਾਵਰ ਪਲਾਂਟਾਂ ਅਤੇ ਊਰਜਾ ਬੁਨਿਆਦੀ ਢਾਂਚੇ ’ਤੇ ਹੋਣ ਵਾਲੇ ਸੰਭਾਵੀ ਹਮਲਿਆਂ ਨੂੰ ਫਿਲਹਾਲ 5 ਦਿਨਾਂ ਲਈ ਟਾਲ਼ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਅਮਰੀਕਾ ਅਤੇ ਈਰਾਨ ਵਿਚਕਾਰ ਹੋਈ ‘’ਸਕਾਰਾਤਮਕ ਗੱਲਬਾਤ’ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
International
ਅੱਜ ਅਮਰੀਕਾ-ਇਜ਼ਰਾਈਲ-ਈਰਾਨ ਜੰਗ ਦਾ 24ਵਾਂ ਦਿਨ, ਈਰਾਨ ਦੇ ਖੋਰਮਾਬਾਦ ‘ਚ ਹਵਾਈ ਹਮਲਾ
- by Gurpreet Singh
- March 23, 2026
- 0 Comments
ਅੱਜ ਅਮਰੀਕਾ-ਇਜ਼ਰਾਈਲ-ਈਰਾਨ ਯੁੱਧ ਦਾ 24ਵਾਂ ਦਿਨ ਹੈ। ਇਹ ਯੁੱਧ 28 ਫਰਵਰੀ 2026 ਨੂੰ ਸ਼ੁਰੂ ਹੋਇਆ ਸੀ, ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ‘ਤੇ ਅਚਾਨਕ ਹਵਾਈ ਹਮਲੇ ਕੀਤੇ, ਜਿਸ ਵਿੱਚ ਸੁਪਰੀਮ ਲੀਡਰ ਅਲੀ ਖਾਮਨੇਈ ਸਮੇਤ ਕਈ ਵੱਡੇ ਅਧਿਕਾਰੀ ਮਾਰੇ ਗਏ। ਇਸ ਤੋਂ ਬਾਅਦ ਯੁੱਧ ਤੇਜ਼ ਹੋ ਗਿਆ ਹੈ ਅਤੇ ਦੋਵੇਂ ਪਾਸੇ ਤੋਂ ਮਿਜ਼ਾਈਲ ਅਤੇ ਹਵਾਈ ਹਮਲੇ
