ਦਿਲਜੀਤ ਦੇ ਸ਼ੋਅ ’ਚ PM ਟਰੂਡੋ ਦੀ ਗਲਵੱਕੜੀ ’ਤੇ ਕੌਣ ਫਿਲਾ ਰਿਹਾ ਨਫ਼ਰਤੀ ਮੈਸੇਜ! ਟਰੰਪ ’ਤੇ ਹੋਏ ਹਮਲੇ ਨੂੰ ‘ਖ਼ਾਲਿਸਤਾਨ’ ਨਾਲ ਕਿਸ ਨੇ ਜੋੜਿਆ?
- by Preet Kaur
- July 15, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ਵਿੱਚ ਪੰਜਾਬੀਆਂ ਨੂੰ ਲੈ ਕੇ ਕੋਈ ਚੰਗੀ ਚੀਜ਼ ਹੋਵੇ ਜਾਂ ਫਿਰ ਕਿਸੇ ਦੂਜੇ ਦੇਸ਼ ਵਿੱਚ ਕੋਈ ਵੀ ਮਾੜੀ ਘਨਟਾ ਹੋਏ ਉਸ ਨੂੰ ਲੈ ਕੇ ਕੁਝ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕਣ ਅਤੇ ਨਫ਼ਰਤੀ ਟਿੱਪਣੀਆਂ ਕਰਨ ਤੋਂ ਬਾਜ਼ ਨਹੀਂ ਆਉਂਦੇ। 24 ਘੰਟੇ ਦੇ ਅੰਦਰ ਕੈਨੇਡਾ ਅਤੇ ਅਮਰੀਕਾ ਤੋਂ 2 ਖ਼ਬਰਾਂ ਆਈਆਂ ਹਨ। ਪਹਿਲੀ
33 ਪੰਜਾਬੀ ਮਜ਼ਦੂਰਾਂ ਨੂੰ ਇਸ ਦੇਸ਼ ਤੋਂ ਕਰਵਾਇਆ ਗਿਆ ਅਜ਼ਾਦ! ਪੱਕੀ ਨਾਗਰਿਕਤਾ ਤੇ ਨੌਕਰੀ ਆਫ਼ਰ, 2 ਏਜੰਟਾਂ ਤੋਂ ਕਰੋੜਾਂ ਰੁਪਏ ਜ਼ਬਤ
- by Preet Kaur
- July 15, 2024
- 0 Comments
ਬਿਉਰੋ ਰਿਪੋਰਟ – ਇਟਲੀ ਦੇ ਉੱਤਰੀ ਬੇਰੋਨਾ ਵਿੱਚ ਸਥਾਨਕ ਅਧਿਕਾਰੀਆਂ ਨੇ 33 ਪੰਜਾਬੀ ਮਜ਼ਦੂਰਾਂ ਨੂੰ ਅਜ਼ਾਦ ਕਰਵਾਇਆ ਹੈ। ਇੰਨਾ ਹੀ ਨਹੀਂ, 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਹ ਵੀ ਪੰਜਾਬੀ ਹੀ ਸਨ, ਮੁਲਜ਼ਮਾਂ ਕੋਲੋ 5.45 ਲੱਖ ਯੂਰੋ ਵੀ ਜ਼ਬਤ ਕੀਤੇ ਗਏ ਹਨ। ਘਟਨਾ ਦੀ ਜਾਂਚ ਜੂਨ ਮਹੀਨੇ ਤੋਂ ਸ਼ੁਰੂ ਹੋਈ ਸੀ। ਜੂਨ ਮਹੀਨੇ
ਨੇਪਾਲ ’ਚ ਢਿੱਗਾਂ ਡਿੱਗਣ ਦਾ ਮਾਮਲਾ: 7 ਲਾਸ਼ਾਂ ਬਰਾਮਦ, 3 ਭਾਰਤੀ ਵੀ ਸ਼ਾਮਲ, ਨਦੀ ’ਚ ਵਹਿ ਗਈਆਂ ਸੀ ਦੋ ਬੱਸਾਂ
- by Preet Kaur
- July 15, 2024
- 0 Comments
ਕਾਠਮੰਡੂ: ਨੇਪਾਲ ਵਿੱਚ ਢਿੱਗਾਂ ਡਿੱਗਣ ਕਾਰਨ ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਦੇ ਰੁੜ੍ਹ ਜਾਣ ਤੋਂ ਬਾਅਦ ਬਚਾਅ ਕਰਮਚਾਰੀਆਂ ਨੇ ਇੱਕ ਨਦੀ ਵਿੱਚੋਂ ਕੁੱਲ ਸੱਤ ਲਾਸ਼ਾਂ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬਚਾਅ ਕਰਮਚਾਰੀਆਂ ਨੂੰ ਨਦੀ ਦੇ ਕਿਨਾਰੇ ਵੱਖ-ਵੱਖ ਥਾਵਾਂ ’ਤੇ ਲਾਸ਼ਾਂ ਮਿਲੀਆਂ ਹਨ। ਲਾਪਤਾ ਬੱਸਾਂ ਅਤੇ ਉਨ੍ਹਾਂ ਵਿੱਚ
ਦਿਲਜੀਤ ਦੋਸਾਂਝ ਨੂੰ ਸ਼ੋਅ ਤੋਂ ਪਹਿਲਾਂ ਸਟੇਜ ‘ਤੇ ਮਿਲਣ ਲਈ ਪਹੁੰਚੇ ਕੈਨੇਡਾ ਦੇ PM Justin Trudeau, ਕੀਤੀ ਦਲਜੀਤ ਦੀ ਤਾਰੀਫ਼
- by Gurpreet Singh
- July 15, 2024
- 0 Comments
ਟੋਰਾਂਟੋ : ਦਿਲਜੀਤ ਦੋਸਾਂਝ ਪਿਛਲੇ ਕਈ ਸਾਲਾਂ ਤੋਂ ਆਪਣੇ ਗੀਤਾਂ ਨੂੰ ਲੈ ਕੇ ਦੁਨੀਆ ਭਰ ਚ ਮਸ਼ਹੂਰ ਹਨ। ਕੋਚੇਲਾ ਵਿਖੇ ਇਤਿਹਾਸ ਸਿਰਜਣ ਮਗਰੋਂ ਪੰਜਾਬੀ ਗਾਇਕ-ਅਦਾਕਾਰ ਨੇ ਹਾਲ ਹੀ ਵਿੱਚ ਜਿੰਮੀ ਫੈਲਨ ਦੇ ਨਾਲ ਦਿ ਟੂਨਾਈਟ ਸ਼ੋਅ ਵਿੱਚ ਭਾਗ ਲੈਕੇ ਅਮਰੀਕਾ ਵਿੱਚ ਹਲਚਲ ਮਚਾ ਦਿੱਤੀ ਹੈ। ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਥੇ ਰੋਜ਼ਰਜ਼ ਸੈਂਟਰ
ਇੰਗਲੈਂਡ ‘ਚ ਗੁਰਦਾਸਪੁਰ ਦੇ ਨੌਜਵਾਨ ਦੀ ਹੋਈ ਮੌਤ, ਪਰਿਵਾਰ ਸਦਮੇ ‘ਚ
- by Manpreet Singh
- July 14, 2024
- 0 Comments
ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਰਹਿਣ ਵਾਲੇ ਨੌਜਵਾਨ ਦੀ ਇੰਗਲੈਂਡ ਵਿੱਚ ਮੌਤ ਹੋ ਗਈ। ਹੁਣ ਪਰਿਵਾਰ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਵਾਪਸ ਲਿਆਂਦਾ ਜਾਵੇ। ਮ੍ਰਿਤਕ ਨੌਜਵਾਨ ਦੀ ਪਛਾਣ ਮਨੀ ਪੁੱਤਰ ਮਦਨ ਲਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਮਦਨ ਲਾਲ ਨੇ ਦੱਸਿਆ ਕਿ ਉਸ ਦਾ ਲੜਕਾ ਪੈਸੇ