ਪੈਰਿਸ ਓਲੰਪਿਕ ਵਿੱਚ ਕਿਸ ਖਿਡਾਰੀ ਨੇ ਜਿੱਤੇ ਸਭ ਤੋਂ ਵੱਧ ਮੈਡਲ ?
ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਐਤਵਾਰ ਨੂੰ ਓਲੰਪਿਕ ਖੇਡਾਂ ਦੀ ਸਮਾਪਤੀ ਹੋ ਗਈ। ਇਸ ਦੀ ਸ਼ੁਰੂਆਤ 26 ਜੁਲਾਈ ਨੂੰ ਹੋਈ ਸੀ। ਚੀਨ ਦੇ ਝਾਂਗ ਯੂਫੇਈ ਨੇ ਇਸ ਓਲੰਪਿਕ ਵਿੱਚ ਸਭ ਤੋਂ ਵੱਧ ਤਗਮੇ ਜਿੱਤੇ ਹਨ। ਉਸ ਨੇ 6 ਮੈਡਲ ਜਿੱਤੇ। ਪੈਰਿਸ ਓਲੰਪਿਕ ਦੀ ਵੈੱਬਸਾਈਟ ਮੁਤਾਬਕ ਝਾਂਗ ਨੇ ਤੈਰਾਕੀ ਵਿੱਚ ਇਹ ਤਗਮੇ ਜਿੱਤੇ ਹਨ। ਉਸ ਨੇ
