International

ਲੇਬਨਾਨ ’ਤੇ ਇਜ਼ਰਾਈਲ ਦੀ ਸਭ ਤੋਂ ਵੱਡੀ ਏਅਰ ਸਟ੍ਰਾਈਕ! 70 ਤੋਂ ਵੱਧ ਹਮਲੇ, ਹਿਜ਼ਬੁੱਲਾ ਦੇ 1000 ਰਾਕੇਟ ਬੈਰਲ ਤਬਾਹ

ਬਿਉਰੋ ਰਿਪੋਰਟ: ਪਿਛਲੇ ਤਿੰਨ ਦਿਨਾਂ ਤੋਂ ਲੇਬਨਾਨ ਵਿੱਚ ਪੇਜਰ, ਵਾਕੀ-ਟਾਕੀਜ਼ ਅਤੇ ਫਿਰ ਸੂਰਜੀ ਊਰਜਾ ਸਿਸਟਮ (Solar Energy System) ਵਿੱਚ ਧਮਾਕਿਆਂ ਤੋਂ ਬਾਅਦ, ਇਜ਼ਰਾਈਲ ਨੇ ਵੀਰਵਾਰ ਰਾਤ (19 ਸਤੰਬਰ) ਨੂੰ ਦੱਖਣੀ ਲੇਬਨਾਨ ਵਿੱਚ 70 ਹਵਾਈ ਹਮਲੇ ਕੀਤੇ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਗਾਜ਼ਾ ਯੁੱਧ ਸ਼ੁਰੂ ਹੋਣ ਤੋਂ ਬਾਅਦ ਲੈਬਨਾਨ ’ਤੇ ਇਜ਼ਰਾਈਲ ਦਾ ਇਹ ਸਭ ਤੋਂ ਵੱਡਾ ਹਮਲਾ

Read More
International

ਲੇਬਨਾਨ ਖਿਲਾਫ਼ ਪੇਜਰ ਤੇ ਵਾਕੀ-ਟਾਕੀ ਹਮਲੇ ਤੋਂ ਬਾਅਦ ਹੁਣ ਹਵਾਈ ਹਮਲੇ ਸ਼ੁਰੂ! ‘ਇਹ ਨਸਲਕੁਸ਼ੀ,ਜੰਗ ਦੀ ਸ਼ੁਰੂਆਤ’!

ਬਿਉਰੋ ਰਿਪੋਰਟ – ਲੇਬਨਾਨ (LEBANON) ਵਿੱਚ ਹਿਜ਼ਬੁੱਲਾਹ (HIZBULLA) ਦੇ ਪੇਜਰ ਅਤੇ ਵਾਕੀ-ਟਾਕੀਜ਼ (WAKIE-TAKIES) ‘ਤੇ ਹਮਲੇ ਤੋਂ ਬਾਅਦ ਹੁਣ ਇਜ਼ਰਾਈਲ (ISRAIL) ਨੇ ਲੇਬਨਾਨ ‘ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਿਕ ਬੇਰੂਤ ਦੇ ਆਸਮਾਨ ਵਿੱਚ ਇਸ ਵਕਤ 3 ਇਜ਼ਰਾਈਲ ਫਾਇਟਰਸ ਜੈਟਸ ਮੌਜੂਦ ਹਨ। ਇਹ ਹਮਲਾ ਉਸ ਵਕਤ ਹੋਇਆ ਹੈ ਜਦੋਂ ਹਿਜ਼ਬੁੱਲਾਹ ਦੇ

Read More
India International

PM ਮੋਦੀ ਦੇ ਦੌਰੇ ਤੋਂ ਪਹਿਲਾਂ ਅਮਰੀਕੀ ਅਦਾਲਤ ਨੇ ਭਾਰਤ ਨੂੰ ਭੇਜਿਆ ਸੰਮਨ, ਵਿਦੇਸ਼ ਮੰਤਰਾਲੇ ਨੇ ਦਿੱਤਾ ਜਵਾਬ

ਬਿਉਰੋ ਰਿਪੋਰਟ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਠੀਕ ਪਹਿਲਾਂ ਇੱਕ ਅਮਰੀਕੀ ਅਦਾਲਤ ਨੇ ਭਾਰਤ ਨੂੰ ਸੰਮਨ ਭੇਜਿਆ ਹੈ। ਇਹ ਸੰਮਨ ਸਿੱਖਸ ਫਾਸ ਜਸਟਿਸ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮਾਂ ਨਾਲ ਸਬੰਧਿਤ ਹਨ। ਪੰਨੂ ਨੇ ਉਸ ਦੇ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਅਮਰੀਕੀ ਅਦਾਲਤ ਵਿੱਚ

Read More