ਨਿਊਜ਼ੀਲੈਂਡ ‘ਚ ਦਸੂਹਾ ਦੇ ਨੌਜਵਾਨ ਨੇ ਵੱਡਾ ਅਹੁਦੇ ਕੀਤਾ ਹਾਸਲ!
- by Manpreet Singh
- September 10, 2024
- 0 Comments
ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਮੱਲਾਂ ਮਾਰੀਆਂ ਹਨ, ਅਜਿਹੀ ਹੀ ਇਕ ਹੋਰ ਮਿਸਾਲ ਦਸੂਹਾ ਦੇ ਜੰਮਪਲ ਕਰਮਜੀਤ ਸਿੰਘ ਤਲਵਾੜ (Karamjeet Singh Talwar) ਨੇ ਪੇਸ਼ ਕੀਤੀ ਹੈ। ਕਰਮਜੀਤ ਸਿੰਘ ਤਲਵਾੜ ਨਿਊਜ਼ੀਲੈਂਡ (New Zealand) ਵਿੱਚ ਮਨਿਸਟਰੀ ਆਫ ਜਸਟਿਸ ਸਰਵਿਸਿਜ਼ ਨਾਲ ਸਬੰਧਤ ‘ਇਸ਼ੂਇੰਗ ਅਫਸਰ’ ਦਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਈਚਾਰੇ
VIDEO-ਅੱਜ ਦੀਆਂ 7 ਵੱਡੀਆਂ ਖ਼ਬਰਾਂ | THE KHALAS TV
- by Manpreet Singh
- September 10, 2024
- 0 Comments
ਮਣੀਪੁਰ ’ਚ ਹਾਲਾਤ ਗੰਭੀਰ! 5 ਦਿਨਾਂ ਲਈ ਇੰਟਰਨੈੱਟ ਬੰਦ, ਕਰਫਿਊ ਜਾਰੀ
- by Preet Kaur
- September 10, 2024
- 0 Comments
ਬਿਉਰੋ ਰਿਪੋਰਟ: ਮਣੀਪੁਰ ਵਿੱਚ ਸਥਿਤੀ ਵਿਗੜਦੀ ਨਜ਼ਰ ਆ ਰਹੀ ਹੈ। ਦੋ ਭਾਈਚਾਰਿਆਂ ਵਿਚਾਲੇ ਚੱਲ ਰਹੇ ਵਿਵਾਦ ਨੇ ਅਜਿਹੀ ਹਿੰਸਾ ਭੜਕਾਈ ਹੈ ਕਿ ਮਣੀਪੁਰ ਤਬਾਹੀ ਦੇ ਕੰਢੇ ਖੜ੍ਹਾ ਹੈ। ਸੂਬੇ ਵਿੱਚ ਬਾਗ਼ੀ ਡਰੋਨ ਅਤੇ ਰਾਕੇਟ ਦੀ ਵਰਤੋਂ ਕਰ ਰਹੇ ਹਨ। ਵਿਗੜਦੀ ਸਥਿਤੀ ਦੇ ਵਿਚਕਾਰ, ਸਰਕਾਰ ਨੇ ਹੁਣ ਮਣੀਪੁਰ ਵਿੱਚ 15 ਸਤੰਬਰ ਤੱਕ ਇੰਟਰਨੈਟ ਬੰਦ ਕਰਨ ਦਾ
ਕੈਨੇਡਾ ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਇਕ ਹੋਰ ਵੱਡਾ ਝਟਕਾ
- by Manpreet Singh
- September 10, 2024
- 0 Comments
ਬਿਊਰੋ ਰਿਪੋਰਟ – ਕੈਨੇਡਾ ਸਰਕਾਰ (Canada Government) ਪੰਜਾਬੀਆਂ ਨੂੰ ਇਕ ਹੋਰ ਝਟਕਾ ਦੇਣ ਜਾ ਰਹੀ ਹੈ। ਇਸ ਫੈਸਲੇ ਦਾ ਨਾਲ ਵਿਦੇਸ਼ੀ ਕਾਮਿਆ ‘ਤੇ ਬੇਰੁਜਗਾਰੀ ਦੀ ਹੋਰ ਮਾਰ ਪਵੇਗੀ। ਕੈਨੇਡਾ ਦੀ ਸਰਕਾਰ ਵੱਲੋਂ 26 ਸਤੰਬਰ ਤੋਂ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ, ਜਿਸ ਤਹਿਤ ਘੱਟ ਤਨਖਾਹ ਵਾਲਿਆਂ ਨੂੰ 10 ਫੀਸਦੀ ਕੰਪਨੀਆਂ ਹੀ ਕੰਮ ‘ਤੇ ਰੱਖਣਗੀਆਂ।
ਅਮਰੀਕਾ ਤੋਂ ਰਾਹੁਲ ਗਾਂਧੀ ਦੇ ਸਿੱਖਾਂ ਬਾਰੇ ਅਹਿਮ ਸਵਾਲ
- by Gurpreet Singh
- September 10, 2024
- 0 Comments
ਅਮਰੀਕਾ : ਲੋਕ ਸਭਾ ਮੈਂਬਰ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਮਰੀਕਾ ਪਹੁੰਚ ਚੁੱਕੇ ਹਨ। ਜਿੱਥੇ ਉਹ ਪੀਐਮ ਮੋਦੀ ਅਤੇ ਭਾਜਪਾ ‘ਤੇ ਜ਼ੋਰਦਾਰ ਨਿਸ਼ਾਨਾ ਸਾਧ ਰਹੇ ਹਨ, ਹੁਣ ਰਾਹੁਲ ਗਾਂਧੀ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ। ਅਮਰੀਕਾ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਇਕ ਵਿਅਕਤੀ ਤੋਂ ਉਸ ਦਾ ਨਾਂ ਪੁੱਛਿਆ
ਐਪਲ ਦੀ iPhone 16 Series ਹੋਈ ਲਾਂਚ, AI ਫੀਚਰ ਮਿਲਣਗੇ, ਜਾਣੋ India ‘ਚ iPhone ਦੀ ਕੀਮਤ
- by Gurpreet Singh
- September 10, 2024
- 0 Comments
ਅਮਰੀਕਾ : ਐਪਲ ਨੇ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਆਪਣੇ ਹੈੱਡਕੁਆਰਟਰ ‘ਤੇ ਇਕ ਸ਼ਾਨਦਾਰ ਈਵੈਂਟ ਦਾ ਆਯੋਜਨ ਕੀਤਾ, ਜਿਸ ਦਾ ਨਾਂ ਇਟਸ ਗਲੋਟਾਈਮ ਹੈ। ਇਸ ਈਵੈਂਟ ‘ਚ ਕੰਪਨੀ ਨੇ ਆਈਫੋਨ ਸੀਰੀਜ਼ ਦੇ ਨਾਲ-ਨਾਲ ਕਈ ਨਵੇਂ ਐਪਲ ਪ੍ਰੋਡਕਟ ਵੀ ਲਾਂਚ ਕੀਤੇ ਹਨ। ਇਸ ਆਈਫੋਨ ਸੀਰੀਜ਼ ਦਾ ਨਾਂ iPHONE 16 ਹੈ। ਇਸ ਸੀਰੀਜ਼ ‘ਚ ਕੰਪਨੀ ਨੇ 4 ਨਵੇਂ
