ਭਾਰਤੀ ਇਲੈਕਟ੍ਰੀਸ਼ੀਅਨ ਨੇ ਦੁਬਈ ਵਿੱਚ ਜਿੱਤੇ 2.25 ਕਰੋੜ
- by Gurpreet Kaur
- June 25, 2024
- 0 Comments
ਦੁਬਈ: ਮੰਗਲਵਾਰ ਨੂੰ ਇੱਕ ਸਥਾਨਕ ਨਿਊਜ਼ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੇ ਇੱਕ 46 ਸਾਲਾ ਇਲੈਕਟ੍ਰੀਸ਼ੀਅਨ ਨੇ ਕਈ ਸਾਲਾਂ ਦੀ ਬੱਚਤ ਅਤੇ ਸਮਝਦਾਰੀ ਨਾਲ ਨਿਵੇਸ਼ ਕਰਨ ਤੋਂ ਬਾਅਦ ਦੁਬਈ ਵਿੱਚ AED 1 ਮਿਲੀਅਨ (ਲਗਭਗ 2.25 ਕਰੋੜ ਰੁਪਏ) ਦਾ ਨਕਦ ਇਨਾਮ ਜਿੱਤਿਆ ਹੈ। ਆਂਧਰਾ ਪ੍ਰਦੇਸ਼ ਦਾ ਨਾਗੇਂਦਰਮ ਬੋਰੂਗੱਡਾ (Nagendrum Borugadda), 2019 ਤੋਂ ਡਾਇਰੈਕਟ ਡੈਬਿਟ
ਕੋਰੀਆਈ ਜਹਾਜ਼ 15 ਮਿੰਟਾਂ ‘ਚ 27 ਹਜ਼ਾਰ ਫੁੱਟ ਹੇਠਾਂ ਆਇਆ, ਯਾਤਰੀਆਂ ਦੇ ਕੰਨਾਂ ‘ਚੋਂ ਨਿਕਲਿਆ ਖੂਨ
- by Gurpreet Singh
- June 25, 2024
- 0 Comments
ਦੱਖਣੀ ਕੋਰੀਆ ਤੋਂ ਤਾਈਵਾਨ ਜਾ ਰਹੀ ਬੋਇੰਗ ਫਲਾਈਟ KE189 ਟੇਕਆਫ ਦੇ ਕੁਝ ਸਮੇਂ ਬਾਅਦ ਹੀ ਅਚਾਨਕ 26,900 ਫੁੱਟ ਦੀ ਉਚਾਈ ‘ਤੇ ਹੇਠਾਂ ਉਤਰ ਗਈ, ਜਿਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਕਈ ਯਾਤਰੀਆਂ ਨੂੰ ਸਾਹ ਲੈਣ ‘ਚ ਦਿੱਕਤ ਅਤੇ ਕੰਨਾਂ ‘ਚ ਦਰਦ ਹੋਇਆ। ਇਸ ਤੋਂ ਬਾਅਦ ਫਲਾਈਟ ਦੇ ਕਰੂ ਮੈਂਬਰਾਂ ਨੇ ਯਾਤਰੀਆਂ ਨੂੰ
ਪੰਜਾਬੀ ਨੇ ਨੌਜਵਾਨ ਨੇ ਇਟਲੀ ’ਚ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕਰਕੇ ਪੰਜਾਬ ਦਾ ਵਧਾਇਆ ਮਾਣ
- by Gurpreet Singh
- June 25, 2024
- 0 Comments
ਇਟਲੀ : ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਵਿਦੇਸ਼ਾਂ ਵਿੱਚ ਪੰਜਾਬ ਦਾ ਨਾ ਉੱਚਾ ਕੀਤਾ ਹੈ। ਅਜਿਹੀ ਹੀ ਇੱਕ ਤਾਜ਼ਾ ਮਿਸਾਲ ਇਟਲੀ ਤੋਂ ਸਾਹਮਣੇ ਆਈ ਹੈ। ਇਟਲੀ ’ਚ ਹੁਣ 22 ਸਾਲਾਂ ਸਿੱਖ ਸਰਦਾਰ ਹਰਮਨਦੀਪ ਸਿੰਘ ਨੇ ਟ੍ਰੇਨ ਚਾਲਕ ਬਣ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਦੇ ਪਿਤਾ ਗੁਰਚਰਨ
ਐਲੋਨ ਮਸਕ ਦੇ 12ਵੇਂ ਬੱਚੇ ਦਾ ਜਨਮ! ਤੀਜੀ ਪਤਨੀ ਨੇ ਦਿੱਤਾ ਜਨਮ
- by Manpreet Singh
- June 24, 2024
- 0 Comments
ਬਿਉਰੋ ਰਿਪੋਰਟ – ਦੁਨੀਆ ਦੇ ਸਭ ਤੋਂ ਅਮੀਰ ਵਿੱਚੋ ਇੱਕ ਐਲੋਨ ਮਸਕ (Elon Musk) ਦੀ ਬਿਜਨੈਸ ਨੂੰ ਲੈਕੇ ਸੋਚ ਸਭ ਤੋਂ ਵੱਖ ਹੈ, ਇਸੇ ਤਰ੍ਹਾਂ ਪਰਿਵਾਰਕ ਸੋਚ ਨੂੰ ਲੈਕੇ ਵੀ ਉਹ ਸਭ ਤੋਂ ਅਨੋਖੇ ਹਨ। ਐਲਨ ਮਸਕ 12ਵੀਂ ਵਾਰ ਬੱਚੇ ਦੇ ਪਿਤਾ ਬਣੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ‘x’ ਅਤੇ ਟੇਸਲਾ ਦੇ CEO ਐਲੋਨ ਮਸਕ ਦਾ
ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਖ਼ੁਸ਼ਖ਼ਬਰੀ! ਅੱਜ ਸਟੇਫਲਾਨ ਡਾਨ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਵੇਗਾ 7ਵਾਂ ਗਾਣਾ!
- by Gurpreet Kaur
- June 24, 2024
- 0 Comments
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅੱਜ ਉਨ੍ਹਾਂ ਦਾ 7ਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਮੂਸੇਵਾਲਾ ਦਾ ਨਵਾਂ ਗੀਤ ‘ਡਿਲੇਮਾ’ ਬ੍ਰਿਟਿਸ਼ ਗਾਇਕ ਸਟੇਫਲਾਨ ਡੌਨ ਨਾਲ ਹੈ ਅਤੇ ਉਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਜਾਵੇਗਾ। ਸਟੀਫਲੋਨ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਮਤੇ ਇਸ ਦਾ ਪ੍ਰਚਾਰ ਕਰ ਰਹੀ ਹੈ। ਇੰਨਾ ਹੀ ਨਹੀਂ,
ਕੈਨੇਡਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਬੁਰੀ ਖ਼ਬਰ! ਹੁਣ ਵਰਕ ਪਰਮਿਟ ਰਾਹੀਂ ਨਹੀਂ ਮਿਲੇਗੀ ਐਂਟਰੀ
- by Gurpreet Kaur
- June 24, 2024
- 0 Comments
ਓਟਾਵਾ: ਕੈਨੇਡਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਬਹੁਤ ਅਹਿਮ ਖ਼ਬਰ ਹੈ ਕਿ ਕੈਨੇਡਾ ਸਰਕਾਰ ਨੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਕੈਨੇਡਾ ਜਾਣ ਲਈ ਪ੍ਰਭਾਵੀ ਨਹੀਂ ਹੋਵੇਗਾ। ਕੈਨੇਡਾ ਸਰਕਾਰ ਨੇ PGWP ਰਾਹੀਂ ਵਿਦੇਸ਼ੀ ਨਾਗਰਿਕਾਂ ਦੇ ਦਾਖ਼ਲੇ ’ਤੇ ਰੋਕ ਲਗਾ ਦਿੱਤੀ ਹੈ। ਵਿਦੇਸ਼ੀ ਨਾਗਰਿਕ ਪੋਸਟ-ਗ੍ਰੈਜੂਏਸ਼ਨ ਵਰਕ