International Punjab

ਹੁਣ ਇੰਗਲੈਂਡ ਦੇ ਲੋਕ ਖਾਣਗੇ ਪੰਜਾਬ ਦੀਆਂ ਲੀਚੀਆਂ! ਪੰਜਾਬ ਤੋਂ ਇੰਗਲੈਂਡ ਨੂੰ ਲੀਚੀ ਦੀ ਪਹਿਲੀ ਖੇਪ ਨਿਰਯਾਤ

ਪੰਜਾਬ ਸਰਕਾਰ ਨੇ ਪਹਿਲੀ ਵਾਰ ਸੂਬੇ ਦੇ ਨੀਮ ਪਹਾੜੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਇੰਗਲੈਂਡ (ਯੂਕੇ) ਨੂੰ ਲੀਚੀ ਦੀ ਬਰਾਮਦ ਸ਼ੁਰੂ ਕੀਤੀ ਹੈ। ਬਾਗਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਬਾਗਬਾਨੀ ਵਿਭਾਗ ਵੱਲੋਂ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (Processed Food Products Export Development Authority- APEDA) ਦੇ ਸਹਿਯੋਗ ਨਾਲ ਬਰਾਮਦ ਕੀਤੀ ਗਈ

Read More
International

ਅਮਰੀਕਾ: ਪੁਲਿਸ ਨੇ 13 ਸਾਲਾ ਬੱਚੇ ਨੂੰ ਮਾਰੀ ਗੋਲੀ

ਅਮਰੀਕਾ ‘ਚ ਗੋਲੀਬਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਅਮਰੀਕਾ ਦੇ ਨਿਊਯਾਰਕ ਤੋਂ ਇੱਕ ਪੁਲਿਸ ਅਧਿਕਾਰੀ ਵੱਲੋਂ 13 ਸਾਲ ਦੇ ਬੱਚੇ ‘ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਤੋਂ ਬਚਣ ਲਈ ਬੱਚੇ ਨੇ ਉਨ੍ਹਾਂ ਨੂੰ ਹੈਂਡਗੰਨ ਵਰਗੀ ਕੋਈ ਚੀਜ਼ ਤਾਂ ਪੁਲਿਸ ਵਾਲੇ ਨੇ ਉਸ ‘ਤੇ ਗੋਲੀ

Read More
International

ਨਾਈਜੀਰੀਆ ‘ਚ ਤਿੰਨ ਆਤਮਘਾਤੀ ਹਮਲੇ, 18 ਦੀ ਮੌਤ, 48 ਤੋਂ ਵੱਧ ਜ਼ਖਮੀ

 ਨਾਈਜੀਰੀਆ ਇੱਕ ਵਾਰ ਫਿਰ ਆਤਮਘਾਤੀ ਹਮਲਿਆਂ ਨਾਲ ਹਿੱਲ ਗਿਆ ਹੈ। ਉੱਤਰ-ਪੂਰਬੀ ਨਾਈਜੀਰੀਆ ‘ਚ ਲੜੀਵਾਰ ਆਤਮਘਾਤੀ ਹਮਲਿਆਂ ‘ਚ ਘੱਟੋ-ਘੱਟ 18 ਲੋਕ ਮਾਰੇ ਗਏ ਹਨ ਅਤੇ 19 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਐਮਰਜੈਂਸੀ ਸੇਵਾਵਾਂ ਨੇ ਸ਼ਨੀਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਗਵੋਜ਼ਾ ਸ਼ਹਿਰ ਵਿਚ ਹੋਏ ਤਿੰਨ ਧਮਾਕਿਆਂ ਵਿਚੋਂ ਇਕ ਵਿੱਚ, ਇਕ ਹਮਲਾਵਰ ਔਰਤ ਨੇ

Read More