ਪੋਲੀਓ ਕਾਰਨ ਗਾਜ਼ਾ ‘ਚ 3 ਦਿਨ ਰੁਕੇਗੀ ਜੰਗ: 25 ਸਾਲ ਬਾਅਦ ਮਿਲਿਆ ਇਸ ਵਾਇਰਸ ਦਾ ਮਾਮਲਾ
- by Gurpreet Singh
- August 30, 2024
- 0 Comments
ਇਜ਼ਰਾਈਲ ਅਤੇ ਹਮਾਸ ਗਾਜ਼ਾ ਦੇ ਕੁਝ ਖੇਤਰਾਂ ਵਿੱਚ ਤਿੰਨ-ਤਿੰਨ ਦਿਨਾਂ ਲਈ ਜੰਗਬੰਦੀ ਲਈ ਸਹਿਮਤ ਹੋਏ ਹਨ। 25 ਸਾਲ ਬਾਅਦ 23 ਅਗਸਤ ਨੂੰ ਗਾਜ਼ਾ ‘ਚ ਪੋਲੀਓ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ 6.40 ਲੱਖ ਬੱਚਿਆਂ ਨੂੰ ਪੋਲੀਓ ਦਾ ਟੀਕਾਕਰਨ ਕੀਤਾ ਜਾਵੇਗਾ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਅਧਿਕਾਰੀ ਰਿਕ ਪੇਪਰਕੋਰਨ ਨੇ ਕਿਹਾ ਕਿ ਫਲਸਤੀਨੀ
ਕੈਨੇਡਾ ਆਉਣ ਵਾਲੇ ਲੋਕਾਂ ਨੂੰ ਟਰੂਡੋ ਸਰਕਾਰ ਦਾ ਲਗਾਤਾਰ ਦੂਜਾ ਝਟਕਾ! ਹੁਣ ਇਸ ਵੀਜ਼ੇ ਨਾਲ ਨਹੀਂ ਮਿਲੇਗਾ ਵਰਕ ਪਰਮਿਟ!
- by Manpreet Singh
- August 29, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ਸਰਕਾਰ (CANADA) ਵੱਲੋਂ ਪ੍ਰਵਾਸੀਆਂ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਦਿੱਤਾ ਜਾ ਰਿਹਾ ਹੈ। ਜਸਟਿਨ ਟਰੂਡੋ ਸਰਕਾਰ ਨੇ ਹੁਣ ਫੈਸਲਾ ਲਿਆ ਹੈ ਕਿ ਵਿਜ਼ਟਰ ਜਾਂ ਟੂਰਿਸਟ ਵੀਜੇ ‘ਤੇ ਆਉਣ ਵਾਲੇ ਲੋਕਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਪਹਿਲਾਂ ਲੋਕ ਕੈਨੇਡਾ ਵਿੱਚ ਰਹਿੰਦੇ ਹੀ ਵਰਕ ਪਰਮਿਟ ਲੈ ਲੈਂਦੇ ਸਨ। ਇਹ ਖਾਸ ਸਹੂਲਤ ਦੇਸ਼
ਨਿੱਝਰ ਦੇ ਇੱਕ ਹੋਰ ਕਰੀਬੀ ਸਾਥੀ ਦੀ ਜਾਨ ਨੂੰ ਖ਼ਤਰਾ! ਇਸੇ ਮਹੀਨੇ ਅਮਰੀਕਾ ’ਚ ਵੀ ਇੱਕ ਸਾਥੀ ਨੂੰ ਮਾਰੀ ਗੋਲ਼ੀ
- by Preet Kaur
- August 29, 2024
- 0 Comments
ਬਿਉਰੋ ਰਿਪੋਰਟ – ਹਰਦੀਪ ਸਿੰਘ ਨਿੱਝਰ (HARDEEP SINGH NIJJAR) ਦੇ ਇੱਕ ਹੋਰ ਨਜ਼ਦੀਕੀ ਸਾਥੀ ਇੰਦਰਜੀਤ ਸਿੰਘ ਗੋਸਲ (Inderjeet Singh Gosal) ਦੀ ਜਾਨ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ। ਕੈਨੇਡਾ ਵੱਲੋਂ ਗੋਸਲ ਨੂੰ ‘ਡਿਊਟੀ ਟੂ ਵਾਰਨ’ ਦਾ ਨੋਟਿਸ ਇਸੇ ਹਫ਼ਤੇ ਹੀ ਜਾਰੀ ਕੀਤਾ ਗਿਆ ਹੈ। ਗੋਸਲ ਨਿੱਝਰ ਦੇ ਨਾਲ ਮਿਲ ਕੇ ਕੰਮ ਕਰਦਾ ਸੀ ਜਿਨ੍ਹਾਂ ਦਾ