International

ਕੈਨੇਡਾ ਦੀ T-20 ਵਰਲਡ ਕੱਪ ਲਈ ਚੁਣੀ ਗਈ ਟੀਮ ‘ਚ 50 ਫੀਸਦੀ ਪੰਜਾਬੀ !

ਬਿਉਰੋ ਰਿਪੋਰਟ – ਕੈਨੇਡਾ (Canada) ਨੇ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ T-20 World Cup ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ 50 ਫੀਸਦੀ ਪੰਜਾਬੀ ਖਿਡਾਰੀ ਹਨ। ਜਦਕਿ ਕਪਤਾਨੀ ਦੀ ਜ਼ਿੰਮੇਵਾਰੀ ਪਾਕਿਸਤਾਨੀ ਮੂਲ ਦੇ ਹਰਫਨਮੌਲਾ ਸਾਦ ਬਿਨ ਜ਼ਫਰ ਨੂੰ ਸੌਂਪੀ ਗਈ ਹੈ। ਟੀ-20 ਵਿਸ਼ਵ ਕੱਪ ਵਿੱਚ

Read More
International Punjab

ਕਪੂਰਥਲਾ ਦੇ ਕਬੱਡੀ ਖਿਡਾਰੀ ਨੇ ਵਿਦੇਸ਼ ‘ਚ ਪੰਜਾਬ ਦਾ ਨਾਂ ਕੀਤਾ ਰੌਸ਼ਨ, ਪਿੰਡ ਪੁੱਜਣ ‘ਤੇ ਹੋਇਆ ਸ਼ਾਨਦਾਰ ਸਵਾਗਤ

ਕਪੂਰਥਲਾ (Kapurthala) ਦਾ ਕਬੱਡੀ ਖਿਡਾਰੀ ਮੁਹੰਮਦ ਰਫੀ ਨਿਊਜ਼ੀਲੈਂਡ ’ਚ ਕਬੱਡੀ ਟੂਰਨਾਮੈਂਟ ਵਿੱਚ ਬੈਸਟ ਰੇਡਰ ਚੁਣਿਆ ਗਿਆ ਹੈ। ਮੁਹੰਮਦ ਰਫੀ ਨੇ ਨਿਊਜ਼ੀਲੈਂਡ ’ਚ ਟੂਰਨਾਮੈਂਟ ਖੇਡ ਕੇ ਆਪਣੇ ਇਲਾਕੇ ਦੇ ਨਾਲ-ਨਾਲ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਬੈਸਟ ਰੇਡਰ ਚੁਨਣ ਤੋਂ ਬਾਅਦ ਪਿੰਡ ਪੁੱਜਣ ‘ਤੇ ਮੁਹੰਮਦ ਰਫੀ ਦਾ ਪਿੰਡ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਪਿੰਡ ਵਾਸੀਆਂ

Read More
International

UAE ਵਿੱਚ 15 ਦਿਨਾਂ ਬਾਅਦ ਫਿਰ ਹੜ੍ਹ ਦੀ ਚੇਤਾਵਨੀ: ਸਕੂਲ ਅਤੇ ਬੱਸ ਸੇਵਾਵਾਂ ਬੰਦ

ਦੁਬਈ ‘ਚ 15 ਦਿਨਾਂ ਬਾਅਦ ਫਿਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਮੀਂਹ ਕਾਰਨ ਕਈ ਸ਼ਹਿਰਾਂ ਵਿੱਚ ਪਾਣੀ ਭਰਨ ਦੀ ਸੰਭਾਵਨਾ ਹੈ। ਯੂਏਈ ਦੇ ਮੌਸਮ ਵਿਭਾਗ ਮੁਤਾਬਕ 2 ਅਤੇ 3 ਮਈ ਤੱਕ ਦੇਸ਼ ਭਰ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ (DXB) ਤੋਂ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ

Read More
International

ਅਮਰੀਕੀ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦਾ ਅੰਦੋਲਨ

ਪੁਲਿਸ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਨਿਊਯਾਰਕ ਦੀ ਸਿਟੀ ਯੂਨੀਵਰਸਿਟੀ ਵਿਚ 300 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਹੈ ਕਿ ਕੋਲੰਬੀਆ ਯੂਨੀਵਰਸਿਟੀ ਦੇ ਕਹਿਣ ‘ਤੇ ਉਨ੍ਹਾਂ ਨੇ ਇਮਾਰਤ ਦੇ ਅੰਦਰ ਫਸੇ ਵਿਦਿਆਰਥੀਆਂ ਖਿਲਾਫ ਵੱਡੀ ਮੁਹਿੰਮ ਚਲਾਈ ਸੀ। ਗਾਜ਼ਾ ਵਿੱਚ ਜੰਗ ਦੇ ਖਿਲਾਫ ਪ੍ਰਦਰਸ਼ਨ ਅਮਰੀਕੀ ਯੂਨੀਵਰਸਿਟੀ ਦੇ ਦਰਜਨਾਂ ਕੈਂਪਸਾਂ ਵਿੱਚ ਹੋ

Read More
International

ਗੋਲਡੀ ਬਰਾੜ ਦੀ ਮੌਤ ਦੀ ਖਬਰ ਨਿਕਲੀ ਝੂਠੀ, ਅਮਰੀਕਾ ਪੁਲਿਸ ਨੇ ਕੀਤਾ ਦਾਅਵਾ

ਕੈਲੀਫੋਰਨੀਆਂ : ਗੈਂਗਸਟਰ ਅਤੇ ਐਲਾਨੇ ਗਏ ਅੱਤਵਾਦੀ ਗੋਲਡੀ ਬਰਾੜ ਦੀ ਮੌਤ ਦੀ ਖਬਰ ਝੂਠੀ ਨਿਕਲੀ। ਫਰਿਜ਼ਨੋ ਕੈਲੀਫੋਰਨੀਆ ਚ ਹੋਏ ਕਤਲ ਚ ਮਰਨ ਵਾਲੇ ਦੀ ਪਹਿਚਾਣ 37 ਸਾਲਾਂ Xavier Gladney ਦੇ ਤੌਰ ’ਤੇ ਕੀਤੀ ਗਈ ਹੈ ਜਦਕਿ ਭਾਰਤੀ ਮੀਡੀਆ ਇਸ ਵਿਚ ਗੋਲਡੀ ਬਰਾੜ ਦੇ ਮਾਰੇ ਜਾਣ ਦਾ ਦਾਅਵਾ ਕਰ ਰਿਹਾ ਸੀ ਜੋ ਬਿਲਕੁਲ ਗਲਤ ਹੈ। ਦੈਨਿਕ

Read More
International Punjab

ਕੀ ਮੂਸੇਵਾਲਾ ਦੇ ਕਾਤਲ ਗੋਲਡੀ ਬਰਾੜ ਨੂੂੰ ਅਮਰੀਕਾ ‘ਚ ਖ਼ਤਮ ਕਰ ਦਿੱਤਾ ਗਿਆ ?

ਬਿਉਰੋ ਰਿਪੋਰਟ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosawala) ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ (Goldy Brar) ਦਾ ਅਮਰੀਕਾ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰਨ ਦੀ ਖ਼ਬਰ ਹੈ। ਇਹ ਦਾਅਵਾ ਅਮਰੀਕੀ ਨਿਊਜ਼ ਚੈਨਲ ਵੱਲੋਂ ਕੀਤਾ ਜਾ ਰਿਹਾ ਹੈ ਗੋਲਡੀ ਬਰਾੜ ਨੂੰ ਮੰਗਲਵਾਰ (30 ਅਪ੍ਰੈਲ) ਦੀ ਸ਼ਾਮ 5:25 ਵਜੇ ਅਮਰੀਕਾ ਦੇ ਫੇਅਰਮੌਂਟ

Read More