ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਗਈ ਜਾਨ!
- by Manpreet Singh
- October 29, 2024
- 0 Comments
ਬਿਉਰੋ ਰਿਪੋਰਟ – ਕੈਨੇਡਾ (Canada) ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਸੜਕ ਹਾਦਸੇ ਵਿਚ ਫਾਜ਼ਿਲਕਾ (Fazilka) ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਫਾਜ਼ਿਲਕਾ ਦੇ ਪਿੰਡ ਮੂਲਿਆਂਵਾਲੀ ਦਾ ਰਹਿਣ ਵਾਲਾ ਸੀ। ਇਸ ਖਬਰ ਤੋਂ ਪਰਿਵਾਰ ਵਿਚ ਮਾਤਮ ਪਰਸਿਆ ਹੋਇਆ ਹੈ। ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਕੋੋਲੋਂ ਮ੍ਰਿਤਕ ਦੇਹ ਜਲਦ ਵਾਪਸ ਲਿਆਉਣ
ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਬੇਰਹਮੀ ਨਾਲ ਕਤਲ! ਮਾਪਿਆਂ ਦੀ ਸੀ ਇਕਲੌਤੀ ਔਲਾਦ
- by Preet Kaur
- October 29, 2024
- 0 Comments
ਬਿਉਰੋ ਰਿਪੋਰਟ: ਅਮਰੀਕਾ (America) ਵਿੱਚ ਪੰਜਾਬੀ ਨੌਜਵਾਨ (Punjabi Youth murder) ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਾਆ ਹੈ। ਮ੍ਰਿਤਕ ਦੀ ਪਹਿਚਾਣ ਅਰਮਾਨ ਸਿੰਘ ਵੜੈਚ ਵਜੋਂ ਹੋਈ ਹੈ। ਉਸ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ। ਅਰਮਾਨ ਸਮਾਣਾ ਦੇ ਪਿੰਡ ਕੁਤਬਨਪੁਰ ਦਾ ਰਹਿਣ ਵਾਲਾ ਸੀ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਡੇਢ ਸਾਲ
VIDEO-ਅੱਜ ਦੀਆਂ 5 ਵੱਡੀਆਂ ਖ਼ਬਰਾਂ | THE KHALAS TV
- by Manpreet Singh
- October 29, 2024
- 0 Comments
ਇਕ ਹੋਰ ਪੰਜਾਬੀ ਕੈਨੇਡਾ ‘ਚ ਬਣਿਆ ਵਿਧਾਇਕ! ਮਾਲਵੇ ਦੇ ਇਸ ਖਿੱਤੇ ਨਾਲ ਹੈ ਸਬੰਧਿਤ
- by Manpreet Singh
- October 29, 2024
- 0 Comments
ਬਿਉਰੋ ਰਿਪੋਰਟ – ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਵੱਡੀਆਂ ਮੱਲਾਂ ਮਾਰੀਆਂ ਹਨ, ਇਸ ਦੇ ਇਕ ਹੋਰ ਤਾਜ਼ਾ ਮਿਸਾਲ ਤੇਜਿੰਦਰ ਸਿੰਘ ਗਰੇਵਾਲ (Tajinder Singh Grewal) ਨੇ ਕੇਨੈਡਾ ਵਿਚ ਵਿਧਾਇਕ ਬਣ ਕੇ ਕੀਤੀ ਹੈ। ਬਰਨਾਲਾ ਜ਼ਿਲ੍ਹੇ ਦੇ ਕਸਬੇ ਭਦੌੜ ਦੇ ਜੰਮਪਲ ਡਾ. ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਵਿੱਚ ਵਿਧਾਇਕ ਚੁਣੇ ਗਏ ਹਨ। ਉਹ ਇਕ ਵਿਗਆਨੀ ਵੀ ਹਨ।
ਕੈਨੇਡਾ ‘ਚ ਪੰਜਾਬੀ ਪਰਿਵਾਰ ਖਤਰਨਾਕ ਹਥਿਆਰਾਂ ਨਾਲ ਗ੍ਰਿਫਤਾਰ ! 150 ਤੋਂ ਵੱਧ ਮਾਮਲੇ ਦਰਜ
- by Khushwant Singh
- October 29, 2024
- 0 Comments
ਬਰੈਂਪਟਨ ਪੁਲਿਸ ਨੇ ਹਰਿਆਰਾਂ ਦੇ ਜਖੀਰੇ ਦੇ ਨਾਲ ਪੰਜਾਬਣ ਮਾਂ ਉਸ ਦੇ 2 ਬੱਚਿਆਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ
VIDEO-ਅੱਜ ਦੀਆਂ 5 ਵੱਡੀਆਂ ਖ਼ਬਰਾਂ | THE KHALAS TV
- by Manpreet Singh
- October 28, 2024
- 0 Comments
ਨਗਰ ਕੀਰਤਨ ਦੌਰਾਨ ਵੱਡੇ ਹਮਲੇ ਦਾ ਅਲਰਟ ! ਹਥਿਆਰ ਬੰਦ ਬਦਮਾਸ਼ਾਂ ਨੇ ਇੱਥੇ ਲੁਕਾਏ ਹਥਿਆਰ
- by Gurpreet Singh
- October 28, 2024
- 0 Comments
ਬਿਉਰੋ ਰਿਪੋਰਟ – ਅਮਰੀਕਾ ਦੀ ਜਾਂਚ ਏਜੰਸੀ FBI ਨੇ ਕੈਲੀਫੋਨੀਆ ਦੇ ਯੂਬਾ ਸ਼ਹਿਰ ਵਿੱਚ ਨਗਰ ਕੀਰਤਨ ਨੂੰ ਲੈ ਕੇ ਵੱਡਾ ਅਲਰਟ ਜਾਰੀ ਕੀਤਾ ਹੈ। FBI ਨੇ ਕਿਹਾ 1 ਤੋਂ 3 ਨਵੰਬਰ ਦੇ ਵਿਚਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੌਰਾਨ ਹਿੰਸਾ ਹੋ ਸਕਦੀ ਹੈ। FBI ਮੁਤਾਬਿਕ ਇਹ
