International

ਰੂਸ ਵੱਲੋਂ ਯੂਕਰੇਨ ’ਤੇ 120 ਮਿਜ਼ਾਈਲਾਂ ਤੇ 90 ਡਰੋਨਾਂ ਨਾਲ ਹਮਲਾ

ਰੂਸ ਨੇ ਐਤਵਾਰ ਨੂੰ ਯੂਕਰੇਨ ‘ਤੇ ਪਿਛਲੇ ਤਿੰਨ ਮਹੀਨਿਆਂ ‘ਚ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ। ਰੂਸੀ ਫੌਜ ਨੇ 120 ਮਿਜ਼ਾਈਲਾਂ ਅਤੇ 90 ਡਰੋਨ ਦਾਗੇ, ਜਿਸ ਨਾਲ ਘੱਟੋ-ਘੱਟ ਸੱਤ ਲੋਕ ਮਾਰੇ ਗਏ ਅਤੇ ਬਿਜਲੀ ਪ੍ਰਣਾਲੀਆਂ ਨੂੰ “ਗੰਭੀਰ ਨੁਕਸਾਨ” ਹੋਇਆ। ਯੂਕਰੇਨੀਅਨਾਂ ਨੂੰ ਉਨ੍ਹਾਂ ਦੇ ਹੋਰ ਊਰਜਾ ਪਲਾਂਟਾਂ ‘ਤੇ ਰੂਸੀ ਹਮਲੇ ਤੋਂ ਗੰਭੀਰ ਨੁਕਸਾਨ ਦਾ ਵੀ ਡਰ

Read More
India International

ਗੈਰ ਕਾਨੂੰਨੀ ਤੌਰ ’ਤੇ ਰਹਿ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਕੈਨੇਡਾ

ਕੈਨੇਡਾ ਦੇ ਇਮੀਗ੍ਰੇ਼ਸ਼ਨ ਮੰਤਰੀ ਮਾਰਕ ਮਿੱਲਰ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੇਸ਼ ਵਿਚ ਗੈਰ ਕਾਨੂੰਨੀ ਤੌਰ ’ਤੇ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ। ਇਕ ਸਮਾਗਮ ਵਿਚ ਮਿੱਲਰ ਨੇ ਕਿਹਾ ਕਿ ਹੁਣ ਸਸਤੇ ਮਜ਼ਦੂਰ ਰੱਖਣੇ ਬੀਤੇ ਸਮੇਂ ਦੀ ਗੱਲ ਹੋ ਗਈ ਹੈ। ਰੋਜ਼ਗਾਰਦਾਤਾਵਾਂ ਨੂੰ ਹੁਣ ਮਹਿੰਗੇ ਕਾਮੇ ਰੱਖਣੇ ਪੈਣਗੇ। ਉਹਨਾਂ ਕਿਹਾ ਕਿ ਬੀਤੇ 8 ਸਾਲਾਂ ਤੋਂ

Read More
India International Punjab

ਕਪੂਰਥਲਾ ਦੇ ਵਿਅਕਤੀ ਦੀ ਇਟਲੀ ‘ਚ ਮੌਤ, ਖੇਤਾਂ ਵਿੱਚ ਕੰਮ ਕਰਦੇ ਸਮੇਂ ਟਰੈਕਟਰ ਦੀ ਲਪੇਟ ਵਿੱਚ ਆਇਆ

ਸੁਲਤਾਨਪੁਰ ਲੋਧੀ ਦੇ ਇੱਕ ਵਿਅਕਤੀ ਦੀ ਇਟਲੀ ਵਿੱਚ ਮੌਤ ਹੋ ਗਈ। ਇਟਲੀ ਦੇ ਕੈਮਪਾਨੀਆ ਸੂਬੇ ਦੇ ਸ਼ਹਿਰ ਬੱਤੀ ਪਾਲੀਆ (ਸਾਲੇਰਨੋ) ਦੇ ਨਜ਼ਦੀਕ ਪੈਂਦੇ ਇਬੋਲੀ ਇਲਾਕੇ ਦੇ ਕੈਂਪੋਲੋਗੋ ਵਿਖੇ ਖੇਤਾਂ ਵਿੱਚ ਕੰਮ ਕਰਦੇ ਸਮੇਂ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸੁਲਤਾਨਪੁਰ ਲੋਧੀ ਦੇ ਪਿੰਡ ਤਾਸ਼ਪੁਰ ਵਾਸੀ ਮਨਜਿੰਦਰ ਸਿੰਘ

Read More
International

ਚੀਨ ’ਚ ਵਿਦਿਆਰਥੀ ਨੇ ਤੇਜ਼ਧਾਰ ਹਥਿਆਰ ਨਾਲ ਲੋਕਾਂ ਉੱਤੇ ਕੀਤਾ ਹਮਲਾ, 8 ਦੀ ਮੌਤ

ਚੀਨ ਦੇ ਜਿਆਂਗਸੂ ਸੂਬੇ ਦੇ ਯਿਕਸਿੰਗ ਸ਼ਹਿਰ ਦੇ ਇੱਕ ਸਕੂਲ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਵਿਦਿਆਰਥੀ ਨੇ ਚਾਕੂ ਨਾਲ ਹਮਲਾ ਕਰਕੇ 8 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਵੱਲੋਂ ਕੀਤੇ ਗਏ ਹਮਲੇ ‘ਚ 17 ਲੋਕ ਜ਼ਖਮੀ ਵੀ ਹੋਏ ਹਨ। ਇਹ ਘਟਨਾ ਵੂਸ਼ੀ ਵੋਕੇਸ਼ਨਲ

Read More
International

ਕੈਨੇਡਾ ਦੇ ਟੋਰਾਂਟੋ ‘ਚ ਗੋਲੀਬਾਰੀ, 2 ਗੈਂਗਸਟਰਾਂ ਵਿਚਾਲੇ ਜ਼ਬਰਦਸਤ ਗੋਲੀਬਾਰੀ

ਕੈਨੇਡਾ ਦੀ ਟੋਰਾਂਟੋ ਪੁਲਿਸ ਨੇ ਦੱਸਿਆ ਹੈ ਕਿ ਇਥੇ ਦੋ ਗੈਂਗਾਂ ਵਿਚਾਲੇ ਗੋਲੀਆਂ ਚੱਲੀਆਂ ਹਨ। ਦਰਅਸਲ ਇਹ ਗੋਲੀਬਾਰੀ ਪੰਜਾਬੀ ਗਾਇਕਾਂ ਦੇ ਮੁਹੱਲੇ ਵਿਚ ਹੋਈ ਹੈ। ਇਸ ਦੌਰਾਨ ਪੁਲਿਸ ਨੇ 2 ਅਸਾਲਟ ਰਾਇਫਲਾਂ ਸਣੇ 16 ਹਥਿਆਰ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪੁਲਿਸ ਨੇ ਇਸੇ ਮਾਮਲੇ ਵਿਚ ਹੁਣ ਤਕ 23 ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ

Read More
International

ਇੰਟਰਨੈਸ਼ਨਲ ਸਪੇਸ ਸਟੇਸ਼ਨ ’ਚ ਆਈ ਦਰਾਰ ਤੇ ਕਈ ਥਾਵਾਂ ਤੋਂ ਲੀਕ, ਸੁਨੀਤਾ ਲਈ ਵਧਿਆ ਖ਼ਤਰਾ

ਅਮਰੀਕਾ : ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਹੁਣ ਇਕ ਨਵੀਂ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਦਰਅਸਲ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿਚ ਕਈ ਸਾਲਾਂ ਤੋਂ ਮਾਮੂਲੀ ਲੀਕੇਜ ਸੀ, ਜੋ ਹੁਣ ਵੱਧ ਗਈ ਹੈ। ਪਤਾ ਲੱਗਾ ਹੈ ਕਿ ਇਹ ਤਰੇੜਾਂ 50 ਤੋਂ ਵੱਧ ਹੋ ਗਈਆਂ ਹਨ, ਜਿਸ ਕਾਰਨ ਸੁਨੀਤਾ ਨੂੰ ਖ਼ਤਰਾ ਹੈ। ਹੁਣ ਨਾਸਾ

Read More
International

ਇਜ਼ਰਾਈਲ ‘ਚ ਨੇਤਨਯਾਹੂ ਦੇ ਘਰ ਨੇੜੇ ਇਕ ਹੋਰ ਹਮਲਾ, ਹਿਜ਼ਬੁੱਲਾ ਨੇ 2 ਰਾਕੇਟ ਦਾਗੇ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਘਰ ਸ਼ਨੀਵਾਰ (16 ਨਵੰਬਰ) ਨੂੰ ਹਿਜ਼ਬੁੱਲਾ ਨੇ ਹਮਲਾ ਕੀਤਾ ਸੀ। ਇਸ ਦੌਰਾਨ ਕੈਸਰਾ ਸਥਿਤ ਉਨ੍ਹਾਂ ਦੇ ਘਰ ਨੇੜੇ ਦੋ ਰਾਕੇਟ ਡਿੱਗੇ। ਦੇਸ਼ ਦੀ ਸੁਰੱਖਿਆ ਏਜੰਸੀ ਨੇ ਇਸ ਘਟਨਾ ਨੂੰ ਗੰਭੀਰ ਦੱਸਿਆ ਹੈ। ਮਾਮਲੇ ‘ਤੇ ਪੁਲਿਸ ਅਤੇ ਸ਼ਿਨ ਬੇਟ ਦੀ ਅੰਦਰੂਨੀ ਸੁਰੱਖਿਆ ਏਜੰਸੀ ਨੇ ਕਿਹਾ ਕਿ ਹਮਲੇ ਦੇ ਸਮੇਂ

Read More
India International

ਅਮਰੀਕਾ ਨੇ ਭਾਰਤ ਨੂੰ 1400 ਤੋਂ ਵੱਧ ਪ੍ਰਾਚੀਨ ਦੁਰਲੱਭ ਵਸਤੂਆਂ ਮੋੜੀਆਂ! ਕੀਮਤ ਜਾਣ ਉਡ ਜਾਣਗੇ ਹੋਸ਼

ਬਿਉਰੋ ਰਿਪੋਰਟ: ਅਮਰੀਕਾ ਨੇ 10 ਮਿਲੀਅਨ ਡਾਲਰ (ਲਗਭਗ 83 ਕਰੋੜ ਰੁਪਏ) ਮੁੱਲ ਦੀਆਂ 1,400 ਤੋਂ ਵੱਧ ਪੁਰਾਤਨ ਵਸਤਾਂ ਭਾਰਤ ਨੂੰ ਵਾਪਸ ਕੀਤੀਆਂ ਹਨ। ਇਨ੍ਹਾਂ ਵਿੱਚ 1980 ਦੇ ਦਹਾਕੇ ਵਿੱਚ ਮੱਧ ਪ੍ਰਦੇਸ਼ ਤੋਂ ਲੁੱਟੀ ਗਈ ਇੱਕ ਬਲੂਆ ਪੱਥਰ ਦੀ ਮੂਰਤੀ ਅਤੇ 1960 ਦੇ ਦਹਾਕੇ ਵਿੱਚ ਰਾਜਸਥਾਨ ਤੋਂ ਲੁੱਟੀ ਗਈ ਇੱਕ ਹਰੇ-ਭੂਰੇ ਰੰਗ ਦੀ ਮੂਰਤੀ ਵੀ ਸ਼ਾਮਲ

Read More