ਇੰਡੋਨੇਸ਼ੀਆ ‘ਚ ਠੰਡੇ ਲਾਵੇ ਕਾਰਨ 3 ਦਿਨਾਂ ‘ਚ 41 ਮੌਤਾਂ: ਮਰਨ ਵਾਲਿਆਂ ‘ਚ 2 ਬੱਚੇ ਵੀ ਸ਼ਾਮਲ
ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ‘ਤੇ 11 ਮਈ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹੁਣ ਹੜ੍ਹ ਆ ਗਿਆ ਹੈ। ਇਸ ਕਾਰਨ ਕਈ ਇਲਾਕਿਆਂ ‘ਚ ਜ਼ਮੀਨ ਖਿਸਕ ਗਈ। ਚੱਟਾਨਾਂ ਅਤੇ ਪਹਾੜਾਂ ਦੇ ਪੱਥਰਾਂ ਅਤੇ ਮਲਬੇ ਦੇ ਨਾਲ-ਨਾਲ ਜਵਾਲਾਮੁਖੀ ਦਾ ਠੰਡਾ ਲਾਵਾ ਵੀ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਕੇ ਤਬਾਹੀ ਮਚਾ ਰਿਹਾ ਹੈ। ਹੁਣ ਤੱਕ 41 ਲੋਕਾਂ ਦੀ ਮੌਤ