India International

ਅਮਰੀਕਾ ’ਚ ਡੇਢ ਮਿਲੀਅਨ ਡਾਲਰ ਦੀ ਧੋਖਾਧੜੀ ਮਾਮਲੇ ‘ਚ ਭਾਰਤੀ ਔਰਤ ਗ੍ਰਿਫ਼ਤਾਰ

ਅਮਰੀਕਾ ਦੇ ਫਲੋਰੀਡਾ ‘ਚ ਪੁਲਿਸ ਨੇ ਡੇਢ ਲੱਖ ਡਾਲਰ (1.25 ਕਰੋੜ ਰੁਪਏ) ਦੀ ਧੋਖਾਧੜੀ ਦੇ ਮਾਮਲੇ ‘ਚ ਗੁਜਰਾਤੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ  ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਫਲੋਰੀਡਾ ਰਾਜ ਦੇ ਬ੍ਰੈਡੈਂਟਨ ਪੁਲਿਸ

Read More
India International

ਪਾਕਿਸਤਾਨ ’ਚ 2 ਹਿੰਦੂ ਨਾਬਾਲਗ ਕੁੜੀਆਂ ਨਾਲ ਹੈਵਾਨੀਅਤ! ਇੱਕ ਦੀ ਮੌਤ

ਗੁਆਂਢੀ ਮੁਲਕ ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੀਆਂ 3 ਲੜਕੀਆਂ ਬਾਰੇ ਬੜੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਨਾਬਾਲਗ ਬੱਚੀਆਂ ਦਾ ਕਥਿਤ ਤੌਰ ’ਤੇ ਪਹਿਲਾਂ ਜਬਰਨ ਧਰਮ ਪਰਿਵਰਨ ਕਰਵਾਇਆ ਗਿਆ ਤੇ ਫਿਰ ਗ਼ੈਰ-ਧਰਮ ਵਿੱਚ ਉਨ੍ਹਾਂ ਦਾ ਨਿਕਾਹ ਕਰਵਾ ਦਿੱਤਾ ਗਿਆ। ਤੀਸਰੀ ਇੱਕ ਹੋਰ ਹਿੰਦੂ ਲੜਕੀ ਦੀ ਹਸਪਤਾਲ ਵਿੱਚ ਡਾਕਟਰਾਂ ਦੀ

Read More
India International Punjab

ਅਟਾਰੀ ਵਾਹਗਾ ਸਰਹੱਦ ‘ਤੇ ਰਟ੍ਰਿਟ ਸੈਰੇਮਨੀ ਦਾ ਸਮਾਂ ਬਦਲਿਆ, ਹੁਣ ਇਸ ਸਮੇਂ ਹੋਵੇਗੀ ਰੀਟਰੀਟ ਸੈਰੇਮਨੀ

ਅਟਾਰੀ ਵਗਾਹਾ ਸਰਹੱਦ ਉੱਤੇ ਰਟ੍ਰਿਟ ਸੈਰੇਮਣੀ ਦਾ ਸਮਾਂ ਬਦਲ ਗਿਆ ਹੈ। ਬੀਐਸਐਫ ਵੱਲੋਂ ਵੱਧ ਰਹੀ ਗਰਮੀ ਨੂੰ ਵੇਖਦੇ ਹੋਏ ਅਟਾਰੀ ਵਾਹਗਾ ਸਰਹੱਦ ਉੱਤੇ ਰਿਟਰੀਟ ਸੈਰੇਮਨੀ ਵੇਖਣ ਆਉਣ ਵਾਲੇ ਸੇਲਾਨੀਆਂ ਦੇ ਲਈ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਮੌਸਮ ’ਚ ਬਦਲਾਅ ਹੋ ਰਿਹਾ ਹੈ ਤਾਂ ਰੀਟ੍ਰੀਟ ਸੈਰੇਮਨੀ ਦਾ ਸਮਾਂ ਵੀ ਬਦਲ ਦਿਤਾ ਗਿਆ ਹੈ। ਬੀਐੱਸਐੱਫ

Read More
International Punjab

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌਤ, ਡੌਂਕੀ ਲਾ ਕੇ ਗਿਆ ਸੀ ਅਮਰੀਕਾ

ਵਿਦੇਸ਼ਾਂ ਵਿਚ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਅਜਿਹੀ ਹੀ ਮੰਦਭਾਗੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਅਜਿਹੀ ਹੀ ਇਕ ਦੁਖਦਾਈ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ  ਇੱਥੇ ਇੱਕ 29 ਸਾਲਾਂ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜ਼ਿਲ੍ਹਾ ਨਵਾਂ ਸ਼ਹਿਰ

Read More
International

ਫਰਾਂਸ ‘ਚ ਹੁਣ ਤੱਕ 4 ਮੌਤਾਂ, 300 ਤੋਂ ਵੱਧ ਜ਼ਖਮੀ, 12 ਦਿਨਾਂ ਲਈ ਐਮਰਜੈਂਸੀ ਲਗਾਈ ਗਈ, ਜਾਣੋ ਕੀ ਹੈ ਕਾਰਨ

ਫਰਾਂਸ ਇਨ੍ਹੀਂ ਦਿਨੀਂ ਹਿੰਸਕ ਪ੍ਰਦਰਸ਼ਨਾਂ ਨਾਲ ਜੂਝ ਰਿਹਾ ਹੈ। ਫਰਾਂਸ ਸ਼ਾਸਿਤ ਨਿਊ ਕੈਲੇਡੋਨੀਆ ਟਾਪੂ ‘ਤੇ ਭੜਕੀ ਹਿੰਸਾ ‘ਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ 300 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਲਈ ਸੜਕਾਂ ‘ਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨਾ ਪਿਆ। ਵਿਗੜਦੀ ਸਥਿਤੀ ਨੂੰ ਦੇਖਦੇ ਹੋਏ

Read More
International

ਯੂਪਰ ਦੇ ਇਸ ਦੇਸ਼ ਦੇ ‘PM’ ਨੂੰ 3 ਗੋਲੀਆਂ ਲਗੀਆਂ! ਯੂਕਰੇਨ ਦੇ ਖਿਲਾਫ ਲਿਆ ਸੀ ਵੱਡਾ ਫੈਸਲਾ

ਬਿਉਰੋ ਰਿਪੋਰਟ – ਯੂਰੋਪੀਅਨ ਦੇਸ਼ ਸਲੋਵਾਕਿਆ (Slovakian) ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ (Prime minister Robert Fico)ਨੂੰ ਬੁੱਧਵਾਰ 15 ਮਈ ਨੂੰ ਹਮਲਾਵਰਾਂ ਨੇ 3 ਗੋਲੀਆਂ (Firing) ਮਾਰ ਦਿੱਤੀਆਂ। ਗੋਲੀ ਉਨ੍ਹਾਂ ਦੇ ਢਿੱਡ ਵਿੱਚ ਲੱਗੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਲੋਵਾਕਿਆ ਪਾਰਲੀਮੈਂਟ ਦੇ ਉੱਪ ਪ੍ਰਧਾਨ ਲੁਬੋਸ ਨੇ ਆਪ ਇਸ ਦੀ

Read More
International

ਇਹ ਕੰਮ ਕਰਦੇ ਹੀ 21 ਸਾਲ ਦੀ ਕੁੜੀ ਦੇ ਮੂੰਹ ਨੂੰ ਲੱਗ ਗਿਆ ਲਾਕ! ਖੁੱਲੇ ਮੂੰਹ ਨੂੰ ਬੰਦ ਕਰਨ ਲਈ ਡਾਕਟਰਾਂ ਦੇ ਪਸੀਨੇ ਛੁੱਟੇ !

ਰੋਜ਼ਾਨਾ ਦੀ ਆਮ ਜ਼ਿੰਦਗੀ ਵਿੱਚ ਕਈ ਹਾਦਸੇ ਹੁੰਦੇ ਹਨ ਪਰ ਕਈ ਹਾਦਸੇ ਬਹੁਤ ਹੀ ਹੈਰਾਨ ਕਰਨ ਵਾਲੇ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਹਮਣੇ ਆਇਆ ਹੈ ਕਿ 21 ਸਾਲਾ ਲੜਕੀ ਦਾ ਉਬਾਸੀ ਲੈਣ ਤੋਂ ਬਾਅਦ ਮੂੰਹ ਬੰਦ ਨਹੀਂ ਹੋਇਆ। ਇਸ ਘਟਨਾ ਤੋਂ ਬਾਅਦ 21 ਸਾਲਾ ਜੇਨਾ ਸਿਨਾਟਰਾ ਨੇ ਹਸਪਤਾਲ ਜਾ ਕੇ ਸਾਰੀ ਘਟਨਾ ਦੀ ਜਾਣਕਾਰੀ

Read More