International Punjab

ਜਗਰਾਓ ਦੀ ਧੀ ਨੇ ਇੰਗਲੈਂਡ ਵਿੱਚ ਕੀਤਾ ਕਮਾਲ! ਹਰ ਇਕ ਪੰਜਾਬੀ ਦੀ ਛਾਤੀ ਚੌੜੀ ਹੋਈ !

ਬਿਉਰੋ ਰਿਪੋਰਟ – ਜਗਰਾਓ ਸ਼ਹਿਰ ਦੀ ਧੀ ਨੇ ਇੰਗਲੈਂਡ ਵਿੱਚ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਹੈ। 30 ਸਾਲਾ ਤੋਂ ਪਿੰਡ ਅਖਾੜਾ ਦੀ ਰਹਿਣ ਵਾਲੀ ਮਹਿੰਦਰ ਕੌਰ ਬਰਾੜ ਉਰਫ਼ ਮੈਂਡੀ ਬਰਾੜ ਇੰਗਲੈਂਡ ਦੀ ਸਿਆਸੀ ਪਾਰਟੀ ਲਿਬਰਲ ਡੈਮੋਕ੍ਰੇਟਿਕ ਤੋਂ ਬੋਰੋਕਾਉਂਸਿਲ ਤੋਂ ਲਗਾਤਾਰ ਚੋਣ ਜਿੱਤ ਰਹੀ ਹੈ। ਇਸ ਵਾਰ ਉਨ੍ਹਾਂ ਨੂੰ ਵਿੰਡਸਰ ਦੇ ਰਾਇਲ ਬਰਾਟ ਸ਼ਹਿਰ ਤੋਂ ਡਿਪਟੀ

Read More
International Punjab

ਨਿੱਝਰ ਕਤਲਕਾਂਡ, ਮੁਲਜ਼ਮ ਅਦਾਲਤ ‘ਚ ਕੀਤੇ ਪੇਸ਼

ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਨਿੱਝਰ ਕਤਲਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰੇ ਲੋਕ ਭਾਰਤੀ ਨਾਗਰਿਕ ਹਨ। ਇਨ੍ਹਾਂ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਚਾਰੇ ਮੁਲਜ਼ਮਾਂ ਵਿੱਚੋਂ ਤਿੰਨ ਕਰਨ

Read More
International

ਇਬਰਾਹਿਮ ਰਾਇਸੀ ਦੀ ਮੌਤ ਤੋਂ ਬਾਅਦ ਈਰਾਨ ਵਿੱਚ ਰਾਸ਼ਟਰਪਤੀ ਚੋਣਾਂ ਦਾ ਐਲਾਨ, ਇਸ ਦਿਨ ਚੋਣਾਂ ਹੋਣਗੀਆਂ

ਹੈਲੀਕਾਪਟਰ ਹਾਦਸੇ ‘ਚ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮੌਤ ਤੋਂ ਬਾਅਦ ਈਰਾਨ ਨੇ ਵੱਡਾ ਐਲਾਨ ਕੀਤਾ ਹੈ। ਈਰਾਨ ਨੇ ਰਈਸੀ ਦੀ ਮੌਤ ਤੋਂ ਬਾਅਦ ਦੇਸ਼ ਵਿੱਚ ਰਾਸ਼ਟਰਪਤੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਈਰਾਨ ਵਿਚ 28 ਜੂਨ ਨੂੰ ਰਾਸ਼ਟਰਪਤੀ ਚੋਣਾਂ ਹੋਣਗੀਆਂ। ਈਰਾਨ ਸਰਕਾਰ ਦੀਆਂ ਤਿੰਨ ਸ਼ਾਖਾਵਾਂ ਦੇ ਮੁਖੀਆਂ ਨੇ

Read More
India International Punjab

ਬੱਬਰ ਖਾਲਸਾ ਨੇ ‘AAP’ ਨੂੰ ਫੰਡਿੰਗ ਕੀਤੀ ? ਸਪੀਕਰ ਸੰਧਵਾਂ ਦੀ ਫੋਟੋ ਨੇ ਚੁੱਕੇ ਗੰਭੀਰ ਸਵਾਲ,ED ਨੇ ਜਾਂਚ ਲਈ ਗ੍ਰਹਿ ਮੰਤਾਰਾਲਾ ਨੂੰ ਲਿਖਿਆ

ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ ਦੀ  7 ਕਰੋੜ 80 ਲੱਖ ਦੀ ਵਿਦੇਸ਼ੀ ਫੰਡਿੰਗ ਦੇ ਮਾਮਲੇ ਵਿੱਚ ED ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਜਾਂਚ ਦੀ ਮੰਗ ਕੀਤੀ ਸੀ ਅਤੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਇਸ ਮਾਮਲੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਹਨ। ਕੈਨੇਡਾ ਵਿੱਚ ਬੱਬਰ ਖਾਲਸਾ ਇੰਟਰਨੈਸ਼ਨ ਦੇ ਕਾਰਕੁੰਨ

Read More
International Punjab

ਬ੍ਰਿਟੇਨ ਤੋਂ ਇੱਕ ਮਾਣ ਵਧਾਉਣ ਦੀ ਵਾਲੀ,ਦੂਜੀ ਸ਼ਰਮਸਾਰ ਕਰਨ ਵਾਲੀ ਖਬਰ !

ਤਰਨਤਾਰਨ ਦੇ ਜੰਮਪਲ ਬਲਵਿੰਦਰ ਸਿੰਘ ਢਿੱਲੋਂ ਬਰਤਾਨੀਆ ਦੇ ਸਲੋਹ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ

Read More