India International Technology

ਰਿਲਾਇੰਸ-ਡਿਜ਼ਨੀ ਦਾ ਰਲੇਵਾਂ ਮੁਕੰਮਲ! 75 ਕਰੋੜ ਦਰਸ਼ਕਾਂ ਨਾਲ ਦੇਸ਼ ਦਾ ਸਭ ਤੋਂ ਵੱਡਾ ਮਨੋਰੰਜਨ ਪਲੇਟਫਾਰਮ, ਨੀਤਾ ਅੰਬਾਨੀ ਚੇਅਰਪਰਸਨ

ਬਿਉਰੋ ਰਿਪੋਰਟ: ਡਿਜ਼ਨੀ ਅਤੇ ਰਿਲਾਇੰਸ ਐਂਟਰਟੇਨਮੈਂਟ ਹੁਣ ਇੱਕ ਹੋ ਗਏ ਹਨ। ਰਿਲਾਇੰਸ ਇੰਡਸਟਰੀਜ਼ ਲਿਮਟਿਡ, ਵਾਇਆਕਾਮ-18 ਅਤੇ ਡਿਜ਼ਨੀ ਇੰਡੀਆ ਨੇ ਵੀਰਵਾਰ, 14 ਨਵੰਬਰ ਨੂੰ ਇਸ ਦਾ ਐਲਾਨ ਕੀਤਾ। ਇਸ ਰਲੇਵੇਂ ਤੋਂ ਬਾਅਦ ਡਿਜ਼ਨੀ ਅਤੇ ਰਿਲਾਇੰਸ ਦੇਸ਼ ਦੀ ਸਭ ਤੋਂ ਵੱਡੀ ਮਨੋਰੰਜਨ ਕੰਪਨੀ ਬਣ ਗਈ ਹੈ। ਡਿਜ਼ਨੀ-ਰਿਲਾਇੰਸ ਐਂਟਰਟੇਨਮੈਂਟ ਦੇ ਹੁਣ 2 OTT ਅਤੇ 120 ਚੈਨਲਾਂ ਦੇ ਨਾਲ

Read More
International

ਬ੍ਰਾਜ਼ੀਲ ਵਿੱਚ ਸੁਪਰੀਮ ਕੋਰਟ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ

 ਬ੍ਰਾਜ਼ੀਲ : ਬੁੱਧਵਾਰ ਰਾਤ ਨੂੰ ਬ੍ਰਾਜ਼ੀਲ ਦੇ ਸੁਪਰੀਮ ਕੋਰਟ ਦੇ ਨੇੜੇ ਦੋ ਧਮਾਕੇ ਹੋਏ, ਜਿਸ ਨਾਲ ਖੇਤਰ ਨੂੰ ਖਾਲੀ ਕਰਵਾਇਆ ਗਿਆ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਨੂੰ ਪੁਲਿਸ ਨੇ ਹਮਲਾਵਰ ਮੰਨਿਆ ਸੀ। ਧਮਾਕੇ ਤੋਂ ਬਾਅਦ ਸੁਪਰੀਮ ਕੋਰਟ ਨੂੰ ਖਾਲੀ ਕਰਵਾ ਲਿਆ ਗਿਆ। ਬ੍ਰਾਸੀਲੀਆ ਦੇ ਡਿਪਟੀ ਗਵਰਨਰ ਨੇ ਧਮਾਕੇ ਬਾਰੇ ਬਿਆਨ ਦਿੱਤਾ ਸੀ

Read More
International

ਬ੍ਰਿਟਿਸ਼ ਅਖਬਾਰ ਦਿ ਗਾਰਡੀਅਨ ਨੇ X ‘ਤੇ ਕੁਝ ਵੀ ਪੋਸਟ ਨਾ ਕਰਨ ਦਾ ਕੀਤਾ ਐਲਾਨ

ਬ੍ਰਿਟਿਸ਼ ਅਖਬਾਰ ‘ਦਿ ਗਾਰਡੀਅਨ’ ਨੇ ਕਿਹਾ ਹੈ ਕਿ ਉਹ ਹੁਣ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕੁਝ ਵੀ ਪੋਸਟ ਨਹੀਂ ਕਰੇਗਾ। ਬ੍ਰਿਟਿਸ਼ ਸਮਾਚਾਰ ਪ੍ਰਕਾਸ਼ਕ ‘ਦਿ ਗਾਰਡੀਅਨ’ ਨੇ ਐਲਨ ਮਸਕ ਦੇ ਸਿਆਸਤ, ਖਾਸ ਕਰ ਕੇ ਅਮਰੀਕੀ ਰਾਸ਼ਟਰਪਤੀ ਚੋਣਾਂ, ’ਤੇ ਅਸਰ ਕਾਰਨ ਸੋਸ਼ਲ ਮੀਡੀਆ ਮੰਚ ਐਕਸ (ਪਹਿਲਾਂ ਟਵਿੱਟਰ) ਨੂੰ ਛੱਡਣ ਦਾ ਐਲਾਨ ਕੀਤਾ ਹੈ। ਪ੍ਰਕਾਸ਼ਨ ਨੇ ‘ਐਕਸ’ ਨੂੰ

Read More
International

ਡੋਨਾਲਡ ਟਰੰਪ ਨੇ ਅਹਿਮ ਅਹੁਦਿਆਂ ‘ਤੇ ਨਿਯੁਕਤੀਆਂ ਦਾ ਕੀਤਾ ਐਲਾਨ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਕੈਬਨਿਟ ‘ਚ ਅਹਿਮ ਅਹੁਦਿਆਂ ‘ਤੇ ਨਿਯੁਕਤੀ ਕਰ ਰਹੇ ਹਨ। ਉਨ੍ਹਾਂ ਨੇ ਅਮਰੀਕੀ ਰੱਖਿਆ ਮੰਤਰੀ, ਕੇਂਦਰੀ ਖੁਫੀਆ ਏਜੰਸੀ (ਸੀਆਈਏ) ਦੇ ਮੁਖੀ ਅਤੇ ਵ੍ਹਾਈਟ ਹਾਊਸ ਕੌਂਸਲ ਦੀ ਨਿਯੁਕਤੀ ਕੀਤੀ ਹੈ। ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਅਤੇ ਐਲੋਨ ਮਸਕ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੋਵਾਂ

Read More
International

ਪਤਨੀ ਨਾਲ ਤਲਾਕ ਤੋਂ ਪ੍ਰੇਸ਼ਾਨ ਬਜ਼ੁਰਗ ਨੇ ਲੋਕਾਂ ’ਤੇ ਚੜ੍ਹਾਈ ਕਾਰ: 35 ਦੀ ਮੌਤ, 43 ਜ਼ਖਮੀ

ਬਿਉਰੋ ਰਿਪੋਰਟ: ਚੀਨ ਦੇ ਜ਼ੁਹਾਈ ਸ਼ਹਿਰ ’ਚ ਸੋਮਵਾਰ ਰਾਤ ਨੂੰ 62 ਸਾਲਾ ਵਿਅਕਤੀ ਨੇ ਕਾਰ ਨਾਲ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ’ਚ 35 ਲੋਕਾਂ ਦੀ ਮੌਤ ਹੋ ਗਈ, ਜਦਕਿ 43 ਲੋਕ ਗੰਭੀਰ ਰੂਪ ਨਾਲ ਜ਼ਖ]ਮੀ ਹਨ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਫੈਨ ਨਾਮ ਦਾ ਮੁਲਜ਼ਮ ਤਲਾਕ ਤੋਂ ਬਾਅਦ

Read More
India International Religion

ਪੰਨੂ ਦੀ ਧਮਕੀ ਬਾਅਦ ਕੈਨੇਡਾ ’ਚ ਮੰਦਰ ਵਿੱਚ ਹੋਣ ਵਾਲਾ ਕੌਂਸੁਲਰ ਕੈਂਪ ਰੱਦ! ਮੰਦਰਾਂ ਦੇ ਬਾਹਰ ਪ੍ਰਦਰਸ਼ਨ ਦੀ ਤਿਆਰੀ ਕਰ ਰਹੀ SFJ

ਬਿਉਰੋ ਰਿਪੋਰਟ: ਸਿੱਖਸ ਫਾਰ ਜਸਟਿਸ (SFJ) ਜਥੇਬੰਦੀ ਕੈਨੇਡਾ ਵਿੱਚ ਹਿੰਦੂ ਮੰਦਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੀ ਹੈ। ਕੈਨੇਡਾ ਦੇ ਬਰੈਂਪਟਨ ’ਚ ਹਿੰਦੂ ਮੰਦਰਾਂ ਦੇ ਬਾਹਰ 16 ਅਤੇ 17 ਨਵੰਬਰ ਨੂੰ ਭਾਰਤੀ ਡਿਪਲੋਮੈਟਾਂ ਅਤੇ ਮੋਦੀ ਸਰਕਾਰ ਦੇ ਸਮਰਥਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸੰਗਠਨ ਦੀ ਇਸ ਧਮਕੀ ਤੋਂ ਬਾਅਦ ਬਰੈਂਪਟਨ ਦੀ ਪੀਲ ਪੁਲਿਸ

Read More