India International Punjab

ਪਾਕਿਸਤਾਨ ਤੋਂ ਲਾਪਤਾ ਬੱਚਾ ਪੰਜਾਬ ਦੀ ਜੇਲ੍ਹ ‘ਚੋਂ ਮਿਲਿਆ : ਵਟਸਐਪ ਕਾਲ ਰਾਹੀਂ ਖੁਲਿਆ ਰਾਜ

ਪਾਕਿਸਤਾਨੀ ਬੱਚਾ ਪਿਛਲੇ ਇੱਕ ਸਾਲ ਤੋਂ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਪਾਕਿਸਤਾਨ ਦੇ ਐਬਟਾਬਾਦ ਦੇ ਰਹਿਣ ਵਾਲੇ ਮੁਹੰਮਦ ਅਲੀ ਨੂੰ ਬੀਐਸਐਫ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰ ਕਰਦੇ ਹੋਏ ਫੜ ਲਿਆ ਸੀ ਅਤੇ ਉਦੋਂ ਤੋਂ ਉਹ ਸ਼ਿਮਲਾਪੁਰੀ ਦੇ ਬਾਲ ਸੁਧਾਰ ਘਰ ਵਿੱਚ ਹੈ। ਅਲੀ ਦੇ ਪਰਿਵਾਰ ਨੇ ਮਨੁੱਖੀ ਅਧਿਕਾਰਾਂ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ।

Read More
International

ਰੂਸ ਨੇ ਕੁਝ ਹੀ ਘੰਟਿਆਂ ’ਚ ਯੂਕਰੇਨ ਤੋਂ ਵਰਲਡ ਟ੍ਰੇਡ ਟਾਵਰ ਵਰਗੇ ਹਮਲੇ ਦਾ ਲਿਆ ਬਦਲਾ! 4 ਸ਼ਹਿਰ ਕਰ ਦਿੱਤੇ ਬਰਬਾਦ

ਬਿਉਰੋ ਰਿਪੋਰਟ – ਯੂਕਰੇਨ (UKRAIN) ਵੱਲੋਂ ਰੂਸ (RUSSIA) ਦੀ ਇੱਕ ਬਿਲਡਿੰਗ ’ਤੇ ਵਰਲਡ ਟ੍ਰੇਡ ਟਾਵਰ (WORLD TRAD TOWER) ਵਰਗਾ ਹਮਲਾ ਕਰਨ ਤੋਂ ਬਾਅਦ ਹੁਣ ਰੂਸ ਨੇ ਤਾਬੜਤੋੜ ਮਿਸਾਇਲਾਂ (MISSILE) ਨਾਲ ਹਮਲਾ ਕੀਤਾ ਹੈ। ਇੱਕ ਡ੍ਰੋਨ (DRONE) ਸਵੇਰ 38 ਮੰਜ਼ਿਲਾ ਇਮਾਰਤ ਵੋਲਗਾ ਸਕਾਈ ਨਾਲ ਟਕਰਾਇਆ ਜਿਸ ਵਿੱਚ 4 ਲੋਕ ਜ਼ਖ਼ਮੀ ਹੋਏ। ਇਸ ਦੇ ਬਾਅਦ ਪਲਟਵਾਰ ਕਰਦੇ

Read More
India International Punjab

ਸਿਰਫ਼ 5 ਸਾਲ ਦੀ ਉਮਰ ’ਚ ਮਾਊਂਟ ਕਿਲੀਮੰਜਾਰੋ ਚੜ੍ਹਿਆ ਪੰਜਾਬ ਦਾ ਸ਼ੇਰ! ਬਣਾਇਆ ਵਿਸ਼ਵ ਰਿਕਾਰਡ! DGP ਨੇ ਦਿੱਤੀ ਵਧਾਈ

ਬਿਉਰੋ ਰਿਪੋਰਟ: ਪੰਜਾਬ ਦੇ ਰੋਪੜ ਦਾ ਰਹਿਣ ਵਾਲਾ ਪੰਜ ਸਾਲਾ ਤੇਗਬੀਰ ਸਿੰਘ (Teghbir Singh) ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ 5,895 ਮੀਟਰ ਮਾਊਂਟ ਕਿਲੀਮੰਜਾਰੋ (Mount Kilimanjaro) ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਹੈ। ਤੇਗਬੀਰ ਸਿੰਘ ਨੇ ਆਪਣੀ ਇਸ ਉਪਲੱਬਧੀ ਨਾਲ ਇਹ ਚੋਟੀ ਸਰ ਕਰਨ ਵਾਲੇ ਆਪਣੀ ਹੀ ਉਮਰ ਦੇ

Read More
International

ਪਾਕਿਸਤਾਨ ‘ਚ ਵੱਡਾ ਅੱਤਵਾਦੀ ਹਮਲਾ, ਬੰਦੂਕਧਾਰੀਆਂ ਨੇ ਗੱਡੀਆਂ ‘ਚੋਂ ਕੱਢ ਕੇ 23 ਲੋਕਾਂ ਦੀ ਕੀਤੀ ਹੱਤਿਆ

ਪਾਕਿਸਤਾਨ ਦੇ ਬਲੋਚਿਸਤਾਨ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਬੰਦੂਕਧਾਰੀ ਨੇ 23 ਲੋਕਾਂ ਨੂੰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਦੱਖਣ-ਪੱਛਮੀ ਪਾਕਿਸਤਾਨ ‘ਚ ਸੋਮਵਾਰ ਨੂੰ ਬੰਦੂਕਧਾਰੀਆਂ ਨੇ 23 ਲੋਕਾਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਵਾਹਨਾਂ ਤੋਂ ਉਤਾਰ ਕੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਏਐਫਪੀ

Read More