ਅਮਰੀਕਾ ‘ਚ 4 ਪੰਜਾਬੀ ਦੋਸਤਾਂ ਨੂੰ ਲੈਕੇ ਆਈ ਦਿਲ ਨੂੰ ਹਿਲਾ ਦੇਣ ਵਾਲੀ ਖ਼ਬਰ! ਇਕ ਲਾਪਰਵਾਹੀ ਜ਼ਿੰਦਗੀ ‘ਤੇ ਭਾਰੀ ਪੈ ਗਈ!
- by Manpreet Singh
- June 28, 2024
- 0 Comments
ਬਿਉਰੋ ਰਿਪੋਰਟ – ਅਮਰੀਕਾ ਤੋਂ ਚਾਰ ਪੰਜਾਬੀਆਂ ਨੂੰ ਲੈਕੇ ਬਹੁਤ ਹੀ ਦਰਦਨਾਕ ਖ਼ਬਰ ਆਈ ਹੈ। ਹਰਿਆਣਾ ਦੇ 4 ਨੌਜਵਾਨਾਂ ਦੀ ਕੈਲੀਫੋਰਨੀਆ ਦੇ ਸ਼ਹਿਰ ਫਰੀਜਨੋ ਦੀ ਝੀਲ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਹੈ। ਚਾਰੋ ਦੋਸਤ ਨਹਾਉਣ ਦੇ ਲ਼ਈ ਅੰਦਰ ਵੜੇ ਸਨ। ਮ੍ਰਿਤਕਾਂ ਵਿੱਚ 2 ਕਰਨਾਲ ਅਤੇ 2 ਕੈਥਲ ਦੇ ਨਾਲ ਸਬੰਧਿਤ ਸਨ। ਮ੍ਰਿਤਕਾਂ ਵਿੱਚ
ਖ਼ਾਸ ਲੇਖ – ਧਾਰਮਿਕ ਆਜ਼ਾਦੀ ਦੇ ਮੁੱਦੇ ’ਤੇ ਅਮਰੀਕਾ ਨੇ ਭਾਰਤ ਨੂੰ ਘੇਰਿਆ, ਰਿਪੋਰਟ ’ਚ ਘੱਟ ਗਿਣਤੀਆਂ ਬਾਰੇ ਵੱਡੇ ਖ਼ੁਲਾਸੇ, ਭਾਰਤ ਨੇ ਦਿੱਤਾ ਜਵਾਬ
- by Gurpreet Singh
- June 28, 2024
- 0 Comments
ਬਿਉਰੋ ਰਿਪੋਰਟ – ਕੌਮਾਂਤਰੀ ਧਾਰਮਿਕ ਆਜ਼ਾਦੀ ’ਤੇ ਅਮਰੀਕੀ ਵਿਦੇਸ਼ ਮੰਤਰਾਲੇ ਦੀ ਰਿਪੋਰਟ ‘ਤੇ ਭਾਰਤ ਅਤੇ ਅਮਰੀਕਾ ਮੁੜ ਤੋਂ ਆਹਮੋ-ਸਾਹਮਣੇ ਹੋ ਗਏ ਹਨ। ਰਿਪੋਰਟ ਵਿੱਚ ਭਾਰਤ ‘ਤੇ ਗੰਭੀਰ ਸਵਾਲ ਚੁੱਕੇ ਗਏ ਹਨ ਜਿਸ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖਤ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ਖਾਰਜ ਕਰ ਦਿੱਤਾ ਹੈ। ਰਿਪੋਰਟ ਵਿੱਚ ਮਣੀਪੁਰ ਹਿੰਸਾ ਅਤੇ ਹਰਦੀਪ ਸਿੰਘ ਨਿੱਝਰ
ਬ੍ਰਿਟੇਨ ’ਚ 4 ਜੁਲਾਈ ਨੂੰ ਵੋਟਿੰਗ! ਸਰਵੇ ’ਚ ਰਿਸ਼ੀ ਸੁਨਕ ਦੀ ਪਾਰਟੀ ਦੀ ਹਾਰ, ਆਪਣੀ ਹੀ ਸੀਟ ਹਾਰ ਸਕਦੇ ਨੇ ਸੁਨਕ!
- by Gurpreet Kaur
- June 28, 2024
- 0 Comments
ਲੰਦਨ: ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਦੀ ਚੋਣਾਂ ਦੀ ਦਾਅਵੇਦਾਰੀ ਅਸਫ਼ਲ ਹੁੰਦੀ ਨਜ਼ਰ ਆ ਰਹੀ ਹੈ। ਇੱਕ ਹਫ਼ਤੇ ਬਾਅਦ 4 ਜੁਲਾਈ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ, ਜ਼ਿਆਦਾਤਰ ਸਰਵੇਖਣ ਕੰਜ਼ਰਵੇਟਿਵ ਪਾਰਟੀ ਦੇ ਸਫ਼ਾਏ ਦੀ ਭਵਿੱਖਬਾਣੀ ਕਰ ਰਹੇ ਹਨ। ’ਦ ਇਕਨਾਮਿਸਟ ਵੱਲੋਂ ਕੀਤੇ ਸਰਵੇਖਣ ਵਿੱਚ ਸੁਨਕ ਦੀ
NRIs ਨੇ ਪੈਸਿਆ ਦੇ ਤੋੜੇ ਸਾਰੇ ਰਿਕਾਰਡ, 2023 ‘ਚ ਭੇਜੇ 10 ਲੱਖ ਕਰੋੜ ਰੁਪਏ
- by Gurpreet Singh
- June 28, 2024
- 0 Comments
World Bank: ਭਾਰਤ ਦੇ ਲੋਕ ਦੁਨੀਆਂ ਵਿੱਚ ਭਾਵੇਂ ਕਿਤੇ ਵੀ ਰਹਿਣ, ਉਹ ਆਪਣੇ ਦੇਸ਼ ਅਤੇ ਪਰਿਵਾਰ ਨੂੰ ਕਦੇ ਨਹੀਂ ਭੁੱਲਦੇ। ਖਾਸ ਗੱਲ ਇਹ ਹੈ ਕਿ ਵਿਦੇਸ਼ਾਂ ‘ਚ ਰਹਿੰਦੇ ਭਾਰਤੀ ਆਪਣੇ ਦੇਸ਼ ‘ਚ ਇੰਨਾ ਪੈਸਾ ਭੇਜਦੇ ਹਨ ਕਿ ਇਸ ਨਾਲ ਇਕ ਛੋਟੇ ਵਿਅਕਤੀ ਦਾ ਵੀ ਸਾਲਾਨਾ ਖਰਚਾ ਪੂਰਾ ਹੋ ਸਕਦਾ ਹੈ। ਬੁੱਧਵਾਰ ਨੂੰ ਜਾਰੀ ਵਿਸ਼ਵ ਬੈਂਕ ਦੀ