ਭਾਰਤ 5ਵੀਂ ਵਾਰ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ: ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ
- by Gurpreet Singh
- March 5, 2025
- 0 Comments
ਚੈਂਪੀਅਨ ਟਰਾਫੀ ਦੇ ਪਹਿਲੇ ਸੈਮੀਫਾਈਨਲ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਹੈ। ਇਸ ਜਿੱਤ ਨਾਲ ਭਾਰਤ ਹੁਣ ਫਾਈਨਲ ਪਹੁੰਚ ਗਿਆ ਹੈ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ਵਿਚ 264 ਦੌੜਾਂ ਬਣਾਈਆਂ। ਭਾਰਤ ਨੇ ਇਸ ਟੀਚੇ ਨੂੰ 48.1 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 267 ਦੌੜਾਂ ਬਣਾ ਕੇ ਪੂਰਾ ਕਰ ਲਿਆ।
ਸਰਬੀਆ ਦੀ ਸੰਸਦ ‘ਤੇ ਵਿਰੋਧੀ ਧਿਰ ਦਾ ਸਮੋਕ ਗ੍ਰਨੇਡਾਂ ਨਾਲ ਹਮਲਾ,: 2 ਸੰਸਦ ਮੈਂਬਰ ਜ਼ਖਮੀ, ਇੱਕ ਦੀ ਹਾਲਤ ਗੰਭੀਰ
- by Gurpreet Singh
- March 5, 2025
- 0 Comments
ਯੂਰਪੀ ਦੇਸ਼ ਸਰਬੀਆ ਦੀ ਸੰਸਦ ਵਿੱਚ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਧੂੰਏਂ ਦੇ ਗ੍ਰਨੇਡ ਸੁੱਟੇ। ਵਿਰੋਧੀ ਧਿਰ ਨੇ ਇਹ ਪ੍ਰਦਰਸ਼ਨ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਸਮਰਥਨ ਵਿੱਚ ਕੀਤਾ। ਜਿਵੇਂ ਹੀ ਸਰਬੀਅਨ ਪ੍ਰੋਗਰੈਸਿਵ ਪਾਰਟੀ ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਨੇ ਸੈਸ਼ਨ ਦੇ ਏਜੰਡੇ ਨੂੰ ਮਨਜ਼ੂਰੀ ਦਿੱਤੀ, ਕੁਝ ਵਿਰੋਧੀ
ਮੈਕਸੀਕੋ ਅਤੇ ਕੈਨੇਡਾ ਦੇ ਸਮਾਨ ‘ਤੇ 25% ਟੈਰਿਫ਼ ਅੱਜ ਤੋਂ ਲਾਗੂ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ
- by Gurpreet Singh
- March 4, 2025
- 0 Comments
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਮੈਕਸੀਕੋ ਅਤੇ ਕੈਨੇਡਾ ਤੋਂ ਦਰਾਮਦ ‘ਤੇ 25 ਫ਼ੀ ਸਦੀ ਟੈਰਿਫ਼ ਮੰਗਲਵਾਰ ਤੋਂ ਲਾਗੂ ਹੋ ਜਾਵੇਗਾ। ਟਰੰਪ ਦੇ ਇਸ ਫ਼ੈਸਲੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਲੈ ਕੇ ਤਣਾਅ ਹੋਰ ਵਧੇਗਾ। ਟਰੰਪ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕੀਤਾ। ਇਸ ਤੋਂ ਇਲਾਵਾ, ਫਰਵਰੀ ਵਿੱਚ
ਜਰਮਨੀ ਦੇ ਮੈਨਹਾਈਮ ਵਿੱਚ ਕਾਰ ਜਾਣਬੁੱਝ ਕੇ ਲੋਕਾਂ ਉੱਤੇ ਚੜ੍ਹਾਈ: 2 ਦੀ ਮੌਤ, 25 ਜ਼ਖਮੀ
- by Gurpreet Singh
- March 4, 2025
- 0 Comments
ਸੋਮਵਾਰ ਨੂੰ ਜਰਮਨੀ ਦੇ ਮੈਨਹਾਈਮ ਵਿੱਚ ਇੱਕ ਕਾਰਨੀਵਲ ਦੌਰਾਨ ਇੱਕ ਕਾਰ ਚਾਲਕ ਨੇ ਜਾਣਬੁੱਝ ਕੇ ਪੈਦਲ ਚੱਲਣ ਵਾਲਿਆਂ ਨੂੰ ਟੱਕਰ ਮਾਰ ਦਿੱਤੀ। ਜਰਮਨੀ ਦੇ ਬਿਲਡ ਅਖਬਾਰ ਦੇ ਅਨੁਸਾਰ, ਇਸ ਹਮਲੇ ਵਿੱਚ ਦੋ ਲੋਕ ਮਾਰੇ ਗਏ ਅਤੇ 25 ਜ਼ਖਮੀ ਹੋਏ। ਮੀਡੀਆ ਰਿਪੋਰਟਾਂ ਅਨੁਸਾਰ, ਹਮਲਾਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਅਜੇ ਸਪੱਸ਼ਟ ਨਹੀਂ ਹੈ
ਅਮਰੀਕਾ ਨੇ ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਫ਼ੌਜੀ ਸਹਾਇਤਾ ਰੋਕੀ, ਜ਼ੈਲੇਂਸਕੀ ਨਾਲ ਹੋਈ ਬਹਿਸ ਤੋਂ ਬਾਅਦ ਟਰੰਪ ਦਾ ਵੱਡਾ ਫ਼ੈਸਲਾ
- by Gurpreet Singh
- March 4, 2025
- 0 Comments
ਅਮਰੀਕਾ ਨੇ ਯੂਕਰੇਨ ਦੇ ਖ਼ਿਲਾਫ਼ ਵੱਡਾ ਫ਼ੈਸਲਾ ਲੈਂਦਿਆਂ ਯੂਕਰੇਨ ਦੇ ਵੋਲੋਦੀਮੀਰ ਜ਼ੈਲੇਸਕੀ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫ਼ੌਜੀ ਸਹਾਇਤਾ ਰੋਕ ਦਿੱਤੀ ਹੈ ਕਿਉਂਕਿ ਉਹ ਰੂਸ ਦੇ ਨਾਲ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਸਕੀ ‘ਤੇ ਦਬਾਅ ਬਣਾਉਣਾ ਚਾਹੁੰਦੇ ਹਨ। ਬਲੂਮਬਰਗ ਦੀ
ਅਮਰੀਕਾ ਨਾਲ ਖਣਿਜਾਂ ਦਾ ਸੌਦਾ ਕਰਨ ਲਈ ਤਿਆਰ ਹਨ ਜ਼ੇਲੇਂਸਕੀ
- by Gurpreet Singh
- March 3, 2025
- 0 Comments
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵਿਚਕਾਰ ਤਿੱਖੇ ਵਿਵਾਦ ਕਾਰਨ ਖਣਿਜ ਸੌਦਾ ਰੱਦ ਕਰ ਦਿੱਤਾ ਗਿਆ ਸੀ। ਅਮਰੀਕਾ ਇਸ ਸੌਦੇ ਨੂੰ ਲੈ ਕੇ ਯੂਕਰੇਨ ‘ਤੇ ਲੰਬੇ ਸਮੇਂ ਤੋਂ ਦਬਾਅ ਪਾ ਰਿਹਾ ਸੀ, ਪਰ ਬਹਿਸ ਕਾਰਨ ਪੂਰੀ ਯੋਜਨਾ ਬਰਬਾਦ ਹੋ ਗਈ। ਹਾਲਾਂਕਿ, ਜ਼ੇਲੇਂਸਕੀ ਨੇ ਇੱਕ ਵਾਰ ਫਿਰ ਕਿਹਾ ਕਿ ਉਹ ਖਣਿਜਾਂ ਦਾ
ਜਸਟਿਨ ਟਰੂਡੋ ਦੀ ਕੈਨੇਡਾ ਦੀ ਸੱਤਾ ‘ਚ ਜ਼ਬਰਦਸਤ ਵਾਪਸੀ ਵੱਲ ਇਸ਼ਾਰਾ! ਟਰੰਪ ਦਾ ਦਾਅ ਉਲਟਾ ਪੈ ਗਿਆ
- by Preet Kaur
- March 3, 2025
- 0 Comments
ਬਿਉਰੋ ਰਿਪੋਰਟ – ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਨੇ ਕੈਨੇਡਾ ਅਤੇ ਪੀਐੱਮ ਜਸਟਿਨ ਟਰੂਡੋ ਦੇ ਖਿਲਾਫ਼ ਮੋਰਚਾ ਖੋਲ ਦਿੱਤਾ ਸੀ ।ਪਰ ਇਸ ਦਾ ਫਾਇਦਾ ਟਰੂਡੋ ਨੂੰ ਹੋਇਆ ਹੈ । ਵਾਰ-ਵਾਰ ਟਰੂਡੋ ਨੂੰ ਗਵਰਨਰ ਆਫ ਕੈਨੇਡਾ ਕਹਿਣ ਅਤੇ ਅਮਰੀਕਾ ਦਾ 51ਵਾਂ ਸੂਬਾ ਦੱਸਣ ‘ਤੇ ਲੋਕ ਟਰੰਪ ਤੋਂ ਬੁਰੀ ਤਰ੍ਹਾਂ ਨਾਲ ਨਰਾਜ਼ ਹਨ ।
ਪੰਜਾਬ ‘ਚ ਪਾਸਪੋਰਟ ਬਣਾਉਣ ਦੀ ਹਨੇਰੀ ਹੋਈ ਸ਼ਾਂਤ !
- by Preet Kaur
- March 3, 2025
- 0 Comments
ਬਿਉਰੋ ਰਿਪੋਰਟ – ਵਿਦੇਸ਼ਾਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਖਤੀ ਅਤੇ ਸਖਤ ਕਾਨੂੰਨੀ ਦੀ ਵਜ੍ਹਾ ਕਰਕੇ ਹੁਣ ਪੰਜਾਬੀਆਂ ਦਾ ਰੁਝਾਨ ਵਿਦੇਸ਼ਾਂ ਵੱਲ ਘੱਟ ਹੋਇਆ ਹੈ । ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਪਾਸਪੋਰਟ ਬਣਾਉਣ ਦੀ ਗਿਣਤੀ ਘੱਟ ਹੋਈ ਹੈ । ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿਚ ਪਾਸਪੋਰਟ ਬਣਾਉਣ
ਜਪਾਨ ’ਚ ਅੱਗ ਕਾਰਨ ਲਗਭਗ 1800 ਹੈਕਟੇਅਰ ਜੰਗਲੀ ਖੇਤਰ ਸੜ ਕੇ ਸੁਆਹ
- by Gurpreet Singh
- March 2, 2025
- 0 Comments
ਜਾਪਾਨ ਦੇ ਜੰਗਲਾਂ ਵਿੱਚ ਇਸ ਸਮੇਂ ਭਿਆਨਕ ਅੱਗ ਲੱਗੀ ਹੋਈ ਹੈ। ਇਵਾਤੇ ਪ੍ਰੀਫੈਕਚਰ ਦੇ ਓਫੁਨਾਟੋ ਸ਼ਹਿਰ ਵਿੱਚ ਜੰਗਲ ਦੀ ਅੱਗ ਨੇ ਭਾਰੀ ਤਬਾਹੀ ਮਚਾਈ ਹੈ। ਜਾਪਾਨੀ ਮੀਡੀਆ ਅਨੁਸਾਰ, ਹੁਣ ਤੱਕ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 80 ਤੋਂ ਵੱਧ ਇਮਾਰਤਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਹਨ। ਹਜ਼ਾਰਾਂ ਲੋਕਾਂ ਨੂੰ
