ਜਲੰਧਰ ਦਾ ਨਮਿਤਬੀਰ ਸਿੰਘ ਬਣਿਆ ਇੰਟਰਨੈਸ਼ਨਲ ਮਾਸਟਰ, ਫਰਾਂਸ ’ਚ ਜਿੱਤਿਆ IM ਖਿਤਾਬ
ਬਿਊਰੋ ਰਿਪੋਰਟ (28 ਅਕਤੂਬਰ, 2025): ਪੰਜਾਬ ਨੇ ਸ਼ਤਰੰਜ ਵਿੱਚ ਇੱਕ ਨਵਾਂ ਮੀਲ ਪੱਥਰ ਹਾਸਲ ਕੀਤਾ ਹੈ, ਜਦੋਂ ਜਲੰਧਰ ਦਾ ਨਮਿਤਬੀਰ ਸਿੰਘ ਵਾਲੀਆ (Namitbir Singh Walia) ਸੂਬੇ ਦੇ ਇਤਿਹਾਸ ਵਿੱਚ ਦੂਜਾ ਅੰਤਰਰਾਸ਼ਟਰੀ ਮਾਸਟਰ (International Master – IM) ਬਣ ਗਿਆ ਹੈ। ਵਾਲੀਆ ਨੇ ਇਹ ਪ੍ਰਾਪਤੀ ਫਰਾਂਸ ਵਿੱਚ ਹੋਏ ਤੀਸਰੇ ਐਨੀਮੇਸ ਇੰਟਰਨੈਸ਼ਨਲ ਮਾਸਟਰਜ਼ ਟੂਰਨਾਮੈਂਟ ਵਿੱਚ ਆਪਣਾ ਆਖਰੀ IM
