India International

ਆਸਟ੍ਰੇਲੀਆ ਦਾ ਭਾਰਤੀ ਵਿਦਿਆਰਥੀਆਂ ਨੂੰ ‘ਡਬਲ’ ਝਟਕਾ! ਸਟੂਡੈਂਟ ਵੀਜ਼ਾ ਨੂੰ ਲੈ ਕੇ ਕੀਤਾ ਵੱਡਾ ਐਲਾਨ

ਆਸਟ੍ਰੇਲੀਆ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਵਿਦਿਆਰਥੀ ਵੀਜ਼ਾ ਫੀਸ ਦੁੱਗਣੀ ਤੋਂ ਵੀ ਵਧਾ ਦਿੱਤੀ ਹੈ। ਇਸਦੇ ਨਾਲ ਹੀ, ਵਿਜ਼ਟਰ ਵੀਜ਼ਾ ਧਾਰਕ ਤੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਵਿਦਿਆਰਥੀ ਵੀਜ਼ਾ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਸਰਕਾਰ ਨੇ ਇਹ ਕਦਮ ਹਾਲ ਹੀ ਵਿਚ

Read More
International

ਏਅਰ ਯੂਰੋਪਾ ਦਾ ਜਹਾਜ਼ Aircraft Turbulence ਵਿੱਚ ਫਸਿਆ, 30 ਜ਼ਖਮੀ, ਯਾਤਰੀ ਜਹਾਜ਼ ਦੀ ਛੱਤ ਨਾਲ ਟਕਰਾਇਆ

ਸਪੇਨ ਦੀ ਰਾਜਧਾਨੀ ਮੈਡ੍ਰਿਡ ਤੋਂ ਰਵਾਨਾ ਹੋਈ ਇੱਕ ਫਲਾਈਟ ਨੇ ਸੋਮਵਾਰ ਨੂੰ ਬ੍ਰਾਜ਼ੀਲ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ। ਉਰੂਗਵੇ ਲਈ ਜਾ ਰਿਹਾ ਏਅਰ ਯੂਰੋਪਾ ਦਾ ਇੱਕ Aircraft Turbulence ਵਿੱਚ ਫਸ ਗਿਆ, ਜਿਸ ਕਾਰਨ ਲਗਭਗ 30 ਯਾਤਰੀ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਜਹਾਜ਼ ਨੂੰ ਮੋੜ ਦਿੱਤਾ ਗਿਆ ਅਤੇ ਬ੍ਰਾਜ਼ੀਲ ਦੇ ਨਟਾਲ ਹਵਾਈ ਅੱਡੇ ‘ਤੇ ਉਤਾਰਿਆ ਗਿਆ।

Read More
India International Sports

36 ਘੰਟਿਆਂ ਤੋਂ ਬਾਰਬਾਡੋਸ ’ਚ ਫਸੀ ਵਿਸ਼ਵ ਕੱਪ ਜੇਤੂ ਟੀਮ! ਤੂਫਾਨ ਕਾਰਨ ਹਵਾਈ ਅੱਡੇ ਦਾ ਕੰਮਕਾਜ ਬੰਦ, ਹੁਣ BCCI ਭੇਜੇਗਾ ਚਾਰਟਰਡ ਫਲਾਈਟ

ਨਵੀਂ ਦਿੱਲੀ: ਤੂਫਾਨ ਬੇਰੀਲ ਕਾਰਨ ਟੀਮ ਇੰਡੀਆ ਬਾਰਬਾਡੋਸ ਵਿੱਚ ਫਸ ਗਈ ਹੈ। ਟੀ-20 ਵਿਸ਼ਵ ਕੱਪ 2024 ’ਚ ਰੋਮਾਂਚਕ ਜਿੱਤ ਦੇ ਅਗਲੇ ਦਿਨ ਟੀਮ ਇੰਡੀਆ ਨੇ ਵਾਪਸੀ ਕਰਨੀ ਸੀ ਪਰ ਤੂਫਾਨ ਕਾਰਨ ਟੀਮ ਇੰਡੀਆ ਭਾਰਤ ਲਈ ਰਵਾਨਾ ਨਹੀਂ ਹੋ ਸਕੀ। ਰਿਪੋਰਟ ਮੁਤਾਬਕ ਬੀਸੀਸੀਆਈ ਟੀਮ ਇੰਡੀਆ ਨੂੰ ਚਾਰਟਰਡ ਫਲਾਈਟ ਰਾਹੀਂ ਵਾਪਸ ਲਿਆਏਗਾ। ਪੀਟੀਆਈ ਨੇ ਇੱਕ ਸੂਤਰ ਦੇ

Read More
India International Punjab

ਆਸਟ੍ਰੇਲੀਆ ਤੋਂ ਪੰਜਾਬ ਆ ਰਹੀ ਲੜਕੀ ਦੀ ਜਹਾਜ਼ ‘ਚ ਮੌਤ, 4 ਸਾਲਾਂ ਬਾਅਦ ਆ ਰਹੀ ਸੀ ਪੰਜਾਬ

ਆਸਟਰੇਲੀਆ ਦੇ ਮੈਲਬੌਰਨ ਤੋਂ ਪੰਜਾਬ ਆ ਰਹੀ ਪੰਜਾਬਣ ਨਾਲ ਰਸਤੇ ਵਿੱਚ ਅਜਿਹਾ ਭਾਣਾ ਵਾਪਰਿਆ ਕਿ ਪਰਿਵਾਰ ਨਾਲ ਮਿਲਣ ਦਾ ਉਸ ਦਾ ਸੁਪਨਾ ਸਿਰਫ ਸੁਪਨਾ ਹੀ ਰਹਿ ਗਿਆ। ਦਰਅਸਲ, 20 ਜੂਨ ਨੂੰ ਨਵੀਂ ਦਿੱਲੀ ਦੇ ਰਸਤੇ ਪੰਜਾਬ ਜਾਣ ਵਾਲੀ ਫਲਾਈਟ ’ਚ ਸਵਾਰ ਹੋਣ ਤੋਂ ਥੋੜ੍ਹੀ ਦੇਰ ਬਾਅਦ ਭਾਰਤੀ ਮੂਲ ਦੀ ਇਕ ਲੜਕੀ ਦੀ ਮੌਤ ਹੋ ਗਈ।

Read More