ਬਲੋਚਿਸਤਾਨ ‘ਚ ਬੱਸ ‘ਤੇ ਆਤਮਘਾਤੀ ਹਮਲਾ, ਚਾਰ ਮੌਤਾਂ, 25 ਜ਼ਖਮੀ
- by Gurpreet Singh
- January 5, 2025
- 0 Comments
ਈਰਾਨ ਨਾਲ ਲੱਗਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਬਲੋਚਿਸਤਾਨ ਦੇ ਕੇਚ ਜ਼ਿਲੇ ‘ਚ ਇਕ ਬੱਸ ‘ਤੇ ਹੋਏ ਹਮਲੇ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਬੀਬੀਸੀ ਮੁਤਾਬਕ ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰੈਂਡ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕ੍ਰਾਈਮ ਵਿੰਗ ਦੇ ਐਸਐਸਪੀ ਜ਼ੋਹੇਬ ਮੋਹਸਿਨ ਵੀ ਹਮਲੇ ਵਿੱਚ
ਅਮਰੀਕਾ ‘ਚ 24 ਘੰਟਿਆਂ ‘ਚ ਤੀਜਾ ਵੱਡਾ ਹਮਲਾ, ਹੁਣ ਨਿਊਯਾਰਕ ਦੇ ਕਲੱਬ ‘ਚ ਅੰਨ੍ਹੇਵਾਹ ਗੋਲੀਬਾਰੀ
- by Gurpreet Singh
- January 2, 2025
- 0 Comments
ਅਮਰੀਕਾ ਵਿੱਚ 24 ਘੰਟਿਆਂ ਵਿੱਚ ਤੀਜਾ ਵੱਡਾ ਹਮਲਾ ਹੋਇਆ ਹੈ। ਹੁਣ ਇੱਕ ਹਮਲਾਵਰ ਨੇ ਕੁਈਨਜ਼, ਨਿਊਯਾਰਕ ਵਿਚ ਇਕ ਨਾਈਟ ਕਲੱਬ ਵਿਚ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ 11 ਲੋਕ ਜ਼ਖ਼ਮੀ ਹੋ ਗਏ। ਜਿਸ ਨਾਈਟ ਕਲੱਬ ਵਿਚ ਇਹ ਘਟਨਾ ਵਾਪਰੀ ਉਸ ਦਾ ਨਾਂ ਅਮਜੂਰਾ ਨਾਈਟ ਕਲੱਬ ਹੈ। ਗੋਲੀਬਾਰੀ ਬੀਤੀ ਰਾਤ ਕਰੀਬ 11.45 ਵਜੇ ਹੋਈ। ਪੁਲਿਸ ਵਿਭਾਗ ਦੀਆਂ ਕਈ ਯੂਨਿਟਾਂ
ਅਮਰੀਕਾ ‘ਚ ਨਵਾਂ ਸਾਲ ਮਨਾ ਰਹੇ ਲੋਕਾਂ ਨੂੰ ਟਰੱਕ ਨੇ ਦਰੜਿਆ15 ਦੀ ਮੌਤ, ਦਰਜਨਾਂ ਜ਼ਖਮੀ
- by Gurpreet Singh
- January 2, 2025
- 0 Comments
ਅਮਰੀਕਾ : ਅਮਰੀਕਾ ਦੇ ਨਿਊ ਓਰਲੀਨਜ਼ ( New Year in America ) ’ਚ ਕੈਨਾਲ ਐਂਡ ਬੋਰਬੋਨ ਸਟ੍ਰੀਟ ’ਤੇ ਨਵੇਂ ਸਾਲ ਦੇ ਪਹਿਲੇ ਕੁੱਝ ਘੰਟਿਆਂ ’ਚ ਇਕ ਟਰੱਕ ਨੇ ਭੀੜ ਨੂੰ ਦਰੜ ਦਿਤਾ, ਜਿਸ ’ਚ 10 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ 1 ਜਨਵਰੀ ਨੂੰ ਅਮਰੀਕਾ ਦੇ ਲੁਈਸਿਆਨਾ ਸੂਬੇ
ਸਵਿਟਜ਼ਰਲੈਂਡ ਨੇ ਵੀ ਬੁਰਕੇ ‘ਤੇ ਲਗਾਈ ਪਾਬੰਦੀ; ਕਾਨੂੰਨ ਤੋੜਨ ‘ਤੇ ਲਗ ਸਕਦਾ ਹੈ ਭਾਰੀ ਜੁਰਮਾਨਾ
- by Gurpreet Singh
- January 1, 2025
- 0 Comments
ਹੁਣ ਸਵਿਟਜ਼ਰਲੈਂਡ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਹੋਣ ਜਾ ਰਿਹਾ ਹੈ ਜਿੱਥੇ ਹਿਜਾਬ ਜਾਂ ਬੁਰਕੇ ‘ਤੇ ਪਾਬੰਦੀ ਹੈ। ਸਵਿਟਜ਼ਰਲੈਂਡ ਜਲਦ ਹੀ ਹਿਜਾਬ, ਬੁਰਕਾ ਜਾਂ ਹੋਰ ਸਿਰ ਢਕਣ ‘ਤੇ ਪਾਬੰਦੀ ਲਗਾ ਦੇਵੇਗਾ। ਅਧਿਕਾਰਤ ਤੌਰ ‘ਤੇ ਸਵਿਟਜ਼ਰਲੈਂਡ ‘ਚ ਬੁਰਕੇ ‘ਤੇ ਪਾਬੰਦੀ 1 ਜਨਵਰੀ 2025 ਤੋਂ ਸ਼ੁਰੂ ਹੋ ਜਾਵੇਗੀ। ਕਈ ਹੋਰ ਦੇਸ਼ਾਂ ਵਾਂਗ ਸਵਿਟਜ਼ਰਲੈਂਡ ਨੇ ਵੀ
ਨਵੇਂ ਸਾਲ ‘ਤੇ WhatsApp ਨੇ ਬਦਲੇ ਨਿਯਮ
- by Gurpreet Singh
- January 1, 2025
- 0 Comments
ਨਵੀਂ ਦਿੱਲੀ। ਅੱਜ ਤੋਂ ਨਵਾਂ ਸਾਲ ਸ਼ੁਰੂ ਹੋ ਗਿਆ ਹੈ ਅਤੇ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਤੁਹਾਨੂੰ ਕੁਝ ਨਵੇਂ ਬਦਲਾਅ ਵੀ ਦੇਖਣ ਨੂੰ ਮਿਲਣਗੇ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੰਪਨੀ ਨੇ ਅਜਿਹੇ ਸਮਾਰਟਫੋਨਸ ਨੂੰ ਆਪਣੀ ਸਰਵਿਸ ਤੋਂ ਹਟਾ ਦਿੱਤਾ ਹੈ ਜੋ ਹੁਣ ਇਸ ਦੇ ਲੇਟੈਸਟ ਅਪਡੇਟਸ ਅਤੇ ਫੀਚਰਸ ਨੂੰ ਸਪੋਰਟ ਨਹੀਂ
