India International Punjab

ਦੇਸ਼,ਵਿਦੇਸ਼ ‘ਚ ਮਸ਼ਹੂਰ ਕਲਾਸਿਕਲ ਰਾਗੀ ਦਾ 45 ਸਾਲ ਦੀ ਉਮਰ ‘ਚ ਅਮਰੀਕਾ ‘ਚ ਦਿਹਾਂਤ !

ਬਿਉਰੋ ਰਿਪੋਰਟ – ਹੁਸ਼ਿਆਰਪੁਰ ਦੇ ਦਸੂਹਾ ਖੇਤਰ ਵਿੱਚ 45 ਸਾਲ ਦੇ ਨੌਜਵਾਨ ਅਤੇ ਕਲਾਸਿਕ ਸੰਗੀਤ ਦੇ ਮਸ਼ਹੂਰ ਗਾਇਕ ਅਤੇ ਰਾਗੀ ਅਮਰਦੀਪ ਸਿੰਘ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਦਿਹਾਂਤ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਕਰਕੇ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਅਮਰਦੀਪ ਸਿੰਘ ਦਾ ਕਲਾਸਿਕਲ ਸੰਗੀਤ

Read More
International Punjab

ਕੋਟਕਪੂਰਾ ਦੇ ਨੌਜਵਾਨ ਨੇ ਕੈਨੇਡਾ ‘ਚ ਵਧਾਇਆ ਪੰਜਾਬ ਦਾ ਮਾਣ, ਵੱਡੀ ਉਪਲੱਬਧੀ ਕੀਤੀ ਹਾਸਲ

ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਅਜਿਹੀ ਹੀ ਇਕ ਹੋਰ ਮਿਸਾਲ ਕੋਟਕਪੂਰਾ ਦੇ ਸਿੱਖ ਨੌਜਵਾਨ ਅਸੀਸਪ੍ਰੀਤ ਸਿੰਘ ਨੇ ਕੈਨੇਡਾ ਵਿੱਚ ਪਾਈਲਟ ਬਣ ਕੇ ਪੇਸ਼ ਕੀਤੀ ਹੈ। ਅਸੀਸਪ੍ਰੀਤ ਦੀ ਇਸ ਉਪਲੱਬਧੀ ਦੇ ਨਾਲ ਕੈਨੇਡਾ ਦੇ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅਸੀਸਪ੍ਰੀਤ ਦੇ ਮਾਤਾ ਪਿਤਾ

Read More
India International Punjab

ਕੰਮ ‘ਤੇ ਜਾ ਰਹੇ ਪੰਜਾਬੀ ਵਿਅਕਤੀ ਦੀ ਸੜਕ ਹਾਦਸੇ ‘ਚ ਹੋਈ ਮੌਤ

ਇਟਲੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਰਾਏਕੋਟ ਦੇ ਪਿੰਡ ਅਕਾਲਗੜ੍ਹ ਖੁਰਦ ਦੇ ਇੱਕ 46 ਸਾਲਾ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਵਿਅਕਤੀ ਸਾਈਕਲ ਤੇ ਸਵਾਰ ਹੋ ਕੇ ਕੰਮ ‘ਤੇ ਜਾ ਰਿਹਾ ਸੀ, ਇਸ ਦੌਰਾਨ ਉਸ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮ੍ਰਿਤਕ ਦੀ ਪਛਾਣ ਹਰਪ੍ਰੀਤ

Read More
International

ਓਮਾਨ ਦੀ ਮਸਜਿਦ ‘ਚ ਗੋਲੀਬਾਰੀ, 4 ਦੀ ਮੌਤ

 ਓਮਾਨ ਵਿੱਚ ਇੱਕ ਮਸਜਿਦ ਨੇੜੇ ਗੋਲੀਬਾਰੀ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਕਈ ਲੋਕ ਜ਼ਖਮੀ ਹੋਏ ਹਨ। ਗੋਲੀਬਾਰੀ ਮੰਗਲਵਾਰ ਸਵੇਰੇ ਓਮਾਨ ਦੀ ਰਾਜਧਾਨੀ ਮਸਕਟ ਵਿੱਚ ਵਾਦੀ ਅਲ-ਕਬੀਰ ਮਸਜਿਦ ਦੇ ਨੇੜੇ ਹੋਈ। ਅਲ ਜਜ਼ੀਰਾ ਮੁਤਾਬਕ ਮਸਜਿਦ ‘ਚ ਸ਼ੀਆ ਨਾਲ ਸਬੰਧਤ ਇਕ ਧਾਰਮਿਕ ਪ੍ਰੋਗਰਾਮ ਹੋ ਰਿਹਾ ਸੀ। ਓਮਾਨ ਦੀ ਪੁਲਿਸ ਨੇ ਕਿਹਾ ਹੈ ਕਿ

Read More
International

ਰਿਪਬਲਿਕਨ ਕਨਵੈਨਸ਼ਨ ‘ਚ ਹਰਮੀਤ ਢਿੱਲੋਂ ਨੇ ਟਰੰਪ ਲਈ ਕੀਤੀ ਅਰਦਾਸ

ਅਮਰੀਕਾ : ਰਿਪਬਲਿਕਨ ਪਾਰਟੀ ਦੇ ਨੇਤਾ ਹਰਮੀਤ ਢਿੱਲੋਂ ਨੇ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ਅਰਦਾਸ (ਸਿੱਖ ਅਰਦਾਸ) ਕੀਤੀ। ਉਨ੍ਹਾਂ ਸਾਬਕਾ ਰਾਸ਼ਟਰਪਤੀ ਦੀ ਸੁਰੱਖਿਆ ਅਤੇ ਸਿਹਤਯਾਬੀ ਲਈ ਅਰਦਾਸ ਕੀਤੀ। ਇਸ ਦੌਰਾਨ ਉਸ ਨੇ ਰਵਾਇਤੀ ਤੌਰ ‘ਤੇ ਆਪਣਾ ਸਿਰ ਢੱਕਿਆ ਹੋਇਆ ਸੀ। ਪ੍ਰੋਗਰਾਮ ਵਿੱਚ ਮੌਜੂਦ ਹਜ਼ਾਰਾਂ ਅਮਰੀਕੀਆਂ ਨੇ ਵੀ ਇਸ ਵਿੱਚ ਹਿੱਸਾ ਲਿਆ।

Read More