India

ਐੱਲਏਸੀ ‘ਤੇ ਹਾਲਾਤ ਬਣੇ ਤਣਾਅਪੂਰਨ – ਰੱਖਿਆ ਮੰਤਰੀ

ਐੱਲਏਸੀ ’ਤੇ ਹਾਲਾਤ ਤਣਾਅਪੂਰਨ ਹੋ ਗਏ ਹਨ, ਇਸ ਲਈ ਫ਼ੌਜ ਆਪਣੀ ਤਿਆਰੀ ਰੱਖੇ।

Read More
India

5 ਮਹੀਨੇ ਦੇ ਬੱਚੇ ਨੇ ਬਣਾਇਆ ਭਾਰਤ ਵਿਸ਼ਵ ਰਿਕਾਰਡ , ਜਾਣੋ ਪੂਰੀ ਖ਼ਬਰ

ਫਰੀਦਾਬਾਦ :  ਵਿਸ਼ਵ ਰਿਕਾਰਡ ਹਾਸਿਲ ਕਰਨਾ ਬਹੁਤ ਸਾਰੇ ਲੋਕਾਂ ਲਈ ਸੁਪਨਾ ਹੁੰਦਾ ਹੈ ਪਰ ਇਸ ਛੋਟੇ ਬੱਚੇ ਲਈ ਸਿਰਫ 4 ਮਹੀਨੇ ਦੀ ਉਮਰ ਵਿੱਚ ਇਹ ਹਕੀਕਤ ਬਣ ਗਿਆ ਹੈ। ਇਸ ਛੋਟੇ ਜਿਹੇ ਬੱਚੇ ਨੇ ਘੱਟ ਤੋਂ ਘੱਟ ਉਮਰ ਵਿੱਚ ਵੱਧ ਤੋਂ ਵੱਧ ਸਰਕਾਰੀ ਦਸਤਾਵੇਜ਼ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਬੱਲਭਗੜ੍ਹ ਦੇ

Read More
India International

ਆਬਾਦੀ ਪੱਖੋਂ ਭਾਰਤ ਬਣੇਗਾ ਦੁਨੀਆ ਦਾ ਨੰਬਰ-1 ਮੁਲਕ , ਚੀਨ ਨੂੰ ਛੱਡੇਗਾ ਪਿੱਛੇ…

ਦਿੱਲੀ : ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਵਿੱਚ ਹੁਣ ਚੀਨ ਨਹੀਂ, ਸਗੋਂ ਸਾਡਾ ਆਪਣਾ ਦੇਸ਼ ਭਾਰਤ ਜਾਣਿਆ ਜਾਵੇਗਾ। ਭਾਰਤ ਜਲਦੀ ਹੀ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਇਸ ਸਾਲ ਦੇ ਮੱਧ ਤੱਕ ਭਾਰਤ ਦੀ ਆਬਾਦੀ ਚੀਨ ਦੀ ਆਬਾਦੀ ਤੋਂ 30 ਲੱਖ ਵੱਧ ਜਾਵੇਗੀ। ਸੰਯੁਕਤ

Read More
India

ਸ਼ਾਹਡੋਲ ‘ਚ ਤਿੰਨ ਟ੍ਰੇਨਾਂ ਨੂੰ ਲੈ ਕੇ ਆਈ ਮਾੜੀ ਖ਼ਬਰ , ਰੇਲਵੇ ਵਿਭਾਗ ‘ਚ ਮਚੀ ਹਫੜਾ-ਦਫੜੀ

ਮੱਧ ਪ੍ਰਦੇਸ਼ ਵਿੱਚ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਤਿੰਨ ਮਾਲ ਗੱਡੀਆਂ ਦੇ ਆਪਸ 'ਚ ਟਕਰਾ ਜਾਣ ਤੋਂ ਬਾਅਦ ਰੇਲਵੇ ਵਿਭਾਗ 'ਚ ਹੜਕੰਪ ਮਚ ਗਿਆ।

Read More
India

ਘੋੜੀ ਚੜ੍ਹੀਆਂ ਦੋ ਲਾੜੀਆਂ, ਪੰਚਾਇਤ ਨੇ ਪਰਿਵਾਰ ਦਾ ਕੀਤਾ ਬਾਈਕਾਟ , 50 ਹਜ਼ਾਰ ਜੁਰਮਾਨਾ ਵੀ ਠੋਕਿਆ..

ਬਾੜਮੇਰ : ਜ਼ਿਲੇ ਦੇ ਸਿਵਾਨਾ ਥਾਣਾ ਖੇਤਰ ਦੇ ਮੇਲੀ ਪਿੰਡ ‘ਚ ਪੰਚਾਂ ਦਾ ਤੁਗਲਕੀ ਫਰਮਾਨ ਸਾਹਮਣੇ ਆਇਆ ਹੈ, ਜਿੱਥੇ ਘੋੜੀ ‘ਤੇ ਭੈਣਾਂ ਦੀ ਬਿੰਦੋਲੀ ਉਤਾਰਨ ਤੋਂ ਨਾਰਾਜ਼ ਪੰਚਾਂ ਨੇ ਉਨ੍ਹਾਂ ‘ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਘੋੜੀ ‘ਤੇ ਬਾਰਾਤ ਕੱਢਣ ਦੇ ਪੰਚਾਂ ਦੇ ਇਸ ਤੁਗਲਕੀ ਫ਼ਰਮਾਨ ਤੋਂ ਨਾਰਾਜ਼ ਹੋ ਕੇ ਪਰਿਵਾਰਕ ਮੈਂਬਰਾਂ ਨੇ

Read More
India

ਆਪ ਆਗੂਆਂ ਨੇ ਰਾਈਸ ਮਿੱਲ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ,ਐਲਾਨੀ ਮੁਆਵਜ਼ਾ ਰਾਸ਼ੀ ਨੂੰ ਦੱਸਿਆ ਨਾਕਾਫ਼ੀ

ਕਰਨਾਲ : ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਗੁਪਤਾ ਅਤੇ ਸੀਨੀਅਰ ਆਗੂ ਅਸ਼ੋਕ ਤੰਵਰ ਕਰਨਾਲ ਦੇ ਤਰਾਵੜੀ ਸਥਿਤ ਸ਼ਿਵ ਸ਼ਕਤੀ ਰਾਈਸ ਮਿੱਲ ‘ਚ ਹੋਏ ਦਰਦਨਾਕ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਦੋਵਾਂ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਐਲਾਨੀ ਮੁਆਵਜ਼ਾ ਰਾਸ਼ੀ ਨੂੰ

Read More
India

ਬਿਲਕਿਸ ਬਾਨੋ ਕੇਸ: ਸੁਪਰੀਮ ਕੋਰਟ ਨੇ ਪੁੱਛੇ ਗੁਜਰਾਤ ਸਰਕਾਰ ਤੋਂ ਵੱਡੇ ਸਵਾਲ

ਦਿੱਲੀ : ਅੱਜ ਸੁਪਰੀਮ ਕੋਰਟ ਵਿੱਚ ਬਿਲਕਿਸ ਬਾਨੋ ਗੈਂਗਰੇਪ ਮਾਮਲੇ ਦੇ ਦੋਸ਼ੀਆਂ ਨੂੰ ਰਿਹਾਅ ਕੀਤੇ ਜਾਣ ਖਿਲਾਫ ਪਾਈ ਪਟੀਸ਼ਨ ‘ਤੇ ਸੁਣਵਾਈ ਹੋਈ ਹੈ,ਜਿਸ ਦੌਰਾਨ ਸੁਪਰੀਮ ਕੋਰਟ ਨੇ ਰਾਜ ਸਰਕਾਰ ਤੋਂ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦਾ ਕਾਰਨ ਪੁੱਛਿਆ ਹੈ। ਅਦਾਲਤ ਨੇ ਕਿਹਾ ਕਿ ਅੱਜ ਬਿਲਕਿਸ ਨਾਲ ਅਜਿਹਾ ਹੋਇਆ, ਕੱਲ੍ਹ ਕਿਸੇ ਨਾਲ ਵੀ ਅਜਿਹਾ ਹੋ

Read More
India

ਜ਼ਿੰਦਗੀ ਨੂੰ ਜਿੱਤ ਕੇ ਪਰਤੀ ਜਾਨਬਾਜ਼ ਬਲਜੀਤ ਕੌਰ !

ਨੇਪਾਲ : ਦੇਸ਼ ਵਿੱਚ ਪਰਬਤਾਰੋਹਣ ਵਿੱਚ ਨਵੇਂ ਰਿਕਾਰਡ ਕਾਇਮ ਕਰਨ ਵਾਲੀ ਬਲਜੀਤ ਕੌਰ ਨੂੰ ਆਖਰਕਾਰ ਜਿੰਦਾ ਲੱਭ ਲਿਆ ਗਿਆ ਹੈ। ਅੰਨਪੂਰਨਾ ਚੋਟੀ ਤੋਂ ਵਾਪਸ ਉਤਰਦੇ ਵਕਤ ਆਕਸੀਜਨ ਵਿੱਚ ਕਮੀ ਆ ਜਾਣ ਕਾਰਨ ਉਹ ਲਾਪਤਾ ਹੋ ਗਈ ਸੀ। ਇਸ ਵਿਚਾਲੇ ਉਹਨਾਂ ਦੀ ਮੌਤ ਦੀ ਖ਼ਬਰ ਵੀ ਉਡੀ ਪਰ ਆਖਰਕਾਰ ਮੁਸ਼ਕਿਲ ਹਾਲਾਤਾਂ ਨਾਲ ਜੂਝਦੇ ਹੋਏ ਉਹਨਾਂ ਸਿਰ

Read More
India Lifestyle Punjab

ਭਾਂਡੇ ਧੋਣ ਦੇ ਸਾਬਣ ਨਾਲ ਤੁਹਾਡੀ ਸਿਹਤ ਨੂੰ ਹੋ ਸਕਦਾ ਹੈ ਨੁਕਸਾਨ , ਜਿਹੜਾ ਸ਼ਾਇਦ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਏਗਾ..

‘ਦ ਖ਼ਾਲਸ ਬਿਊਰੋ : ਅਸੀਂ ਇਹ ਯਕੀਨੀ ਬਣਾਉਣ ਲਈ ਸਾਰੇ ਉਪਾਅ ਕਰਦੇ ਹਾਂ ਕਿ ਭੋਜਨ ਦੇ ਪੌਸ਼ਟਿਕ ਮੁੱਲ ਨੂੰ ਬਰਕਰਾਰ ਰੱਖਿਆ ਜਾਵੇ। ਇਸ ਦੇ ਨਾਲ ਹੀ ਅਸੀਂ ਭਾਂਡਿਆਂ ਦੀ ਸਫਾਈ ਦਾ ਵੀ ਖਾਸ ਧਿਆਨ ਦਿੰਦੇ ਹਾਂ। ਪਰ ਬਰਤਨ ਸਾਫ਼ ਕਰਦੇ ਸਮੇਂ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਡੀ ਸਿਹਤ ਨੂੰ ਵਿਗਾੜ ਸਕਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ

Read More
India

ਮੁੰਬਈ ’ਚ ਐਪਲ ਦਾ ਪਹਿਲਾ ਰਿਟੇਲ ਸਟੋਰ ਖੁੱਲ੍ਹਿਆ , CEO ਟਿਮ ਕੁੱਕ ਨੇ ਕੀਤਾ ਉਦਘਾਟਨ

ਮੁੰਬਈ : ਵਿਸ਼ਵ ਦੀ ਪ੍ਰਮੁੱਖ ਤਕਨਾਲੋਜੀ ਕੰਪਨੀ ਐਪਲ ਦਾ ਦੇਸ਼ ਵਿਚ ਪਹਿਲਾ ਰਿਟੇਲ ਸਟੋਰ ਅੱਜ ਇਥੇ ਖੁੱਲ੍ਹ ਗਿਆ। ਐਪਲ ਦੇ ਸੀਈਓ ਟਿਮ ਕੁੱਕ ਨੇ ਮੰਗਲਵਾਰ ਨੂੰ ਮੁੰਬਈ ਵਿੱਚ ਭਾਰਤ ਵਿੱਚ ਐਪਲ ਦੇ ਪਹਿਲੇ ਰਿਟੇਲ ਸਟੋਰ ਦਾ ਉਦਘਾਟਨ ਕੀਤਾ। ਇਹ ਰਿਟੇਲ ਸਟੋਰ ਬਾਂਦਰਾ ਕੁਰਲਾ ਕੰਪਲੈਕਸ ਦੇ ਜੀਆ ਵਰਲਡ ਡਰਾਈਵ ਮਾਲ ਵਿੱਚ ਖੋਲ੍ਹਿਆ ਗਿਆ ਹੈ। ਟਿਮ ਕੁੱਕ

Read More