India International Punjab

ਕੈਨੇਡਾ ਦੇ Bramton ਸ਼ਹਿਰ ਦੇ ਮੇਅਰ ਦੀ ਰੇਸ ‘ਚ 3 ਪੰਜਾਬੀ

ਸਾਬਕਾ ਐੱਮਪੀ ਰਮੇਸ਼ ਸੰਗਾ ਨੇ ਵੀ ਮੇਅਰ ਲਈ ਪੇਸ਼ ਕੀਤੀ ਦਾਅਵੇਦਾਰੀ ‘ਦ ਖ਼ਾਲਸ ਬਿਊਰੋ : ਕੈਨੇਡਾ ਦੇ Bramton ਸ਼ਹਿਰ ਵਿੱਚ ਮੇਅਰ ਦੀ ਰੇਸ ਵਿੱਚ ਤਿੰਨ ਪੰਜਾਬੀ ਆਹਮੋ-ਸਾਹਮਣੇ ਹਨ।  ਤਿੰਨਾਂ ਵਿੱਚ ਤਗੜਾ ਮੁਕਾਬਲਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਚੋਣ 24 ਅਕਤੂਬਰ ਨੂੰ ਹੋਣਗੀਆਂ ਪਰ 2 ਮਹੀਨੇ ਪਹਿਲਾਂ ਵੀ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭੱਖ ਗਿਆ ਹੈ। 

Read More
India

‘AAP’ ਪਾਰਟੀ ਦਾ ਇੱਕ ਹੋਰ ਝੂਠ ਫੜਿਆ ਗਿਆ ! 3 ਦਿਨਾਂ ‘ਚ ਦੂਜੀ ਵਾਰ ਦਾਅਵਾ ਝੂਠਾ ਸਾਬਿਤ ਹੋਇਆ

CBI ਨੇ ਕਿਹਾ ਆਬਕਾਰੀ ਘੁਟਾਲੇ ਵਿੱਚ ਕਿਸੇ ਦੇ ਖਿਲਾਫ਼ ਲੁਕ ਆਊਟ ਨੋਟਿਸ ਨਹੀਂ ਜਾਰੀ ‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦਾ ਇੱਕ ਹੋਰ ਝੂਠ ਫੜਿਆ ਗਿਆ ਹੈ।  ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਖਿਲਾਫ਼ ਐਕਸਾਇਜ ਘੁਟਾਲੇ ਮਾਮਲੇ ਵਿੱਚ CBI ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ ਜਦਕਿ ਸੀਬੀਆਈ

Read More
India Punjab

ਸੋਮਵਾਰ ਨੂੰ ਕਿਸਾਨਾਂ ਦੇ ਐਲਾਨੇ ਦਿੱਲੀ ਪ੍ਰਦਰਸ਼ਨ ‘ਤੇ ਹਿਲੀ ਸਰਕਾਰ,ਰੋਕਣ ਲਈ ਚੁੱਕੇ ਵੱਡੇ ਕਦਮ

22 ਅਗਸਤ ਨੂੰ ਕਿਸਾਨਾਂ ਨੇ ਮੰਗਾਂ ਨੂੰ ਲੈਕੇ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ‘ਦ ਖ਼ਾਲਸ ਬਿਊਰੋ : 9 ਮਹੀਨੇ ਬਾਅਦ ਇੱਕ ਵਾਰ ਮੁੜ ਤੋਂ ਦਿੱਲੀ ਟੀਕਰੀ ਬਾਰਡਰ ‘ਤੇ ਕਿਸਾਨ ਅੰਦੋਲਨ ਦਾ ਨਜ਼ਾਰਾ ਨਜ਼ਰ ਆ ਰਿਹਾ ਹੈ । ਕਿਸਾਨਾਂ ਦੇ 22 ਅਗਸਤ ਨੂੰ ਦਿੱਲੀ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਪੁਲਿਸ ਨੇ

Read More
India Punjab

ਲੰਪੀ ਸਕਿਨ ਦਾ ਕਹਿਰ ਹੋਇਆ ਖੌਫਨਾਕ: 1 ਲੱਖ ਤੋਂ ਪਾਰ ਅੰਕੜਾ,ਗਾਵਾਂ ਤੋਂ ਬਾਅਦ ਹੁਣ ਇਸ ਪਸ਼ੂ ‘ਚ ਫੈਲੀ ਬਿਮਾਰੀ

ਗਾਵਾਂ ਤੋਂ ਬਾਅਦ ਮੱਝਾਂ ਵਿੱਚ ਲੰਪੀ ਸਕਿਨ ਬਿਮਾਰੀ ਫੈਲਣੀ ਸ਼ੁਰੂ ਹੋ ਗਈ ਹੈ ‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ ਦਾ ਦਾਇਰਾ ਲਗਾਤਾਰ ਵੱਧਦਾ ਜਾ ਰਿਹਾ ਹੈ । ਹੁਣ ਪੰਜਾਬ ਦੇ ਸਾਰੇ 23 ਜ਼ਿਲ੍ਹੇ ਇਸ ਦੀ ਚਪੇਟ ਵਿੱਚ ਆ ਗਏ ਹਨ।  ਅੰਕੜਿਆਂ ਮੁਤਾਬਿਕ 1 ਲੱਖ ਤੋਂ ਵੱਧ ਪਸ਼ੂ ਲੰਪੀ ਸਕਿਨ ਬਿਮਾਰੀ ਦੀ ਚਪੇਟ

Read More
India Punjab

ਬਲਾ ਤਕਾਰੀ ਰਿਹਾਅ…ਬੰਦੀ ਸਿੱਖ ਕਿਉਂ ਨਹੀਂ ?

‘ਦ ਖ਼ਾਲਸ ਬਿਊਰੋ : ਬੰਦੀ ਦੀ ਸਿੰਘਾਂ ਦੀ ਰਿਹਾਈ ਲਈ ਇੱਕ ਵਾਰ ਫਿਰ ਐੱਸਜੀਪੀਸੀ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਕੋਲ ਮੁੱਦਾ ਚੁੱਕਿਆ ਹੈ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਕੀਤਾ ਕਿ ਜੇਕਰ ਬਲਾ ਤਕਾਰੀਆਂ ਨੂੰ ਜੇਲ੍ਹ ਵਿੱਚੋਂ ਰਿਹਾਅ ਕੀਤਾ ਜਾ ਸਕਦਾ ਹੈ ਤਾਂ ਫਿਰ

Read More
India International Others Punjab

ਵਿਦੇਸ਼ ‘ਚ ਵਸੇ ਸਰਕਾਰੀ ਅਧਿਕਾਰੀਆਂ ਖਿਲਾਫ਼ CM ਮਾਨ ਦਾ ਵੱਡਾ ਐਕਸ਼ਨ,1 ਡਿਪਟੀ ਡਾਇਰੈਕਟਰ ਬਰਾਖ਼ਸਤ,130 ਘੇਰੇ ‘ਚ

ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨੂੰ ਪੰਜਾਬ ਸਰਕਾਰ ਨੇ ਬਰਖ਼ਾਸਤ ਕਰ ਦਿੱਤਾ ਹੈ ਉਹ ਕੈਨੇਡਾ ਵਿੱਚ ਹਨ ‘ਦ ਖ਼ਾਲਸ ਬਿਊਰੋ  : ਆਮ ਆਦਮੀ ਪਾਰਟੀ ਲਗਾਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਸ਼ਿਕੰਜਾ ਕੱਸ ਰਹੀ ਹੈ।  ਉਨ੍ਹਾਂ ਦੇ ਨਜ਼ਦੀਕੀ ਅਫਸਰ ਵੀ ਰਡਾਰ ‘ਤੇ ਹਨ। ਪੰਜਾਬ ਦੇ ਸਿਵਲ ਸਪਲਾਈ ਵਿਭਾਗ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ

Read More
India Punjab

ਹਿਮਾਚਲ ‘ਚ ਮੀਂਹ ਨਾਲ 22 ਲੋਕਾਂ ਦੀ ਮੌਤ,ਪੰਜਾਬ ‘ਚ 3 ਦਿਨਾਂ ਲਈ Yellow Alert ਜਾਰੀ

ਧਰਮਸ਼ਾਲਾ ਵਿੱਚ ਮੀਂਹ ਨੇ 64 ਸਾਲ ਰਿਕਾਰਡ ਤੋੜਿਆ ‘ਦ ਖ਼ਾਲਸ ਬਿਊਰੋ : ਹਿਮਾਚਲ ਵਿੱਚ ਤੇਜ਼ ਮੀਂਹ ਭਾਰੀ ਤਬਾਈ ਮਚਾ ਰਿਹਾ ਹੈ। ਧਰਮਸ਼ਾਲਾ ਵਿੱਚ 6 ਦਹਾਕਿਆਂ ਦਾ ਰਿਕਾਰਡ ਟੁੱਟ ਗਿਆ ਹੈ। ਸਿਰਫ਼ ਇੰਨਾਂ ਹੀ ਨਹੀਂ ਤੇਜ਼ ਮੀਂਹ ਦੀ ਵਜ੍ਹਾ ਕਰਕੇ ਸੂਬੇ ਵਿੱਚ 22 ਥਾਵਾਂ ‘ਤੇ ਲੈਂਡਸਲਾਇਡ ਅਤੇ ਬਦਲ ਫੱਟਣ ਦੀਆਂ ਘਟ ਨਾਵਾਂ ਸਾਹਮਣੇ ਆਈਆਂ ਹਨ।  ਜਦਕਿ

Read More
India International Punjab

ਪੰਨੂ ਦੀਆਂ 2 ਧਮ ਕੀਆਂ ਤੋਂ ਬਾਅਦ PM ਮੋਦੀ ਦੇ ਮੋਹਾਲੀ ਦੌਰੇ ‘ਤੇ ਵੱਡੀ ਦਹਿਸ਼ਤ ਗਰਦੀ ਸਾਜਿ ਸ਼ ਦਾ ਅਲਰਟ ਜਾਰੀ !

ਕੇਂਦਰੀ ਏਜੰਸੀਆਂ ਨੇ ਪੰਜਾਬ ਸਰਕਾਰ ਨੂੰ ਅਲਰਟ ਜਾਰੀ ਕਰ ਦਿੱਤਾ ਹੈ ‘ਦ ਖ਼ਾਲਸ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੋਹਾਲੀ ਆ ਰਹੇ ਹਨ।  ਇੱਥੇ ਉਹ ਟਾਟਾ ਕੈਂਸਲ ਹਸਪਤਾਲ ਦਾ ਉਦਘਾਟਨ ਕਰਨਗੇ ਪਰ ਇਸ ਤੋਂ ਪਹਿਲਾਂ ਹੀ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਪੰਜਾਬ ਸਰਕਾਰ ਨੂੰ ਦਹਿਸ਼ਤਗਰਦੀ ਵੱਡੀ ਸਾਜਿ ਸ਼ ਦਾ ਅਲਰਟ ਜਾਰੀ ਕਰ ਦਿੱਤਾ

Read More
India

CBI ਵੱਲੋਂ ਮਨੀਸ਼ ਸਿਸੋਦੀਆ ਖਿਲਾਫ਼ ਇੱਕ ਹੋਰ ਵੱਡੀ ਕਾਰਵਾਈ ! Dy CM ਦਾ ਜਵਾਬ ‘ਇਹ ਕਿ ਡਰਾਮੇਬਾਜ਼ ਮੋਦੀ ਜੀ’

ਮਨੀਸ਼ ਸਿਸੋਦੀਆ ਖਿਲਾਫ਼ CBI ਨੇ ਐਕਸਾਇਜ਼ ਪਾਲਿਸੀ ਘੁਟਾਲੇ ਨੂੰ ਲੈਕੇ FIR ਦਰਜ ਕੀਤੀ ਹੈ ‘ਦ ਖ਼ਾਲਸ ਬਿਊਰੋ : 19 ਅਗਸਤ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਅਤੇ ਹੋਰ ਟਿਕਾਣਿਆਂ ‘ਤੇ CBI ਰੇਡ ਤੋਂ ਬਾਅਦ ਏਜੰਸੀ ਨੇ ਹੁਣ ਉਨ੍ਹਾਂ ਦੇ ਖਿਲਾਫ਼ ਲੁਕਆਊਟ ਸਰਕੁਲਰ ਜਾਰੀ ਕਰ ਦਿੱਤਾ ਹੈ। FIR ਵਿੱਚ ਸ਼ਾਮਲ 13 ਹੋਰ

Read More
India Punjab

ਚੰਡੀਗੜ੍ਹ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ‘ਤੇ ਰੱਖਣ ‘ਤੇ ਪੰਜਾਬ- ਹਰਿਆਣਾ ਸਹਿਮਤ,ਪਰ ਵੱਡੇ ਵਿਵਾਦ ਨੂੰ ਲੈ ਕੇ ਹੁਣ ਵੀ ਪੇਚ ਫਸਿਆ

2008 ਵਿੱਚ ਚੰਡੀਗੜ੍ਹ ਏਅਰਪੋਰਟ ਨੂੰ ਕੌਮਾਂਤਰੀ ਏਅਰਪੋਰਟ ਬਣਾਉਣ ਦੇ ਲਈ ਕੰਮ ਸ਼ੁਰੂ ਹੋ ਗਿਆ ਸੀ ‘ਦ ਖ਼ਾਲਸ ਬਿਊਰੋ :  ਤਕਰੀਬਨ 1 ਦਹਾਕੇ ਤੋਂ ਚੰਡੀਗੜ੍ਹ ਏਅਰਪੋਰਟ ਦੇ ਨਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਸੀ।  ਸ਼ਨਿੱਚਰਵਾਰ ਨੂੰ ਇਹ ਤੈਅ ਹੋ ਗਿਆ ਹੈ ਕਿ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਰੱਖਿਆ ਜਾਵੇਗਾ।

Read More