ਪੁੱਤਰ ਦੀ ਇੱਛਾ ‘ਚ ਪਰਿਵਾਰ ਨੇ ਤਾਂਤਰਿਕ ਦੇ ਕਹਿਣ ‘ਤੇ 22 ਮਹੀਨੇ ਦੀ ਮਾਸੂਮ ਬੱਚੀ ਨਾਲ ਕੀਤਾ ਇਹ ਕਾਰਾ…
ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਪੁੱਤਰ ਦੀ ਇੱਛਾ ਨੇ ਇੱਕ ਪਰਿਵਾਰ ਨੂੰ ਦਰਿੰਦਿਆਂ ਵਿੱਚ ਬਦਲ ਦਿੱਤਾ। ਤਾਂਤਰਿਕ ਦੇ ਕਹਿਣ ‘ਤੇ ਪਰਿਵਾਰ ਨੇ ਗੁਆਂਢੀ ਦੀ 22 ਮਹੀਨੇ ਦੀ ਬੇਟੀ ਦੀ ਬਲੀ ਦੇ ਦਿੱਤੀ ਅਤੇ ਲਾਸ਼ ਨੂੰ ਗੰਨੇ ਦੇ ਖੇਤ ‘ਚ ਸੁੱਟ ਦਿੱਤਾ। ਪੁਲਿਸ ਨੇ ਕਤਲ ਦੇ ਕਰੀਬ ਡੇਢ ਮਹੀਨੇ ਬਾਅਦ ਇਸ ਮਾਮਲੇ ਦਾ ਖ਼ੁਲਾਸਾ ਕੀਤਾ
