ਨੋਇਡਾ ‘ਚ 15 ਦਿਨਾਂ ‘ਚ 95 ਹਜ਼ਾਰ ਵਾਹਨਾਂ ਦੇ ਚਲਾਨ, ਕੀ ਹੈ ਕਾਰਨ, ਜਾਣੋ ਸਾਰਾ ਮਾਮਲਾ…
ਨੋਇਡਾ ਟ੍ਰੈਫਿਕ ਪੁਲਿਸ ਨੇ 15 ਦਿਨਾਂ ਦੇ ਅੰਦਰ 95,317 ਵਾਹਨਾਂ ਦੇ ਚਲਾਨ ਕੀਤੇ ਹਨ। ਇਹ ਕਾਰਵਾਈ ਟਰੈਫਿਕ ਮਹੀਨੇ ਦੌਰਾਨ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕੀਤੀ ਗਈ। ਨੋਇਡਾ ਟ੍ਰੈਫਿਕ ਪੁਲਿਸ ਅਨੁਸਾਰ ਦੋਪਹੀਆ ਵਾਹਨ ਚਾਲਕਾਂ ਦੇ ਵੱਧ ਤੋਂ ਵੱਧ ਚਲਾਨ ਕੀਤੇ ਗਏ। 49,937 ਦੋਪਹੀਆ ਵਾਹਨ ਚਾਲਕ ਬਿਨਾਂ ਹੈਲਮੇਟ ਦੇ ਸੜਕ ‘ਤੇ ਸਵਾਰ ਪਾਏ ਗਏ। ਪੁਲਿਸ ਨੇ
