ਪੂਰੇ ਦੇਸ਼ ਦੇ ਕਿਸਾਨਾਂ ਦਾ ਸਭ ਤੋਂ ਵੱਡਾ ਹਮਦਰਦ ਚਲਾ ਗਿਆ ! ਇੱਕ ‘ਅਕਾਲ’ ਨੇ ਜੀਵਨ ਬਦਲ ਦਿੱਤਾ ! IPS ਦੀ ਨੌਕਰੀ ਛੱਡੀ,ਪਰਿਵਾਰ ਦਾ ਸੁਪਨਾ ਭੁੱਲਿਆ ! ਹਰੀ ਕ੍ਰਾਂਤੀ ਸੀ ਜਨਮਦਾਤਾ !
ਬਿਉਰੋ ਰਿਪੋਰਟ : ਹਰੀ ਕਰਾਂਤੀ ਦੇ ਜਨਮਦਾਤਾ ਡਾਕਟਰ MS ਸੁਆਮੀਨਾਥਕ ਦਾ ਦੇਹਾਂਤ ਹੋ ਗਿਆ ਹੈ ਉਹ 98 ਸਾਲ ਦੇ ਸਨ । ਚੈੱਨਈ ਵਿੱਚ ਉਨ੍ਹਾਂ ਨੇ ਅੰਤਿਮ ਸਾਹ ਲਏ । ਡਾਕਟਰ ਸੁਆਮੀਨਾਥਨ ਨੇ ਕਣਕ ਦੀ ਸਭ ਤੋਂ ਵੱਧ ਉਪਜ ਦੇਣ ਵਾਲੀ ਕਿਸਮ ਨੂੰ ਵਿਕਸਤ ਕੀਤਾ ਸੀ। ਦੇਸ਼ ਨੂੰ ਅਕਾਲ ਤੋਂ ਉਬਾਰਨ ਅਤੇ ਕਿਸਾਨਾਂ ਨੂੰ ਮਨਜ਼ਬੂਤ ਬਣਾਉਣ
