Explained: ਰੂਹ ਅਫਜ਼ਾ ਦੀ ਵਿਕਰੀ ਰੋਕਣ ਦਾ ਹੁਕਮ, ਹਾਈ ਕੋਰਟ ਨੇ ਹੁਕਮਾਂ ‘ਚ ਦੱਸੀ ਇਹ ਵਜ੍ਹਾ..
ਡ੍ਰਿੰਕ ਬਣਾਉਣ ਵਾਲੀ ਭਾਰਤੀ ਕੰਪਨੀ ਹਮਦਰਦ ਨੈਸ਼ਨਲ ਫਾਊਂਡੇਸ਼ਨ ਨੇ ਕਿਹਾ ਕਿ ਭਾਰਤ ਵਿੱਚ ਈ-ਕਾਮਰਸ ਸਾਈਟ 'ਤੇ ਸੂਚੀਬੱਧ ਕੁਝ "ਰੂਹ ਅਫਜ਼ਾ" ਹਮਦਰਦ ਲੈਬਾਰਟਰੀਜ਼ (ਭਾਰਤ) ਦੁਆਰਾ ਨਹੀਂ, ਸਗੋਂ ਪਾਕਿਸਤਾਨੀ ਕੰਪਨੀਆਂ ਦੁਆਰਾ ਨਿਰਮਿਤ ਹਨ, ਜਿਨ੍ਹਾਂ ਦੇ ਵੇਰਵੇ ਹਨ ਪਰ ਪੈਕੇਜਿੰਗ 'ਤੇ ਜ਼ਿਕਰ ਨਹੀਂ ਹੈ।
1984 ਸਿੱਖ ਕਤਲੇਆਮ : ਦਿੱਲੀ ਹਾਈ ਕੋਰਟ ਨੇ ਕੀਤੀ ਵੱਡੀ ਟਿੱਪਣੀ
ਦਿੱਲੀ : 1984 ਸਿੱਖ ਕਤਲੇਆਮ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਵੱਡੀ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਦੰਗਿਆਂ ਦੇ ਜ਼ਖਮ ਅਜੇ ਵੀ ਅੱਲ੍ਹੇ ਨੇ ਤੇ ਦੇਸ਼ ਅਜੇ ਵੀ ਇਸ ਕਤਲੇਆਮ ਦਾ ਸੰਤਾਪ ਝੱਲ ਰਿਹਾ ਹੈ। ਹਾਈਕੋਰਟ ਨੇ ਇੱਕ ਕੇਸ ਦੀ ਸੁਣਵਾਈ ਦੇ ਦੌਰਾਨ ਇਹ ਕਿਹਾ ਹੈ ਕਿ ਅਧਿਕਾਰੀ ਵੱਧ ਉਮਰ ਦਾ