RBI ਦੇ ਨਵੇਂ ਫੈਸਲੇ ਨਾਲ ਘਰ, ਕਾਰ, ਪਰਸਨਲ ਲੋਨ ਸਮੇਤ ਹਰ ਤਰ੍ਹਾਂ ਦੇ ਕਰਜ਼ੇ ਲੈਣਾ ਮਹਿੰਗਾ ਹੋ ਜਾਵੇਗਾ, ਜਾਣੋ ਪੂਰੀ ਜਾਣਕਾਰੀ
ਨਵੀਂ ਦਿੱਲੀ : ਰਿਜ਼ਰਵ ਬੈਂਕ(RBI) ਨੇ ਵੀ ਮਹਿੰਗਾਈ ਨਾਲ ਨਜਿੱਠਣ ਲਈ ਅੱਜ ਮੁੜ ਰੈਪੋ ਦਰ ਵਧਾਉਣ(Increase repo rate) ਦਾ ਐਲਾਨ ਕੀਤਾ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ(RBI Monetary Policy) ਕਮੇਟੀ ਨੇ ਅੱਜ ਰੈਪੋ ਦਰ ਵਿੱਚ 50 ਅਧਾਰ ਅੰਕ ਜਾਂ 0.50% ਤੋਂ 5.90% ਦਾ ਵਾਧਾ ਕੀਤਾ ਹੈ। ਪਹਿਲਾਂ ਰੈਪੋ ਰੇਟ 5.40% ਸੀ। ਅਜਿਹਾ ਇਸ ਲਈ ਹੈ