ਜਾਇਦਾਦ, ਵਿੱਕਰੀ ਸਮਝੌਤੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਪਾਵਰ ਆਫ਼ ਅਟਾਰਨੀ ਨਾਲ ਨਹੀਂ ਦੇਵੇਗਾ ਮਿਲੇਗਾ ਅਧਿਕਾਰ
ਦਿੱਲੀ : ਜਾਇਦਾਦ ਦੇ ਟਾਈਟਲ ਟਰਾਂਸਫ਼ਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ ਹੈ ਕਿ ਕਿਸੇ ਜਾਇਦਾਦ ਦੇ ਟਾਈਟਲ ਨੂੰ ਟਰਾਂਸਫ਼ਰ ਕਰਨ ਲਈ ਰਜਿਸਟਰਡ ਦਸਤਾਵੇਜ਼ ਹੋਣਾ ਜ਼ਰੂਰੀ ਹੈ। ਅਦਾਲਤ ਦੇ ਅਨੁਸਾਰ, ਸਿਰਫ ਵਿੱਕਰੀ ਸਮਝੌਤੇ ਜਾਂ ਪਾਵਰ ਆਫ਼ ਅਟਾਰਨੀ ਨੂੰ ਟਾਈਟਲ ਟਰਾਂਸਫ਼ਰ ਲਈ ਕਾਫ਼ੀ
