ਤੇਲੰਗਾਨਾ ‘ਚ ਹਵਾਈ ਸੈਨਾ ਦੇ ਟ੍ਰੇਨਰ ਜਹਾਜ਼ ਦਾ ਹੋਇਆ ਬੁਰਾ ਹਾਲ , 2 ਪਾਇਲਟਾਂ ਨੂੰ ਲੈ ਕੇ ਆਈ ਮਾੜੀ ਖ਼ਬਰ, ਹੈਦਰਾਬਾਦ ਤੋਂ ਭਰੀ ਸੀ ਉਡਾਣ
ਤੇਲੰਗਾਨਾ ਵਿੱਚ ਸੋਮਵਾਰ ਨੂੰ ਹਵਾਈ ਸੈਨਾ ਦਾ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ। ਇਹ ਹਾਦਸਾ ਅੱਜ ਸਵੇਰੇ 8:55 ਵਜੇ ਵਾਪਰਿਆ। ਭਾਰਤੀ ਹਵਾਈ ਸੈਨਾ ਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਹਵਾਈ ਸੈਨਾ ਨੇ ਦੱਸਿਆ ਕਿ ਅੱਜ ਸਵੇਰੇ ਰੁਟੀਨ ਸਿਖਲਾਈ ਦੌਰਾਨ ਪੀਸੀ 7 ਐਮਕੇ II ਜਹਾਜ਼ ਵਿੱਚ ਹਾਦਸਾ
