ਤੁਹਾਨੂੰ ਹਰ ਮਹੀਨੇ 9250 ਰੁਪਏ ਮਿਲਣਗੇ! ਸਰਕਾਰ ਦੀ ਇਹ ਸਕੀਮ ਹੈ ਬਹੁਤ ਫ਼ਾਇਦੇਮੰਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੌਜਵਾਨਾਂ, ਔਰਤਾਂ, ਵੰਚਿਤ ਵਰਗਾਂ ਅਤੇ ਬੇਰੁਜ਼ਗਾਰਾਂ ਦੇ ਸਸ਼ਕਤੀਕਰਨ ਦੇ ਨਾਲ-ਨਾਲ ਲੋਕਾਂ ਦੇ ਬੁਢਾਪੇ ਦੀ ਸੁਰੱਖਿਆ ਲਈ ਲਗਾਤਾਰ ਯਤਨਸ਼ੀਲ ਹੈ। ਮੋਦੀ ਸਰਕਾਰ ਨੇ ਪਿਛਲੇ 9 ਸਾਲਾਂ ‘ਚ ਕਈ ਪੈਨਸ਼ਨ ਸਕੀਮਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਰਾਹੀਂ ਕੋਈ ਵੀ ਵਿਅਕਤੀ ਘੱਟ ਖ਼ਰਚ ‘ਤੇ ਆਪਣੀ ਬੁਢਾਪਾ ਸੁਰੱਖਿਅਤ ਕਰ ਸਕਦਾ ਹੈ। ਅਜਿਹੀ ਹੀ ਇੱਕ
