ਭਾਰਤ ਹੁਣ 6 ਮਹੀਨਿਆਂ ਬਾਅਦ ਵਿਸ਼ਵ ਕੱਪ ਖੇਡੇਗਾ, 12 ਮਹੀਨਿਆਂ ‘ਚ 15 ਟੈੱਸਟ ਮੈਚ ਖੇਡੇਗਾ
ਦਿੱਲੀ : ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਖ਼ਤਮ ਹੋਣ ਤੋਂ ਬਾਅਦ ਹੁਣ ਦੁਵੱਲੀ ਸੀਰੀਜ਼ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੀ ਸ਼ੁਰੂਆਤ 23 ਨਵੰਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਨਾਲ ਹੋਵੇਗੀ। ਨਿਊਜ਼ੀਲੈਂਡ, ਬੰਗਲਾਦੇਸ਼, ਪਾਕਿਸਤਾਨ, ਵੈਸਟ ਇੰਡੀਜ਼, ਇੰਗਲੈਂਡ, ਦੱਖਣੀ ਅਫ਼ਰੀਕਾ ਅਤੇ ਹੋਰ ਟੈੱਸਟ ਖੇਡਣ ਵਾਲੇ ਦੇਸ਼ਾਂ ਦੀ ਸੀਰੀਜ਼
