ਪੰਜਾਬ,ਦੇਸ਼,ਵਿਦੇਸ਼ ਦੀਆਂ 20 ਵੱਡੀਆਂ ਖਬਰਾਂ
ਕੇਜਰੀਵਾਲ ਨੂੰ ਮਿਲ ਕੇ ਭਾਵੁਕ ਹੋਏ ਮੁੱਖ ਮੰਤਰੀ ਭਗਵੰਤ ਮਾਨ
ਕੇਜਰੀਵਾਲ ਨੂੰ ਮਿਲ ਕੇ ਭਾਵੁਕ ਹੋਏ ਮੁੱਖ ਮੰਤਰੀ ਭਗਵੰਤ ਮਾਨ
ਲੁਧਿਆਣਾ ਵਿੱਚ ਮਰੀਜ਼ ਦੇ ਨਾਲ ਲਾਸ਼ ਪਈ ਰਹੀ
ਸੰਯੁਕਤ ਕਿਸਾਨ ਮੋਰਚਾ ( Sanyukt kisan Morcha) ਨੇ ਭਾਜਪਾ (BJP) ਦੇ ਚੋਣ ਮੈਨੀਫੈਸਟੋ 2024 ਤੇ ਸਵਾਲ ਖੜੇ ਕੀਤੇ ਹਨ। ਅੱਜ ਦਾ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਉਨ੍ਹਾ ਕਿਹਾ ਕਿ ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਗੰਭੀਰ ਖੇਤੀ ਸੰਕਟ ਬਾਰੇ ਜਾਣਬੁੱਝ ਕੇ ਚੁੱਪ ਰਹਿਣਾ ਜ਼ਰੂਰੀ ਸਮਝਿਆ ਹੈ। ਮੋਰਚੇ ਨੇ ਦੋਸ਼ ਲਗਾਇਆ ਕਿ ਹੋਰ ਰਾਜਨੀਤਿਕ ਪਾਰਟੀਆਂ ਨੇ
ਭਗਵੰਤ ਮਾਨ ਕੇਜਰੀਵਾਲ ਨੂੰ ਮਿਲ ਕੇ ਹੋਏ ਭਾਵੁਕ,ਕਿਹਾ ਦਹਿਸ਼ਤਗਰਦ ਵਰਗਾ ਵਤੀਰਾ
ਚੰਡੀਗੜ੍ਹ ਵਿੱਚ ਅਤੇ ਘਰਾਂ ਦੀ ਰਜਿਸਟ੍ਰੀ ਦੀ ਸਿੰਗਲ ਵਿੰਡੋ
ਕਸ਼ਮੀਰ (Kashmir) ਦੇ ਸੋਪੋਰ ਜ਼ਿਲ੍ਹੇ ਦੇ ਮਾਲਪੋਰਾ ਪਿੰਡ ‘ਚ ਦਾਨ ਕੀਤੇ ਆਂਡੇ (EGG) ਤੋਂ 2 ਲੱਖ ਰੁਪਏ ਦਾ ਚੰਦਾ ਇਕੱਠਾ ਹੋਇਆ ਹੈ। ਪਿੰਡ ਵਿੱਚ ਮਸਜਿਦ ਬਣਾਉਣ ਲਈ ਚੰਦਾ ਇਕੱਠਾ ਕੀਤਾ ਜਾ ਰਿਹਾ ਸੀ। ਜਿਸ ਨੂੰ ਲੈ ਕੇ ਪਿੰਡ ਦੇ ਇੱਕ ਨੌਜ਼ਵਾਨ ਨੇ ਇੱਕ ਆਂਡੇ ਨੂੰ ਦਾਨ ਕਰ ਦਿੱਤਾ। ਇਸ ਦੌਰਾਨ ਆਂਡੇ ਸਮੇਤ ਮਿਲੀਆਂ ਕੀਮਤੀ ਚੀਜ਼ਾਂ
ਬਿਉਰੋ ਰਿਪੋਰਟ – ਚੰਡੀਗੜ੍ਹ (Chandigarh) ਵਿੱਚ ਬਹੁਤ ਹੀ ਭਿਆਨਕ ਹਵਾਈ ਹਾਦਸਾ ਹੋਣ ਤੋਂ ਬਚਿਆ ਹੈ । ਜੇਕਰ 2 ਮਿੰਟ ਦੀ ਦੇਰ ਹੋ ਜਾਂਦੀ ਤਾਂ ਸੈਂਕੜੇ ਯਾਤਰੀਆਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਸੀ । ਅਯੁੱਧਿਆ (Ayodhya) ਤੋਂ ਦਿੱਲੀ (Delhi) ਜਾਣ ਵਾਲੀ ਇੰਡੀਗੋ (Indigo) ਦੀ ਫਲਾਈਟ 6E2702 ਖਰਾਬ ਮੌਸਮ ਕਾਰਨ ਦਿੱਲੀ ਵਿੱਚ ਲੈਂਡ ਨਹੀਂ ਹੋ ਸਕੀ।
ਰਾਜਸਥਾਨ ਦੇ ਸੀਕਰ ਤੋਂ ਬੜੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 2 ਲੜਕੀਆਂ ਸਮੇਤ ਇੱਕੋ ਪਰਿਵਾਰ ਦੇ 7 ਜੀਅ ਜਿਊਂਦੇ ਸੜ ਗਏ। ਇਹ ਪਰਿਵਾਰ ਸੀਕਰ ਵਿੱਚ ਜੀਨ ਮਾਤਾ ਦੇ ਮੰਦਰ ‘ਚ ਦਰਸ਼ਨ ਕਰਕੇ ਵਾਪਸ ਪਰਤ ਰਿਹਾ ਸੀ। ਰਾਹ ਵਿੱਚ ਪਰਿਵਾਰ ਆਪਣੇ ਜੱਦੀ ਪਿੰਡ ਜਾਣਾ ਚਾਹੁੰਦਾ ਸੀ ਪਰ ਜੱਦੀ ਪਿੰਡ ਜਾਂਦਿਆਂ ਰਸਤਾ ਭੁੱਲ ਗਿਆ। ਇਸ ਦੌਰਾਨ ਚੁਰੂ-ਸਾਲਾਸਰ
ਜਸਬੀਰ ਡਿੰਪਾ ਨੇ ਖਡੂਰ ਸਾਹਿਬ ਤੋਂ ਛੱਡੀ ਦਾਅਵੇਦਾਰੀ
ਗੁਜਰਾਤ ਦੇ ਇੱਕ ਨਿਰਮਾਣ ਕਾਰੋਬਾਰੀ ਭਾਵੇਸ਼ ਭਾਈ ਭੰਡਾਰੀ ਤੇ ਉਸ ਦੀ ਪਤਨੀ ਨੇ ਆਪਣੀ 200 ਕਰੋੜ ਰੁਪਏ ਦੀ ਜਾਇਦਾਦ ਦਾਨ ਕਰ ਦਿੱਤੀ ਹੈ। ਹੁਣ ਦੋਹਾਂ ਨੇ ਹੀ ਭਿਕਸ਼ੂ ਬਣਨ ਦਾ ਫੈਸਲਾ ਕਰ ਲਿਆ ਹੈ। ਭਾਵੇਸ਼ ਭਾਈ ਭੰਡਾਰੀ ਤੇ ਉਸਦੀ ਪਤਨੀ ਨੇ ਫਰਵਰੀ ਵਿੱਚ ਇੱਕ ਸਮਾਗਮ ਵਿੱਚ ਆਪਣੀ ਸਾਰੀ ਦੌਲਤ ਦਾਨ ਕਰ ਦਿੱਤੀ ਸੀ ਅਤੇ ਦੋਵੇਂ