ਜੈਪੁਰ ਜਾ ਰਹੀ ਬੱਸ ਨਾਲ ਅਚਾਨਕ ਹੋਇਆ ਇਹ ਕਾਰਾ…
ਰਾਜਸਥਾਨ ਦੇ ਦੋਸਾ ਵਿੱਚ 6 ਨਵੰਬਰ ਨੂੰ ਤੜਕੇ 2.30 ਵਜੇ ਇੱਕ ਭਿਆਨਕ ਹਾਦਸਾ ਵਾਪਰਿਆ। ਹਰਿਦੁਆਰ ਤੋਂ ਜੈਪੁਰ ਜਾ ਰਹੀ ਬੱਸ ਕਲੈਕਟਰੇਟ ਨੇੜੇ ਰੇਲਿੰਗ ਤੋੜ ਕੇ ਪੁਲ ਤੋਂ ਹੇਠਾਂ ਡਿੱਗ ਗਈ। ਬੱਸ ਜੈਪੁਰ-ਦਿੱਲੀ ਰੇਲਵੇ ਟਰੈਕ ‘ਤੇ ਡਿੱਗ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਦੂਜੇ ਪਾਸੇ