ਫ਼ਿਰੋਜ਼ਪੁਰ-ਫ਼ਾਜ਼ਿਲਕਾ ਦੇ ਸਤਲੁਜ ਨਾਲ ਲੱਗਦੇ ਪਿੰਡ ਪਾਣੀ ਵਧਣ ਕਾਰਨ ਪ੍ਰੇਸ਼ਾਨ , ਹਰਿਆਣਾ ‘ਚ ਯਮੁਨਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ
ਚੰਡੀਗੜ੍ਹ : ਹਿਮਾਚਲ ‘ਚ ਰੁਕ-ਰੁਕ ਕੇ ਹੋ ਰਹੀ ਬਾਰਸ਼ ਅਤੇ ਫ਼ਿਰੋਜ਼ਪੁਰ ਦੇ ਪਿੰਡ ਹਬੀਬਕੇ ਨੇੜੇ ਬੰਨ੍ਹ ‘ਚ ਲੀਕੇਜ ਹੋਣ ਕਾਰਨ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਮੁੜ ਵਧਣ ਕਾਰਨ ਪਿੰਡ ਵਾਸੀਆਂ ‘ਚ ਡਰ ਦਾ ਮਾਹੌਲ ਹੈ। ਸ਼ਨੀਵਾਰ ਨੂੰ ਬੰਨ੍ਹ ਟੁੱਟਣ ਦੀ ਅਫ਼ਵਾਹ ਕਾਰਨ ਪਿੰਡ ਹਬੀਬਕੇ ਦੇ ਕਰੀਬ 20 ਘਰਾਂ ਦੇ ਲੋਕ ਟਰੈਕਟਰ-ਟਰਾਲੀਆਂ ‘ਚ ਸਾਮਾਨ ਲੱਦ