ਨੌਕਰਸ਼ਾਹੀ ‘ਤੇ ਕਾਰਵਾਈ ‘ਚ ਸਰਕਾਰ: ACB ਨੇ 13 ਦਿਨਾਂ ‘ਚ 2 IAS ਖ਼ਿਲਾਫ਼ ਜਾਂਚ ਨੂੰ ਦਿੱਤੀ ਮਨਜ਼ੂਰੀ, 44 ਅਧਿਕਾਰੀ ਰਡਾਰ ‘ਤੇ…
ਚੰਡੀਗੜ੍ਹ : ਸਰਕਾਰ ਹੁਣ ਸੂਬੇ ‘ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀਆਂ ਸਿਫ਼ਾਰਸ਼ਾਂ ‘ਤੇ ਤੇਜ਼ੀ ਨਾਲ ਫ਼ੈਸਲੇ ਲੈ ਰਹੀ ਹੈ। ਏਸੀਬੀ ਕੋਲ 12 ਆਈਏਐਸ ਅਤੇ 2 ਆਈਪੀਐਸ ਸਮੇਤ 44 ਅਫਸਰਾਂ ਦੇ ਕੇਸ ਹਨ। ਇਨ੍ਹਾਂ ਵਿੱਚੋਂ ਕੁਝ ਸੇਵਾਮੁਕਤ ਵੀ ਹਨ। ਕੁਝ ਮਾਮਲਿਆਂ ‘ਚ ਅਜੇ ਵੀ ਜਾਂਚ ਚੱਲ ਰਹੀ ਹੈ, ਜਦਕਿ ਕੁਝ ਨੇ ਸਰਕਾਰ ਤੋਂ ਐਫਆਈਆਰ ਦਰਜ ਕਰਨ ਲਈ