ਕਲਯੁਗੀ ਪਿਓ ਦਾ ਕਾਰਾ , ਦੁਸਰਾ ਵਿਆਹ ਕਰਨ ਲਈ ਪੁੱਤਰ ਦਾ ਕਰ ਦਿੱਤਾ ਇਹ ਹਾਲ…
ਉੱਤਰ ਪ੍ਰਦੇਸ਼ ਦੇ ਮੇਰਠ ‘ਚ ਕਲਯੁਗੀ ਪਿਤਾ ਦੀ ਘਿਣਾਉਣੀ ਹਰਕਤ ਸਾਹਮਣੇ ਆਈ ਹੈ। ਰਿਟਾਇਰਡ ਫ਼ੌਜੀ ਨੇ ਦੂਜਾ ਵਿਆਹ ਕਰਵਾਉਣ ਲਈ ਸੁਪਾਰੀ ਦੇ ਕੇ ਆਪਣੇ ਹੀ ਬੇਟੇ ਦਾ ਕਤਲ ਕਰ ਦਿੱਤਾ। ਸਿਪਾਹੀ ਨੇ 5 ਲੱਖ ਦੀ ਸੁਪਾਰੀ ਦੇ ਕੇ ਕੰਟਰੈਕਟ ਕਿੱਲਰ ਨੂੰ ਨੌਕਰੀ ‘ਤੇ ਰੱਖਿਆ। ਇਸ ਤੋਂ ਬਾਅਦ ਸੁਪਾਰੀ ਦੇਣ ਵਾਲੇ ਨੇ ਬੇਟੇ ਨੂੰ ਸ਼ਰਾਬ ਪਿਲਾਈ