ਲਖੀਮਪੁਰ ਖੀਰੀ ‘ਚ ਕਾਰੋਬਾਰੀਆਂ ਨੇ ਇਸ ਤਰ੍ਹਾਂ ਕੀਤਾ ਪੁਲਿਸ ਦਾ ਸਨਮਾਨ, ਜਾਣੋ ਵਜ੍ਹਾ…
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰ ਵਿੱਚ ਅਪਰਾਧ ਸ਼ਾਖਾ ਅਤੇ ਪੁਲਿਸ ਨੇ ਤਰਾਈ ਦੇ ਬਦਨਾਮ ਮੰਗਾ ਗੈਂਗ ਦੇ ਸਰਗਨਾ ਰਵਿੰਦਰ ਅਤੇ ਉਸ ਦੇ ਦੋ ਸਾਥੀਆਂ ਨੂੰ ਫਿਰੌਤੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੰਗਾ ਗਿਰੋਹ ਨੇ ਜ਼ਿਲ੍ਹੇ ਦੇ ਇੱਕ ਵੱਡੇ ਹੋਟਲ ਮਾਲਕ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਮੰਗਾ ਗੈਂਗ ਨੇ ਧਮਕੀ