ਕੀ ਹੁਣ ਖਹਿਰਾ ਦੀ ਬੀਜੇਪੀ ‘ਚ ਜਾਣ ਦੀ ਤਿਆਰ ? ਕਾਂਗਰਸ ਵਿਧਾਇਕ ਨੇ ਆਪ ਚੁੱਕਿਆ ਪਰਦਾ
ਬਿਉਰੋ ਰਿਪੋਰਟ : ਪੰਜਾਬ ਵਿੱਚ ਲੋਕਸਭਾ ਚੋਣਾਂ ਦੇ ਜ਼ੋਰ ਫੜਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ 2 ਦਿਨਾਂ ਵਿੱਚ ਤਿੰਨ ਵੱਡੀ ਸਿਆਸੀ ਤਿਤਲੀਆਂ ਨੇ ਉਡਾਰੀਆਂ ਮਾਰੀਆਂ ਹਨ । ਅਜਿਹੇ ਵਿੱਚ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਕੁਝ ਅਜਿਹੇ ਆਗੂਆਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਹੈ ਜਿੰਨਾਂ ਨੂੰ
