ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤਾ ਮੈਨੀਫੈਸਟੋ, ਨਿਆਂ ਪੱਤਰ ਵਿੱਚ ਰੱਖੀਆਂ ਇਹ 25 ਗਾਰੰਟੀਆਂ…
ਦਿੱਲੀ : ਕਾਂਗਰਸ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ, ਇਸ ਦਾ ਨਾਂ ‘ਨਿਆਂ ਪੱਤਰ’ ਰੱਖਿਆ ਗਿਆ ਹੈ। ਪਾਰਟੀ ਦਾ ਇਹ ਮੈਨੀਫੈਸਟੋ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਸਾਂਝੇ ਤੌਰ ‘ਤੇ ਜਾਰੀ ਕੀਤਾ ਹੈ। ਕਾਂਗਰਸ ਨੇ ਇਸ ਚੋਣ ਮਨੋਰਥ ਪੱਤਰ ਰਾਹੀਂ ਜਨਤਾ ਨੂੰ 25 ਗਾਰੰਟੀਆਂ
