ਪੰਜਾਬ ਵਿੱਚ ਲਗਾਤਾਰ 5 ਦਿਨ ਮੀਂਹ ! ਦੇਸ਼,ਵਿਦੇਸ਼ ਦੀਆਂ 20 ਵੱਡੀਆਂ ਖਬਰਾਂ !
ਪੰਜਾਬ ਵਿੱਚ 5 ਦਿਨ ਪਏਗਾ ਮੀਂਹ
ਪੰਜਾਬ ਵਿੱਚ 5 ਦਿਨ ਪਏਗਾ ਮੀਂਹ
NCR ਵਿੱਚ 15 ਸਾਲ ਪੁਰਾਣੀ ਪੈਟਰੋਲ ਅਤੇ 10 ਪੁਰਾਣੀ ਡੀਜ਼ਲ ਕਾਰ ਬੈਨ ਹੋਵੇਗੀ
ਅਰਸ਼ਦੀਪ ਸਿੰਘ ਪਰਪਲ ਕੈਪ ਤੋਂ 2 ਕਦਮ ਦੂਰ
ਨੀਲੋਖੇੜੀ ਤੋਂ 10 ਕਿਲੋਮੀਟਰ ਪਹਿਲਾਂ ਹੋਇਆ ਹਾਦਸਾ
ਜਲੰਧਰ ਤੋਂ ਕਾਂਗਰਸ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ
ਬਿਉਰੋ ਰਿਪੋਰਟ – ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਨੌਕਰੀ ਦਾ ਇੱਕ ਇਸ਼ਤਿਹਾਰ ਵਾਇਰਲ ਹੋ ਰਿਹਾ ਹੈ। ਇਹ ਇਸ਼ਤਿਹਾਰ ਇੱਕ ਮੋਮੋਜ਼ ਦੀ ਦੁਕਾਨ (Momo Shop) ਦੇ ਬਾਹਰ ਲਾਇਆ ਗਿਆ ਹੈ ਜਿਸ ਵਿੱਚ ਇੱਕ ਸਹਾਇਕ ਦੇ ਕੰਮ ਲਈ ਦੁਕਾਨਦਾਰ 25,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇ ਰਿਹਾ ਹੈ। ਇਸ ਸਬੰਧੀ ਖ਼ਾਸ ਗੱਲ ਇਹ ਹੈ ਕਿ ਮੋਮੋਜ਼ ਦੀ ਦੁਕਾਨ
ਸੁਖਪਾਲ ਸਿੰਘ ਖਹਿਰਾ ਨੂੰ ਵੱਡੀ ਰਾਹਤ
ਦਿੱਲੀ ਦੇ ਸਮਾਜ ਕਲਿਆਣ ਮੰਤਰੀ ਰਾਜਕੁਮਾਰ ਆਨੰਦ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ Aam Aadmi Party (AAP) ਵੀ ਛੱਡ ਦਿੱਤੀ ਹੈ। ਅਸਤੀਫ਼ੇ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਪਾਰਟੀ ਵਿੱਚ ਭ੍ਰਿਸ਼ਟਾਚਾਰ ਦੀ ਨੀਤੀ ਤੋਂ ਪਰੇਸ਼ਾਨ ਹੋਕੇ ਮੈਂ ਅਹੁਦਾ ਛੱਡਿਆ ਹੈ। ਇਹ ਵੀ ਲਿਖਿਆ ਹੈ ਕਿ ਮੈਨੂੰ ਕਿਸੇ ਪਾਸੇ ਤੋਂ
ਬਿਉਰੋ ਰਿਪੋਰਟ – ਖਹਿਰਾ ਦੇ ਹੱਕ ‘ਚ ਪੰਜਾਬ ਸਰਕਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਸੁਣਕੇ ਤੇ ਸ਼ਾਇਦ ਤੁਹਾਨੂੰ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ । ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ( Sukhpal singh Khaira) ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਸੁਪਰੀਮ ਕੋਰਟ(Supreme court) ਵਿੱਚ ਪੰਜਾਬ ਸਰਕਾਰ ਨੇ ਦੱਸਿਆ ਹੈ